ਨਵੀਂ ਦਿੱਲੀ- ਦੇਸ਼ ‘ਚ ਅੱਜ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ…
View More ਭਾਰਤ ‘ਚ ਕੋਰੋਨਾ ਦੇ 7554 ਨਵੇਂ ਮਾਮਲੇ ਆਏ ਸਾਹਮਣੇ, 223 ਮੌਤਾਂtrending
C-17 ਜਹਾਜ਼ ਨੇ ਰੋਮਾਨੀਆ ਲਈ ਹਿੰਡਨ ਏਅਰਬੇਸ ਤੋਂ ਉਡਾਣ ਭਰੀ, ਹੁਣ ਏਅਰਫੋਰਸ ਵੀ ਨਿਕਾਸੀ ਮੁਹਿੰਮ ‘ਚ ਸ਼ਾਮਲ
ਨਵੀਂ ਦਿੱਲੀ- ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ, ਭਾਰਤੀ ਹਵਾਈ ਸੈਨਾ (IAF) ਦੇ ਇੱਕ C-17 ਟ੍ਰਾਂਸਪੋਰਟ ਜਹਾਜ਼ ਨੂੰ…
View More C-17 ਜਹਾਜ਼ ਨੇ ਰੋਮਾਨੀਆ ਲਈ ਹਿੰਡਨ ਏਅਰਬੇਸ ਤੋਂ ਉਡਾਣ ਭਰੀ, ਹੁਣ ਏਅਰਫੋਰਸ ਵੀ ਨਿਕਾਸੀ ਮੁਹਿੰਮ ‘ਚ ਸ਼ਾਮਲਯੁਕਰੇਨ ਕੋਲ ਸੋਵੀਅਤ ਪ੍ਰਮਾਣੂੰ ਤਕਨੀਕ, ਜਵਾਬ ਦੇਣ ਤੋਂ ਖੁੰਝਾਂਗੇ ਨਹੀਂ : ਰੂਸੀ ਵਿਦੇਸ਼ ਮੰਤਰੀ
ਕੀਵ: ਯੁਕਰੇਨ (Ukraine) ‘ਤੇ ਰੂਸ (Russia) ਦੇ ਹਮਲੇ 6ਵੇਂ ਦਿਨ ਹੋਰ ਤੇਜ਼ ਹੋ ਗਏ ਹਨ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Foreign Minister Sergei Lavrov)…
View More ਯੁਕਰੇਨ ਕੋਲ ਸੋਵੀਅਤ ਪ੍ਰਮਾਣੂੰ ਤਕਨੀਕ, ਜਵਾਬ ਦੇਣ ਤੋਂ ਖੁੰਝਾਂਗੇ ਨਹੀਂ : ਰੂਸੀ ਵਿਦੇਸ਼ ਮੰਤਰੀਬਿਕਰਮ ਮਜੀਠੀਆ ਨੂੰ ਮਿਲਣ ਤੋਂ ਬਾਅਦ ਸੁਖਬਾਰ ਬਾਦਲ ਦਾ ਵੱਡਾ ਐਲਾਨ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ (Union Minister Harsimrat…
View More ਬਿਕਰਮ ਮਜੀਠੀਆ ਨੂੰ ਮਿਲਣ ਤੋਂ ਬਾਅਦ ਸੁਖਬਾਰ ਬਾਦਲ ਦਾ ਵੱਡਾ ਐਲਾਨਰੂਸ-ਯੁਕਰੇਨ ਹਮਲੇ ਵਿਚ ਭਾਰਤੀ ਵਿਦਿਆਰਥੀ ਦੀ ਮੌਤ, ਭਾਰਤ ‘ਚ ਲੋਕਾਂ ‘ਚ ਦਹਿਸ਼ਤ
ਕੀਵ : ਯੁਕਰੇਨ (Ukraine) ‘ਤੇ ਰੂਸ ਦੇ ਹਮਲੇ (Russia’s invasion) ਦੌਰਾਨ ਇਕ ਭਾਰਤੀ ਨਾਗਰਿਕ (Indian citizens) ਦੀ ਮੌਤ ਹੋ ਗਈ ਹੈ। ਯੁਕਰੇਨ ਜੰਗ (Ukraine war)…
View More ਰੂਸ-ਯੁਕਰੇਨ ਹਮਲੇ ਵਿਚ ਭਾਰਤੀ ਵਿਦਿਆਰਥੀ ਦੀ ਮੌਤ, ਭਾਰਤ ‘ਚ ਲੋਕਾਂ ‘ਚ ਦਹਿਸ਼ਤਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ ‘ਚ ਮਿਲਣ ਪਹੁੰਚੇ ਸੁਖਬੀਰ ਬਾਦਲ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (President Sukhbir Badal) ਮੰਗਲਵਾਰ ਨੂੰ ਪਟਿਆਲਾ ਜੇਲ (Patiala Jail) ਵਿਚ ਬੰਦ ਪਾਰਟੀ ਦੇ…
View More ਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ ‘ਚ ਮਿਲਣ ਪਹੁੰਚੇ ਸੁਖਬੀਰ ਬਾਦਲਹੁਣ ਬਿਨਾਂ ਰਿਜ਼ਰਵੇਸ਼ਨ ਵੀ ਕਰ ਸਕੋਗੇ ਰੇਲ ਯਾਤਰਾ, ਰੇਲਵੇ ਨੇ ਲਿਆ ਵੱਡਾ ਫੈਸਲਾ
ਨਵੀਂ ਦਿੱਲੀ : ਭਾਰਤੀ ਰੇਲਵੇ (Indian Railways) ਵਲੋਂ ਯਾਤਰਾ ਕਰਣ ਵਾਲੀਆਂ ਲਈ ਵੱਡੀ ਖਬਰ ਹੈ। ਰੇਲ ਮੰਤਰਾਲਾ (Railway Ministry) ਨੇ ਰੇਲ ਮੁਸਾਫਰਾਂ ਦੀ ਸਹੂਲਤ ਦਾ…
View More ਹੁਣ ਬਿਨਾਂ ਰਿਜ਼ਰਵੇਸ਼ਨ ਵੀ ਕਰ ਸਕੋਗੇ ਰੇਲ ਯਾਤਰਾ, ਰੇਲਵੇ ਨੇ ਲਿਆ ਵੱਡਾ ਫੈਸਲਾਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਏਗੀ ਹਵਾਈ ਫੌਜ, ‘ਆਪ੍ਰੇਸ਼ਨ ਗੰਗਾ’ ‘ਚ ਸ਼ਾਮਲ ਹੋਇਆ C-17
ਨਵੀਂ ਦਿੱਲੀ- ਭਾਰਤ ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਸੈਨਾ…
View More ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਏਗੀ ਹਵਾਈ ਫੌਜ, ‘ਆਪ੍ਰੇਸ਼ਨ ਗੰਗਾ’ ‘ਚ ਸ਼ਾਮਲ ਹੋਇਆ C-17ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਚਿੰਤਤ ਸ਼੍ਰੋਮਣੀ ਅਕਾਲੀ ਦਲ, ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੀਤੀ ਅਪੀਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਡਾ. ਦਲਜੀਤ ਸਿੰਘ ਚੀਮਾ ਨੇ ਰੂਸ-ਯੂਕਰੇਨ ਜੰਗ ਦੌਰਾਨ…
View More ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਚਿੰਤਤ ਸ਼੍ਰੋਮਣੀ ਅਕਾਲੀ ਦਲ, ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੀਤੀ ਅਪੀਲMicrosoft CEO ਸੱਤਿਆ ਨਡੇਲਾ ਦੇ ਬੇਟੇ ਦਾ ਦੇਹਾਂਤ, ਇਸ ਗੰਭੀਰ ਬੀਮਾਰੀ ਨਾਲ ਸੀ ਪੀੜਤ
ਨਵੀਂ ਦਿੱਲੀ- ਮਾਈਕ੍ਰੋਸਾਫਟ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਦੇ ਬੇਟੇ ਜ਼ੈਨ ਨਡੇਲਾ ਦਾ ਦੇਹਾਂਤ ਹੋ ਗਿਆ ਹੈ। ਜ਼ੈਨ ਨਡੇਲਾ ਦੀ ਉਮਰ…
View More Microsoft CEO ਸੱਤਿਆ ਨਡੇਲਾ ਦੇ ਬੇਟੇ ਦਾ ਦੇਹਾਂਤ, ਇਸ ਗੰਭੀਰ ਬੀਮਾਰੀ ਨਾਲ ਸੀ ਪੀੜਤ