ਨਵੀਂ ਦਿੱਲੀ- ਭਾਰਤ ਦਾ ਦੱਖਣੀ ਅਫ਼ਰੀਕਾ (South Africa) ਦੌਰਾ ਕੁਝ ਹੀ ਦਿਨਾਂ ‘ਚ ਸ਼ੁਰੂ ਹੋਵੇਗਾ। ਇਸ ਦੌਰਾਨ ਭਾਰਤੀ ਟੀਮ (Indian Team) ਟੈਸਟ ਤੇ ਵਨ-ਡੇ ਸੀਰੀਜ਼…
View More ਕੋਹਲੀ ਤੋਂ ਖੁਸ ਸਕਦੀ ਹੈ ਵਨ-ਡੇ ਕ੍ਰਿਕਟ ਟੀਮ ਦੀ ਕਪਤਾਨੀ, ਇਸ ਖਿਡਾਰੀ ਨੂੰ ਮਿਲੇਗਾ ਮੌਕਾtrending
ਮੋਹਾਲੀ ਕੋਰਟ ਵਲੋਂ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ, ਪਟਿਆਲਾ ਜੇਲ੍ਹ ‘ਚ ਹਨ ਬੰਦ
ਮੋਹਾਲੀ- ਮੋਹਾਲੀ ਕੋਰਟ (Mohali Court) ਨੇ ਮੰਗਲਵਾਰ ਨੂੰ ਸੁਖਪਾਲ ਖਹਿਰਾ (Sukhpal Khaira) ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਖਹਿਰਾ ਨੂੰ ਐੱਨਡੀਪੀਐੱਸ ਕੇਸ ਦੇ ਸਬੰਧ ਵਿੱਚ…
View More ਮੋਹਾਲੀ ਕੋਰਟ ਵਲੋਂ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ, ਪਟਿਆਲਾ ਜੇਲ੍ਹ ‘ਚ ਹਨ ਬੰਦਕੇਂਦਰ ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ ! ਰਾਕੇਸ਼ ਟਿਕੈਤ ਨੂੰ ਮਿਲਿਆ ਚਿੱਠੀ ਦਾ ਜਵਾਬ
ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ (Three agricultural laws) ਨੂੰ ਰੱਦ ਕਰਵਾਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (United Farmers Front) ਨੇ ਪੀ.ਐੱਮ. ਨਰਿੰਦਰ ਮੋਦੀ (PM…
View More ਕੇਂਦਰ ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ ! ਰਾਕੇਸ਼ ਟਿਕੈਤ ਨੂੰ ਮਿਲਿਆ ਚਿੱਠੀ ਦਾ ਜਵਾਬਕੇਜਰੀਵਾਲ ਵੱਲੋਂ SC ਭਾਈਚਾਰੇ ਲਈ ਪੰਜ ਗਰੰਟੀਆਂ ਦਾ ਐਲਾਨ
ਹੁਸ਼ਿਆਰਪੁਰ : ਦਿੱਲੀ ਦੇ CM ਦਾ ਅੱਜ ‘ਮਿਸ਼ਨ ਦੋਆਬਾ’ ਜਾਰੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਸਵੇਰੇ ਸਭ ਤੋਂ ਪਹਿਲਾਂ ਕਰਤਾਰਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਔਰਤਾਂ…
View More ਕੇਜਰੀਵਾਲ ਵੱਲੋਂ SC ਭਾਈਚਾਰੇ ਲਈ ਪੰਜ ਗਰੰਟੀਆਂ ਦਾ ਐਲਾਨਕਿਸਾਨਾਂ ਲਈ ਵੱਡੀ ਖਬਰ, ਖਾਤਿਆਂ ‘ਚ ਆਉਣ ਵਾਲੀ ਹੈ 10ਵੀਂ ਕਿਸ਼ਤ, ਇੰਝ ਦੇਖੋ ਲਿਸਟ ‘ਚ ਆਪਣਾ ਨਾਂ
ਨਵੀਂ ਦਿੱਲੀ : ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ (PM Kisan Sanman Nidhi Yojana) ਦੇ ਲਾਭਪਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। 10ਵੀਂ ਕਿਸ਼ਤ ਪਾਉਣ ਲਈ ਸਰਕਾਰ ਨੇ…
View More ਕਿਸਾਨਾਂ ਲਈ ਵੱਡੀ ਖਬਰ, ਖਾਤਿਆਂ ‘ਚ ਆਉਣ ਵਾਲੀ ਹੈ 10ਵੀਂ ਕਿਸ਼ਤ, ਇੰਝ ਦੇਖੋ ਲਿਸਟ ‘ਚ ਆਪਣਾ ਨਾਂ…ਜਦੋਂ ਸਾਈਕਲ ‘ਤੇ ਲਾੜੀ ਨੂੰ ਲੈ ਕੇ ਨਿਕਲੇ MP ਦੇ DSP, ਤਸਵੀਰਾਂ ਵਾਇਰਲ
ਨਵੀਂ ਦਿੱਲੀ- ਤੁਸੀਂ ਲਾੜੀ (Bride) ਨੂੰ ਲਗਜ਼ਰੀ ਕਾਰ (Luxury car) ‘ਚ ਘਰ ਲੈ ਕੇ ਆਉਂਦੇ ਦੇਖਿਆ ਹੋਵੇਗਾ ਪਰ ਮੱਧ ਪ੍ਰਦੇਸ਼ (MP) ਦੇ ਪ੍ਰਿਥਵੀਪੁਰ ਦੇ SDOP…
View More …ਜਦੋਂ ਸਾਈਕਲ ‘ਤੇ ਲਾੜੀ ਨੂੰ ਲੈ ਕੇ ਨਿਕਲੇ MP ਦੇ DSP, ਤਸਵੀਰਾਂ ਵਾਇਰਲਪੰਜਾਬ ਸਰਕਾਰ ਵੱਲੋਂ DSP’s ਦੇ ਕੀਤੇ ਗਏ ਤਬਾਦਲੇ, ਦੇਖੋ ਪੂਰੀ ਸੂਚੀ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪ੍ਰਸਾਸ਼ਨਿਕ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ 6 ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ।
View More ਪੰਜਾਬ ਸਰਕਾਰ ਵੱਲੋਂ DSP’s ਦੇ ਕੀਤੇ ਗਏ ਤਬਾਦਲੇ, ਦੇਖੋ ਪੂਰੀ ਸੂਚੀBitcoin ‘ਚ 5 ਅਤੇ ਕ੍ਰਿਪਟੋਕਰੰਸੀ 34 ਫੀਸਦੀ ਦੇਖਣ ਨੂੰ ਮਿਲਿਆ ਉਛਾਲ
ਨਵੀਂ ਦਿੱਲੀ : ਮੰਗਲਵਾਰ ਨੂੰ ਜ਼ਿਆਦਾਤਰ ਕ੍ਰਿਪਟੋਕਰੰਸੀਜ਼ (Cryptocurrencies) ਵਿੱਚ ਤੇਜ਼ੀ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ (International Market) ‘ਚ ਅੱਜ ਸਭ ਤੋਂ ਮਸ਼ਹੂਰ…
View More Bitcoin ‘ਚ 5 ਅਤੇ ਕ੍ਰਿਪਟੋਕਰੰਸੀ 34 ਫੀਸਦੀ ਦੇਖਣ ਨੂੰ ਮਿਲਿਆ ਉਛਾਲਕੋਰੋਨਾ ਸੰਕਟ: ਵਿਦੇਸ਼ਾਂ ਤੋਂ ਪਰਤੇ 109 ਲੋਕ ਹੋਏ ਗਾਇਬ, ਫੋਨ ਵੀ ਕੀਤੇ ਬੰਦ
ਠਾਣੇ- ਕੋਰੋਨਾ ਵਾਇਰਸ (Corona virus) ਦੇ ਨਵੇਂ ਰੂਪ ‘ਓਮੀਕਰੋਨ’ ਦਾ ਖ਼ੌਫ ਪੂਰੀ ਦੁਨੀਆ ’ਚ ਹੈ। ਕਰੀਬ-ਕਰੀਬ 40 ਦੇਸ਼ਾਂ ’ਚ ਓਮੀਕਰੋਨ ਫੈਲ ਚੁੱਕਾ ਹੈ। WHO ਨੇ…
View More ਕੋਰੋਨਾ ਸੰਕਟ: ਵਿਦੇਸ਼ਾਂ ਤੋਂ ਪਰਤੇ 109 ਲੋਕ ਹੋਏ ਗਾਇਬ, ਫੋਨ ਵੀ ਕੀਤੇ ਬੰਦਤਪਾ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਭਾਰੀ ਇਕੱਠ, ਸੁਖਬੀਰ ਬਾਦਲ ਨੇ ਕੀਤੇ ਵੱਡੇ ਐਲਾਨ
ਬਰਨਾਲਾ : ਤਪਾ ਮੰਡੀ (Tapa Mandi) ਵਿਖੇ ਅਕਾਲੀ ਬਸਪਾ ਗਠਜੋੜ (Akali-BSP alliance) ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ…
View More ਤਪਾ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਭਾਰੀ ਇਕੱਠ, ਸੁਖਬੀਰ ਬਾਦਲ ਨੇ ਕੀਤੇ ਵੱਡੇ ਐਲਾਨ