ਚੇਨਈ : ਮਦਰਾਸ ਹਾਈ ਕੋਰਟ ਦੀ ਮਦੁਰਈ ਬੈਂਚ ਨੇ ਬੰਬੇ ਹਾਈ ਕੋਰਟ ਵੱਲੋਂ ਕੀਤੀ ਗਈ ਉਸ ਟਿੱਪਣੀ ਨੂੰ ਦੁਹਰਾਇਆ ਹੈ ਜਿਸ ਵਿਚ ਕਿਹਾ ਗਿਆ ਸੀ…
View More WhatsApp ਗਰੁੱਪ ‘ਚ ਮੈਂਬਰ ਵਲੋਂ ਇਤਰਾਜ਼ਯੋਗ ਪੋਸਟ ਪਾਉਣ ‘ਤੇ ਐਡਮਿਨ ਜ਼ਿੰਮੇਵਾਰ ਨਹੀਂ : HCtrending
ਪੰਜਾਬ ਪੁਲਿਸ ਖਿਲਾਫ ਵਿਵਾਦਤ ਟਿੱਪਣੀ ‘ਤੇ ਸਿੱਧੂ ਨੂੰ ਮਾਣਹਾਨੀ ਨੋਟਿਸ
ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਜ਼ੁਬਾਨ ਨੇ ਉਨ੍ਹਾਂ ਦੀ ਮੁਸ਼ਕਿਲ ਵਧਾ ਦਿੱਤੀ ਹੈ। ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਨਵਜੋਤ ਸਿੰਘ…
View More ਪੰਜਾਬ ਪੁਲਿਸ ਖਿਲਾਫ ਵਿਵਾਦਤ ਟਿੱਪਣੀ ‘ਤੇ ਸਿੱਧੂ ਨੂੰ ਮਾਣਹਾਨੀ ਨੋਟਿਸ12 ਕਰੋੜ ਦੀ ਮਰਸੀਡੀਜ਼ ਗੱਡੀ ਦੀ ਸਵਾਰੀ ਕਰਨਗੇ PM ਮੋਦੀ, ਜਾਣੋ ਖ਼ਾਸੀਅਤ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮਰਸੀਡੀਜ਼ ‘ਚ ਸਫ਼ਰ ਕਰਦੇ ਨਜ਼ਰ ਆਉਣਗੇ। ਦਰਅਸਲ ਪ੍ਰਧਾਨ ਮੰਤਰੀ ਦੀ ਨਵੀਂ ਗੱਡੀ ਹਾਲ ਹੀ ‘ਚ ਦਿੱਲੀ ਦੇ ਹੈਦਰਾਬਾਦ…
View More 12 ਕਰੋੜ ਦੀ ਮਰਸੀਡੀਜ਼ ਗੱਡੀ ਦੀ ਸਵਾਰੀ ਕਰਨਗੇ PM ਮੋਦੀ, ਜਾਣੋ ਖ਼ਾਸੀਅਤਕੋਰੋਨਾ ਨੂੰ ਹਲਕੇ ਵਿਚ ਲੈਣਾ ਪਿਆ ਮਹਿੰਗਾ, ‘ਅੰਡਰਟੇਕਰ’ ਦੀ ਹੋਈ ਮੌਤ
ਬੈਲਜੀਅਮ : ਕੋਰੋਨਾ ਵਾਇਰਸ (Corona Virus) ਨੂੰ ਹਲਕੇ ਵਿਚ ਲੈਣਾ ਹਰ ਕਿਸੇ ਲਈ ਦਿੱਕਤ ਪੈਦਾ ਕਰ ਸਕਦਾ ਹੈ। ਕੁਝ ਅਜਿਹਾ ਹੀ ਕਿਕ ਬਾਕਸਿੰਗ ਚੈਂਪੀਅਨ (Kickboxing…
View More ਕੋਰੋਨਾ ਨੂੰ ਹਲਕੇ ਵਿਚ ਲੈਣਾ ਪਿਆ ਮਹਿੰਗਾ, ‘ਅੰਡਰਟੇਕਰ’ ਦੀ ਹੋਈ ਮੌਤਕੈਨੇਡੀਅਨ ਜੋੜੇ ਲਈ ਯੂ.ਏ.ਈ. ਨੇ ਚੁੱਕਿਆ ਵੱਡਾ ਕਦਮ, ਅਰਬ ਖੇਤਰ ਲਈ ਬਣਿਆ ਮਿਸਾਲ
ਦੁਬਈ : ਸੰਯੁਕਤ ਅਰਬ ਅਮੀਰਾਤ (United Arab Emirates) ਯਾਨੀ ਯੂ.ਏ.ਈ. (UAE) ਨੇ ਪਹਿਲੀ ਵਾਰ ਕੈਨੇਡਾ (Canada) ਦੇ ਇਕ ਗੈਰ ਮੁਸਲਿਮ ਜੋੜੇ (Non-Muslim couple) ਲਈ ਮੈਰਿਜ…
View More ਕੈਨੇਡੀਅਨ ਜੋੜੇ ਲਈ ਯੂ.ਏ.ਈ. ਨੇ ਚੁੱਕਿਆ ਵੱਡਾ ਕਦਮ, ਅਰਬ ਖੇਤਰ ਲਈ ਬਣਿਆ ਮਿਸਾਲਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਐਲਾਨਿਆ ਗਿਆ ਉਮੀਦਵਾਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੇ ਨਵੇਂ ਉਮੀਦਵਾਰ ਦਾ ਐਲਾਨ…
View More ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਐਲਾਨਿਆ ਗਿਆ ਉਮੀਦਵਾਰ31 ਦਸੰਬਰ ਨੂੰ ਮੁੜ ਪੰਜਾਬ ਦੌਰੇ ‘ਤੇ ਆਉਣਗੇ ਕੇਜਰੀਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) 31 ਦਸੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਆਪਣੇ ਪੰਜਾਬ…
View More 31 ਦਸੰਬਰ ਨੂੰ ਮੁੜ ਪੰਜਾਬ ਦੌਰੇ ‘ਤੇ ਆਉਣਗੇ ਕੇਜਰੀਵਾਲਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦਿੱਲੀ ‘ਚ ਯੈਲੋ ਅਲਰਟ ਲਾਗੂ
ਨਵੀਂ ਦਿੱਲੀ- ਕੋਰੋਨਾ ਅਤੇ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਅੱਜ ਯਾਨੀ ਮੰਗਲਵਾਰ ਨੂੰ ਵੱਡਾ ਕਦਮ ਚੁਕਿਆ। ਦਰਅਸਲ, ਦਿੱਲੀ ਸਰਕਾਰ ਨੇ…
View More ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦਿੱਲੀ ‘ਚ ਯੈਲੋ ਅਲਰਟ ਲਾਗੂਕਿਸਾਨਾਂ ਵਲੋਂ ਰੇਲਵੇ ਟ੍ਰੈਕ ਖਾਲੀ ਹੋਣ ਦੇ ਬਾਵਜੂਦ ਨਹੀਂ ਚੱਲਣਗੀਆਂ ਟ੍ਰੇਨਾਂ, ਜਾਣੋਂ ਵਜ੍ਹਾ
ਅੰਮ੍ਰਿਤਸਰ : ਤਿੰਨ ਖੇਤੀ ਕਾਨੂੰਨ (Three agricultural laws) ਰੱਦ ਕਰਵਾਉਣ ਤੋਂ ਬਾਅਦ ਕਿਸਾਨਾਂ ਵਲੋਂ ਦਿੱਲੀ (Farmers from Delhi) ਤੋਂ ਤਾਂ ਵਾਪਸੀ ਕਰ ਲਈ ਗਈ ਸੀ…
View More ਕਿਸਾਨਾਂ ਵਲੋਂ ਰੇਲਵੇ ਟ੍ਰੈਕ ਖਾਲੀ ਹੋਣ ਦੇ ਬਾਵਜੂਦ ਨਹੀਂ ਚੱਲਣਗੀਆਂ ਟ੍ਰੇਨਾਂ, ਜਾਣੋਂ ਵਜ੍ਹਾਨਵੇਂ ਸਾਲ ‘ਤੇ ਆਪਣੇ ਪਾਰਟਨਰ ਨੂੰ ਦਿਓ ਇਹ Gift, ਰਿਸ਼ਤਿਆਂ ‘ਚ ਆਵੇਗੀ ਮਿਠਾਸ
ਨਵੀਂ ਦਿੱਲੀ- ਸਾਲ 2022 ਆਉਣ ‘ਚ ਕੁਝ ਦਿਨ ਬਾਕੀ ਹਨ। ਨਵੇਂ ਸਾਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ਵਿਚ ਫਿਰ ਸਾਲ 2022 ਦਾ ਸਵਾਗਤ…
View More ਨਵੇਂ ਸਾਲ ‘ਤੇ ਆਪਣੇ ਪਾਰਟਨਰ ਨੂੰ ਦਿਓ ਇਹ Gift, ਰਿਸ਼ਤਿਆਂ ‘ਚ ਆਵੇਗੀ ਮਿਠਾਸ