ਵਿਦਿਆਰਥੀ ਵੱਲੋਂ ਅਧਿਆਪਕ ਦਾ ਕਤਲ, ਪੁਲਿਸ ਵੱਲੋਂ ਮੁਲਜਾਮ ਦੀ ਭਾਲ ਜਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੋਹਤਕ ਚ ਇਕ ਵਿਦਿਆਰਥੀ ਵਲੋਂ ਆਪਣੇ ਆਧਿਆਪਕ ਤੇ ਆਪਣੀ ਮਾਂ ਦੇ ਨਾਜਾਇਜ ਰਿਸ਼ਤਿਆ ਬਾਰੇ ਪਤਾ ਚੱਲਿਆ ਤਾਂ ਵਿਦਿਆਰਥੀ ਵਲੋਂ ਅਧਿਆਪਕ ਦੀ ਹੱਤਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੋਹਤਕ ਚ ਇਕ ਵਿਦਿਆਰਥੀ ਵਲੋਂ ਆਪਣੇ ਆਧਿਆਪਕ ਤੇ ਆਪਣੀ ਮਾਂ ਦੇ ਨਾਜਾਇਜ ਰਿਸ਼ਤਿਆ ਬਾਰੇ ਪਤਾ ਚੱਲਿਆ ਤਾਂ ਵਿਦਿਆਰਥੀ ਵਲੋਂ ਅਧਿਆਪਕ ਦੀ ਹੱਤਿਆ ਕਰ ਦਿੱਤੀ ਗਈ |

 ਪੁਲਿਸ ਵੱਲੋਂ ਮੁਲਜਾਮ ਦੀ ਭਾਲ ਜਾਰੀ

ਅਧਿਆਪਕ ਦੀ ਮ੍ਰਿਤਕ ਦੇਹ ਨੂੰ ਪਾਣੀਪਤ ਦੇ ਓਰਲਨਾ ਪਿੰਡ ਦੇ ਨੇੜੇ ਖੇਤਾ ਚ ਸੁੱਟ ਦਿੱਤਾ..ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜਾਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ

Leave a Reply

Your email address will not be published. Required fields are marked *