ਚੰਡੀਗੜ੍ਹ: ਸ਼ਹਿਰ ਦੇ ਸੈਕਟਰ-38 ਇਲਾਕੇ ਵਿੱਚ ਇੱਕ ਬੇਹੱਦ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ 21 ਸਾਲਾ ਸੁਮਿਤ ਉਰਫ਼ ਗੋਲੂ ਨਾਮ ਦੇ ਨੌਜਵਾਨ ਦਾ ਚਾਕੂਆਂ ਨਾਲ…
View More Chandigarh Murder: 21 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਦਿੱਤੀ ਸੀ ਧਮਕੀYouth
Italy Death News: ਇਟਲੀ ਗਏ 24 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
ਹੋਸ਼ਿਆਰਪੁਰ: ਰੋਜ਼ੀ-ਰੋਟੀ ਦੀ ਭਾਲ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਇਟਲੀ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹੋਸ਼ਿਆਰਪੁਰ…
View More Italy Death News: ਇਟਲੀ ਗਏ 24 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼Overdose of Drug : ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ
ਜਲੰਧਰ: ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ…
View More Overdose of Drug : ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾPUNJAB HEALTH MINISTER CALLS FOR UNITED FIGHT AGAINST TOBACCO, URGES YOUTH TO LEAD THE CHARGE
CHANDIGARH, January 16: In a powerful appeal to the young population of the state, Punjab Health and Family Welfare Minister Dr Balbir Singh on Friday…
View More PUNJAB HEALTH MINISTER CALLS FOR UNITED FIGHT AGAINST TOBACCO, URGES YOUTH TO LEAD THE CHARGEStray dogs: ਲੋਹੜੀ ਦੀ ਖ਼ੁਸ਼ੀ ਮਾਤਮ ‘ਚ ਬਦਲੀ, ਅਵਾਰਾ ਕੁੱਤਿਆਂ ਨੇ 22 ਸਾਲਾ ਨੌਜਵਾਨ ਨੂੰ ਨੋਚ-ਨੋਚ ਕੇ ਮਾਰਿਆ
ਫ਼ਿਰੋਜ਼ਪੁਰ : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਚੱਕ ਸੋਮੀਆ ਅਵਾਨ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ…
View More Stray dogs: ਲੋਹੜੀ ਦੀ ਖ਼ੁਸ਼ੀ ਮਾਤਮ ‘ਚ ਬਦਲੀ, ਅਵਾਰਾ ਕੁੱਤਿਆਂ ਨੇ 22 ਸਾਲਾ ਨੌਜਵਾਨ ਨੂੰ ਨੋਚ-ਨੋਚ ਕੇ ਮਾਰਿਆਬਿਨਾਂ ਨੰਬਰ ਪਲੇਟ ਬਾਈਕ ਸਵਾਰਾਂ ‘ਤੇ ਪੁਲਿਸ ਕਮਾਂਡੋਜ਼ ਦਾ ਐਕਸ਼ਨ, ਸ਼ੱਕੀ ਨੌਜਵਾਨਾਂ ਨੂੰ ਘੇਰਿਆ
ਫਰੀਦਾਬਾਦ : ਫਰੀਦਾਬਾਦ ਪੁਲਿਸ ਦੀ ਕਮਾਂਡੋ ਟੀਮ ਨੇ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਕੱਸਣ ਲਈ ਅੱਜ ਇੱਕ ਅਚਨਚੇਤ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਬੀ.ਪੀ.ਟੀ.ਪੀ.…
View More ਬਿਨਾਂ ਨੰਬਰ ਪਲੇਟ ਬਾਈਕ ਸਵਾਰਾਂ ‘ਤੇ ਪੁਲਿਸ ਕਮਾਂਡੋਜ਼ ਦਾ ਐਕਸ਼ਨ, ਸ਼ੱਕੀ ਨੌਜਵਾਨਾਂ ਨੂੰ ਘੇਰਿਆਲੋਹੜੀ ਵਾਲੇ ਦਿਨ ਉੱਜੜਿਆ ਘਰ, ਨਸ਼ੇ ਦੀ ਓਵਰਡੋਜ਼ ਨੇ ਲਈ 25 ਸਾਲਾ ਨੌਜਵਾਨ ਦੀ ਜਾਨ, ਗਰਭਵਤੀ ਪਤਨੀ ਦਾ ਰੋ-ਰੋ ਬੁਰਾ ਹਾਲ
ਜਲੰਧਰ: ਜਲੰਧਰ ਵੈਸਟ ਇਲਾਕੇ ਵਿੱਚ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਇੱਕ 25 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ…
View More ਲੋਹੜੀ ਵਾਲੇ ਦਿਨ ਉੱਜੜਿਆ ਘਰ, ਨਸ਼ੇ ਦੀ ਓਵਰਡੋਜ਼ ਨੇ ਲਈ 25 ਸਾਲਾ ਨੌਜਵਾਨ ਦੀ ਜਾਨ, ਗਰਭਵਤੀ ਪਤਨੀ ਦਾ ਰੋ-ਰੋ ਬੁਰਾ ਹਾਲLohri Celebration : ਪਤੰਗਬਾਜ਼ੀ ਲਈ ਨੌਜਵਾਨਾਂ ਨੇ ਚਾਇਨਾ ਡੋਰ ਨੂੰ ਨਕਾਰਿਆ, SSP ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
ਤਰਨ ਤਾਰਨ: ਲੋਹੜੀ ਦੇ ਤਿਉਹਾਰ ਨੂੰ ਲੈ ਕੇ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ…
View More Lohri Celebration : ਪਤੰਗਬਾਜ਼ੀ ਲਈ ਨੌਜਵਾਨਾਂ ਨੇ ਚਾਇਨਾ ਡੋਰ ਨੂੰ ਨਕਾਰਿਆ, SSP ਵੱਲੋਂ ਸਖ਼ਤ ਕਾਰਵਾਈ ਦੇ ਹੁਕਮ