ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਿੱਥੇ ਅੱਜ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਅਧਿਆਪਕ ਆਪਣੇ ਹੱਕਾਂ ਦੀ ਲੋਹੜੀ ਮੰਗਦੇ ਨਜ਼ਰ ਆਏ | ਅਧਿਆਪਕਾਂ ਵੱਲੋਂ ਵੱਖ ਵੱਖ ਥਾਵਾਂ ਤੇ ਮੁਜ਼ਾਹਰਾ ਕੀਤਾ ਗਿਆ ਇਹੀ ਨਹੀਂ ਅਧਿਆਪਕਾਂ ਵੱਲੋਂ ਮੁੱਖਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ | ਕਿਵੇਂ ਰਹੀ ਅਧਿਆਪਕਾਂ ਦੀ ਲੋਹੜੀ ਵੇਖੋ ਰਿਪੋਰਟ |
Watch Video
https://youtu.be/9scjNiCuP2c
