ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਅੱਜ ਸਵੇਰੇ 10:30 ਵਜੇ ਕਰੋਨਾ ‘ਤੇ ਮੀਟਿੰਗ ਕਰਨਗੇ। ਮੀਟਿੰਗ ਵਿੱਚ ਸਰਕਾਰ ਦੇ ਉੱਚ ਅਧਿਕਾਰੀ ਸ਼ਾਮਲ ਹੋਣਗੇ।…
View More ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖਤਰੇ ਵਿਚਕਾਰ PM ਮੋਦੀ ਨੇ ਬੁਲਾਈ ਅਹਿਮ ਬੈਠਕtrending
ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਅੱਜ, MSP ‘ਤੇ ਬਣਾਈ ਜਾਵੇਗੀ ਰਣਨੀਤੀ
ਚੰਡੀਗੜ੍ਹ : ਅੱਜ ਦੁਪਹਿਰ 12 ਵਜੇ ਸੰਯੁਕਤ ਕਿਸਾਨ ਮੋਰਚਾ (Samyukat Kisan Morcha) ਵੱਲੋਂ 9 ਮੈਂਬਰੀ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਹਰਿਆਣਾ,…
View More ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਅੱਜ, MSP ‘ਤੇ ਬਣਾਈ ਜਾਵੇਗੀ ਰਣਨੀਤੀਸੁਖਬੀਰ ਬਾਦਲ ਦੀ CM ਚੰਨੀ ਨੂੰ ਚਿਤਾਵਨੀ, ਕਿਹਾ – ‘ਝੂਠਾ ਕੇਸ ਦਰਜ਼ ਕਰਨ ‘ਤੇ ਸ਼ੁਰੂ ਕਰਾਂਗੇ ਜ਼ੇਲ੍ਹ ਭਰੋ ਅੰਦੋਲਨ’
ਚੰਡੀਗੜ੍ਹ : ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ (Sukhbir Badal) ਨੇ ਨਸ਼ਿਆਂ ਦੇ ਝੂਠੇ ਕੇਸਾਂ ਵਿੱਚ ਫਸਾਉਣ ‘ਤੇ ਪੰਜਾਬ ਸਰਕਾਰ ਨੂੰ ਦੀ ਚੁਣੌਤੀ ਦਿੱਤੀ…
View More ਸੁਖਬੀਰ ਬਾਦਲ ਦੀ CM ਚੰਨੀ ਨੂੰ ਚਿਤਾਵਨੀ, ਕਿਹਾ – ‘ਝੂਠਾ ਕੇਸ ਦਰਜ਼ ਕਰਨ ‘ਤੇ ਸ਼ੁਰੂ ਕਰਾਂਗੇ ਜ਼ੇਲ੍ਹ ਭਰੋ ਅੰਦੋਲਨ’ਆਈ.ਫੋਨ 12 ਸਸਤੇ ਵਿਚ ਖਰੀਦਣ ਦਾ ਮੌਕਾ, ਲੱਗੀ ਬੰਪਰ ਸੇਲ
ਨਵੀਂ ਦਿੱਲੀ: ਬਲੈਕ ਫ੍ਰਾਈਡੇ (Black Friday) ਸੇਲ ਭਾਰਤ ਵਿਚ ਵੀ ਚੱਲ ਰਹੀ ਹੈ। ਕਈ ਵੈੱਬਸਾਈਟਸ (Websites) ਅਤੇ ਸਟੋਰਸ ਮੋਬਾਇਲ (Stores mobile) ਅਤੇ ਦੂਜੇ ਪ੍ਰੋਡਕਟਸ (Products)…
View More ਆਈ.ਫੋਨ 12 ਸਸਤੇ ਵਿਚ ਖਰੀਦਣ ਦਾ ਮੌਕਾ, ਲੱਗੀ ਬੰਪਰ ਸੇਲਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ‘ਚ ਕਰਤਾਰਪੁਰ ਸਾਹਿਬ ਨੂੰ ਕੀਤਾ ਸ਼ਾਮਲ
ਨਵੀਂ ਦਿੱਲੀ: ਦਿੱਲੀ ਸਰਕਾਰ (Government of Delhi) ਅਗਲੇ ਪੰਜ ਸਾਲ 5 ਜਨਵਰੀ ਨੂੰ ਸ਼ਹਿਰ ਦੇ ਸੀਨੀਅਰ ਨਾਗਰਿਕਾਂ (Senior citizens) ਦੇ ਇਕ ਸਮੂਹ ਨੂੰ ਪਾਕਿਸਤਾਨ (Pakistan)…
View More ਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ‘ਚ ਕਰਤਾਰਪੁਰ ਸਾਹਿਬ ਨੂੰ ਕੀਤਾ ਸ਼ਾਮਲਈ.ਵੀ.ਐੱਮ. ਮਸ਼ੀਨ ਵਿਰੁੱਧ ਟੀਟੂ ਬਾਣੀਆ ਦਾ ਅਨੋਖਾ ਪ੍ਰਦਰਸ਼ਨ, ਵਜਾਈ ਬੀਨ ਨੱਚੇ ਲੋਕ
ਲੁਧਿਆਣਾ : ਜ਼ਿਲਾ ਚੋਣ ਅਧਿਕਾਰੀ (Election Officer) ਦੇ ਦਫਤਰ ਸਾਹਮਣੇ ਅੱਜ ਸਮਾਜ ਸੇਵੀ ਟੀਟੂ ਬਾਣੀਆਂ ਨੇ ਈ.ਵੀ.ਐੱਮ. ਦਾ ਮੁੱਦਾ ਬਹੁਤ ਹੀ ਵੱਖਰੇ ਢੰਗ ਨਾਲ ਚੁੱਕਿਆ।…
View More ਈ.ਵੀ.ਐੱਮ. ਮਸ਼ੀਨ ਵਿਰੁੱਧ ਟੀਟੂ ਬਾਣੀਆ ਦਾ ਅਨੋਖਾ ਪ੍ਰਦਰਸ਼ਨ, ਵਜਾਈ ਬੀਨ ਨੱਚੇ ਲੋਕਪੰਜਾਬ ਦੀ ਬਹਾਦਰ ਧੀ ! ਜਾਨ ਦੀ ਪਰਵਾਹ ਕੀਤੇ ਬਿਨਾਂ ਲੁਟੇਰਿਆਂ ਨੂੰ ਕੀਤਾ ਕਾਬੂ
ਸੁਲਤਾਨਪੁਰ ਲੋਧੀ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ…
View More ਪੰਜਾਬ ਦੀ ਬਹਾਦਰ ਧੀ ! ਜਾਨ ਦੀ ਪਰਵਾਹ ਕੀਤੇ ਬਿਨਾਂ ਲੁਟੇਰਿਆਂ ਨੂੰ ਕੀਤਾ ਕਾਬੂ6 ਦਸੰਬਰ ਨੂੰ ਭਾਰਤ ਦੌਰੇ ਤੇ ਆਉਣਗੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ
ਰੂਸ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) 6 ਦਸੰਬਰ ਨੂੰ ਭਾਰਤ ਦਾ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ()Ministry of Foreign Affairs) ਨੇ ਇਹ ਜਾਣਕਾਰੀ…
View More 6 ਦਸੰਬਰ ਨੂੰ ਭਾਰਤ ਦੌਰੇ ਤੇ ਆਉਣਗੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ15 ਦਸੰਬਰ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ ! ਇਨ੍ਹਾਂ ਦੇਸ਼ਾਂ ‘ਤੇ ਹੋਵੇਗੀ ਪਾਬੰਦੀ
ਨਵੀਂ ਦਿੱਲੀ : ਕਰੀਬ ਡੇਢ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਅੰਤਰਰਾਸ਼ਟਰੀ ਉਡਾਣਾਂ ਇੱਕ ਵਾਰ ਫਿਰ ਨਿਯਮਤ ਰੂਪ ਵਿੱਚ ਚੱਲ ਸਕਦੀਆਂ ਹਨ। ਸੂਤਰਾਂ ਦੇ ਅਨੁਸਾਰ,…
View More 15 ਦਸੰਬਰ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ ! ਇਨ੍ਹਾਂ ਦੇਸ਼ਾਂ ‘ਤੇ ਹੋਵੇਗੀ ਪਾਬੰਦੀਕਿਸਾਨ ਮਹਾਪੰਚਾਇਤ : ਪੂਰਾ ਸਾਲ ਡਟੇ ਰਹੇ ਇਹ 8 ਕਿਸਾਨ, ਜ਼ਿੱਦ ਸੀ ਕਿ ਜਿੱਤਾਂਗੇ ਫਿਰ ਮੁੜਾਂਗੇ
ਨਵੀਂ ਦਿੱਲੀ: ਕਿਸਾਨ ਅੰਦੋਲਨ (Peasant movement) ਨੂੰ ਇਕ ਸਾਲ ਪੂਰਾ ਹੋਣ ‘ਤੇ ਸ਼ੁੱਕਰਵਾਰ ਨੂੰ ਬਹਾਦੁਰਗੜ੍ਹ (Bahadurgarh) ਦੇ ਸੈਕਟਰ-13 (Sector-13) ਵਿਚ ਚੱਲ ਰਹੀ ਮਹਾਂਪੰਚਾਇਤ (Mahapanchayat) ਵਿਚ…
View More ਕਿਸਾਨ ਮਹਾਪੰਚਾਇਤ : ਪੂਰਾ ਸਾਲ ਡਟੇ ਰਹੇ ਇਹ 8 ਕਿਸਾਨ, ਜ਼ਿੱਦ ਸੀ ਕਿ ਜਿੱਤਾਂਗੇ ਫਿਰ ਮੁੜਾਂਗੇ