ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਕੈਂਟ ‘ਚ ਸੀਨੀਅਰ ਸੈਕੰਡਰੀ ਸਕੂਲ ਦੇ ਰਿਟਾਇਰ ਟੀਚਰ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆਹੈ | ਕਤਲ ਕਰਨ ਵਾਲੇ ਨੇ ਉਸ ਦੇ ਪੂਰੇ ਸਰੀਰ ‘ਤੇ ਚਾਕੂ ਨਾਲ 10 ਤੋਂ 12 ਵਾਰ ਕੀਤੇ |
ਮ੍ਰਿਤਕ ਤਰਸੇਮ ਲਾਲਅਗਰਵਾਲ ਲੋਕਾਂ ਨੂੰ ਵਿਆਜ ‘ਤੇ ਪੈਸੇ ਦਿੰਦਾ ਸੀ ਅਤੇ ਇਸੇ ਸਿਲਸਿਲੇ ਵਿਚ ਉਹ ਦੇਰ ਸ਼ਾਮ ਨੂੰ ਆਪਣੀਐਕਟਿਵਾ ‘ਤੇ ਘਰੋਂ ਨਿਕਲਿਆ ਸੀ | ਫਿਲਹਾਲ ਪੁਲਿਸ ਨੇ ਮ੍ਰਿਤਕ ਤਰਸੇਮ ਲਾਲ ਅਗਰਵਾਲ ਦੀ ਲਾਸ਼ ਨੂੰ ਆਪਣੇਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ
Watch Video
https://youtu.be/STFy26U_jsg
