ਕੀ ਸੱਚ ‘ਚ ਮੋਦੀ ਖਿਲਾਫ ਚੋਣ ਲੜਨ ਵਾਲੇ ਫੌਜੀ ਤੇਜ ਬਹਾਦਰ ਨੂੰ ਚੋਣ ਲੜਨ ਤੋਂ ਰੋਕਿਆ ਜਾ ਰਿਹਾ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਗਰਮਾਇਆ ਹੋਇਆ ਹੈ। ਨਾਲ ਹੀ ਉਮੀਦਵਾਰਾਂ ਨੇ ਚੋਣ ਮੁਹਿੰਮ ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਗਰਮਾਇਆ ਹੋਇਆ ਹੈ। ਨਾਲ ਹੀ ਉਮੀਦਵਾਰਾਂ ਨੇ ਚੋਣ ਮੁਹਿੰਮ ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਇਹਨਾ ਂਚੋਣਾਂ ਚ ਹਿੱਸਾ ਲੈਣ ਲਈ ਸਾਹਮਣੇ ਆਏ ਤੇਜ ਬਹਾਦਰ ਦੀ ਨਾਮਜ਼ਦਗੀ ਨੂੰ  ਲੈਕੇ ਤਲਵਾਰ ਲਟਕ ਗਈ ਹੈ। ਇਹਨਾਂ ਹੀ ਨਹੀਂ  ਚੋਣ ਕਮਿਸ਼ਨ ਵੱਲੋਂ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਵਾਰਾਣਸੀ ਤੋਂ ਸਪਾ ਬਸਪਾ ਗਠਜੋੜ ਦੇ ਸੰਯੁਕਤ ਉਮੀਦਵਾਰ ਬਰਖਾਸਤ ਤੇਜ ਬਹਾਦਰ ਯਾਦਵ ਦੇ ਚੋਣ ਲੜਣ ਤੇ ਤਲਵਾਰ ਲਟਕ ਗਈ

https://www.facebook.com/LivingIndiaNewschannel/videos/2371147543123045/

ਜਿਸ ਕਾਰਨ ਉਹਨਾਂ ਦੀ ਚੋਣ ਲੜਣ ਦੀ ਇੱਛਾ ਦੇ ਗ੍ਰਹਿਣ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ ਬਹਾਦਰ ਨੇ ਪਹਿਲਾ ਆਜਾਦ ਚੋਣ ਲੜਣ ਲਈ ਨਾਮਜ਼ਦਗੀ ਭਰੀ ਸੀ ਇਸ ਤੋਂ ਬਾਅਦ ਉਹਨਾਂ ਨੇ ਸਪਾ ਦੇ ਉਮੀਦਵਾਰ ਵੱਜੋਂ ਮੁੜ ਤੋਂ ਪਰਚਾ ਭਰਿਆ। ਪਰ ਇਹਨਾਂ ਨੇ ਦੋਹਾਂ ਪੱਤਰਾਂ ਵਿੱਚ ਆਪਣੇ ਬਰਖਾਸਤ ਦਾ ਕਾਰਨ ਦੋਹਾਂ ਚ ਵੱਖ ਵੱਖ ਦੱਸਿਆ ਜਿਸ ਕਾਰਨ ਉਹ ਸ਼ੱਕ ਦੇ ਘੇਰੇ ਚ ਆ ਗਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਤੇਜ ਬਹਾਦਰ ਨੂੰ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *