ਪੰਜਾਬ ਸਰਕਾਰ ਖਿਲਾਫ਼ ਅਧਿਆਪਕਾਂ ਦਾ ਸੰਘਰਸ਼ ਜਾਰੀ, ਅਧਿਆਪਕਾਂ ਦੇ ਧਰਨੇ ਦਾ 22ਵਾਂ ਦਿਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ  ਖਿਲਾਫ਼ ਅਧਿਆਪਕਾਂ ਦਾ ਸੰਘਰਸ਼ ਜਾਰੀ ਹੈ | ਪਟਿਆਲਾ ‘ਚ ਅਧਿਆਪਕਾਂ ਦੇ ਧਰਨੇ ਦਾ 22ਵਾਂ ਦਿਨ ਹੈ | ਅਧਿਆਪਕਾਂ ਵਲੋਂ ਗੁਰਦੁਆਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ  ਖਿਲਾਫ਼ ਅਧਿਆਪਕਾਂ ਦਾ ਸੰਘਰਸ਼ ਜਾਰੀ ਹੈ | ਪਟਿਆਲਾ ‘ਚ ਅਧਿਆਪਕਾਂ ਦੇ ਧਰਨੇ ਦਾ 22ਵਾਂ ਦਿਨ ਹੈ | ਅਧਿਆਪਕਾਂ ਵਲੋਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਪੰਜਾਬ ਸਰਕਾਰ ਖਿਲਾਫ ਜੰਮਕੇ ਪ੍ਰਦਰਸ਼ਨ ਕੀਤਾ ਗਿਆ |

ਇਸ ਦੌਰਾਣ ਅਧਿਆਪਕਾਂ ਨੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ | ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ |

Watch Video

https://youtu.be/8MN4nSmxrLY

Leave a Reply

Your email address will not be published. Required fields are marked *