Amritsar News: ਅੰਮ੍ਰਿਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਕਸਟਮ ਕਮਿਸ਼ਨਰੇਟ…
View More Amritsar News : ਦੁਬਈ ਤੋਂ ਪਰਤੇ ਨੌਜਵਾਨ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦtrending
ਡਾਕਟਰ ਵਲੋਂ ਮ੍ਰਿਤਕ ਐਲਾਨਿਆ ਪੁਲਿਸ ਮੁਲਾਜ਼ਮ ਹੋਇਆ ਜ਼ਿੰਦਾ, ਜਾਣੋ ਪੂਰਾ ਮਾਮਲਾ
ਲੁਧਿਆਣਾ: ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ…
View More ਡਾਕਟਰ ਵਲੋਂ ਮ੍ਰਿਤਕ ਐਲਾਨਿਆ ਪੁਲਿਸ ਮੁਲਾਜ਼ਮ ਹੋਇਆ ਜ਼ਿੰਦਾ, ਜਾਣੋ ਪੂਰਾ ਮਾਮਲਾਪਤਨੀ ਵੱਲੋਂ ਲਗਾਤਾਰ ਅਸਵੀਕਾਰ ਕਰਨਾ ਪੁਰਸ਼ ਲਈ ਬਹੁਤ ਮਾਨਸਿਕ ਪੀੜਾ: ਦਿੱਲੀ ਹਾਈਕੋਰਟ
ਨਵੀਂ ਦਿੱਲੀ: ਇੱਕ ਵਿਆਹ ਆਪਸੀ ਵਿਸ਼ਵਾਸ, ਸਤਿਕਾਰ ਅਤੇ ਸਾਥ ‘ਤੇ ਅਧਾਰਤ ਹੁੰਦਾ ਹੈ ਅਤੇ ਪਤਨੀ ਦੁਆਰਾ ਲਗਾਤਾਰ ਅਸਵੀਕਾਰ ਕਰਨਾ ਪਤੀ ਲਈ ਬਹੁਤ ਮਾਨਸਿਕ ਪਰੇਸ਼ਾਨੀ ਦਾ…
View More ਪਤਨੀ ਵੱਲੋਂ ਲਗਾਤਾਰ ਅਸਵੀਕਾਰ ਕਰਨਾ ਪੁਰਸ਼ ਲਈ ਬਹੁਤ ਮਾਨਸਿਕ ਪੀੜਾ: ਦਿੱਲੀ ਹਾਈਕੋਰਟਹਰਿਆਣਾ-ਪੰਜਾਬ-ਦਿੱਲੀ ਦੇ ਯਾਤਰੀਆਂ ਨੂੰ ਵੱਡਾ ਤੋਹਫਾ, ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਚੱਲਣਗੀਆਂ 4 ਸਪੈਸ਼ਲ ਟਰੇਨਾਂ
ਚੰਡੀਗੜ੍ਹ: ਹਰਿਆਣਾ, ਪੰਜਾਬ ਅਤੇ ਨਵੀਂ ਦਿੱਲੀ ਦੇ ਯਾਤਰੀਆਂ ਲਈ ਵੱਡੀ ਰਾਹਤ ਦੀ ਖਬਰ ਹੈ। ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਗਰਮੀਆਂ ਦੀਆਂ…
View More ਹਰਿਆਣਾ-ਪੰਜਾਬ-ਦਿੱਲੀ ਦੇ ਯਾਤਰੀਆਂ ਨੂੰ ਵੱਡਾ ਤੋਹਫਾ, ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਚੱਲਣਗੀਆਂ 4 ਸਪੈਸ਼ਲ ਟਰੇਨਾਂCBSE Single Girl Child Scholarship : ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਲਈ ਰਜਿਸਟ੍ਰੇਸ਼ਨ ਸ਼ੁਰੂ
CBSE Single Girl Child scholarship 2023: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ 2023 ਅਤੇ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ 2022 (ਨਵੀਨੀਕਰਨ 2023)…
View More CBSE Single Girl Child Scholarship : ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਲਈ ਰਜਿਸਟ੍ਰੇਸ਼ਨ ਸ਼ੁਰੂ7200 ਕੱਚੇ ਕਾਮਿਆਂ ਦੀ ਹੜਤਾਲ ਕਾਰਨ ਪੂਰੇ ਸੂਬੇ ‘ਚ ਬੱਸਾਂ ਦਾ ਚੱਕਾ ਜਾਮ
ਪਟਿਆਲਾ : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕਾਮਿਆਂ ਵੱਲੋਂ ਬੁਧਵਾਰ ਨੂੰ ਦਿੱਤੇ ਹੜਤਾਲ ਦੇ ਸੱਦੇ ਤਹਿਤ ਸੂਬੇ ਭਰ ‘ਚ ਵੱਡੀ ਗਿਣਤੀ ‘ਚ ਬੱਸਾਂ ਦੇ…
View More 7200 ਕੱਚੇ ਕਾਮਿਆਂ ਦੀ ਹੜਤਾਲ ਕਾਰਨ ਪੂਰੇ ਸੂਬੇ ‘ਚ ਬੱਸਾਂ ਦਾ ਚੱਕਾ ਜਾਮPeanuts Benefits: ਮੂੰਗਫ਼ਲੀ ਦੇ ਹੈਰਾਨ ਕਰਨ ਵਾਲੇ ਫਾਇਦੇ, ਤੁਹਾਨੂੰ ਰੱਖੇਗੀ ਸਦਾ ਜਵਾਨ
Peanuts Benefits:: ਮੂੰਗਫਲੀ ਨੂੰ ਕਾਫੀ ਫਾਇਦੇਮੰਦ ਮੰਨਿਆਂ ਜਾਂਦਾ ਹੈ। ਇਸ ‘ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਲਈ ਮੂੰਗਫ਼ਲੀ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ…
View More Peanuts Benefits: ਮੂੰਗਫ਼ਲੀ ਦੇ ਹੈਰਾਨ ਕਰਨ ਵਾਲੇ ਫਾਇਦੇ, ਤੁਹਾਨੂੰ ਰੱਖੇਗੀ ਸਦਾ ਜਵਾਨਕੈਨੇਡਾ ਵੱਲੋਂ ਕੱਢਿਆ ਡਿਪਲੋਮੈਟ ਪੰਜਾਬ ਕੇਡਰ ਦਾ ਆਈ ਪੀ ਐਸ ਅਫਸਰ, ਪੜ੍ਹੋ ਵੇਰਵਾ
ਚੰਡੀਗੜ੍ਹ: ਕੈਨੇਡਾ ਵੱਲੋਂ ਜਿਸ ਭਾਰਤੀ ਡਿਪਲੋਮੈਟ ਨੂੰ ਕੱਢਣ ਦੇ ਹੁਕਮ ਦਿੱਤੇ ਗਏ ਹਨ, ਉਹ ਪੰਜਾਬ ਕੇਡਰ ਦਾ ਆਈ ਪੀ ਐਸ ਅਧਿਕਾਰੀ ਹੈ।ਪਵਨ ਕੁਮਾਰ ਰਾਏ ਨਾਂ…
View More ਕੈਨੇਡਾ ਵੱਲੋਂ ਕੱਢਿਆ ਡਿਪਲੋਮੈਟ ਪੰਜਾਬ ਕੇਡਰ ਦਾ ਆਈ ਪੀ ਐਸ ਅਫਸਰ, ਪੜ੍ਹੋ ਵੇਰਵਾState Transport Department ਨੇ ਕੀਤੀ BS-4 ਵਾਹਨਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ
ਚੰਡੀਗੜ੍ਹ : ਪੰਜਾਬ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਖ਼ਤਮ ਹੋਣ ਦੇ ਬਾਵਜੂਦ ਕਈ ਵਾਹਨ ਸੜਕਾਂ ’ਤੇ ਦੌੜ ਰਹੇ ਹਨ। ਇਹ ਵਾਹਨ ਬੀਐੱਸ4 (ਭਾਰਤ ਸਟੈਂਡਰਡ)…
View More State Transport Department ਨੇ ਕੀਤੀ BS-4 ਵਾਹਨਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀਮੁਕਤਸਰ ‘ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗੀ, 6 ਲੋਕਾਂ ਦੀ ਮੌਤ
ਸ੍ਰੀ ਮੁਕਤਸਰ ਸਾਹਿਬ : ਮੁਕਤਸਰ- ਕੋਟਕਪੂਰਾ ਰੋਡ ‘ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ‘ਚੋਂ ਰਾਜਸਥਾਨ ਨਹਿਰ ‘ਚ ਸਵਾਰੀਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਡਿੱਗ…
View More ਮੁਕਤਸਰ ‘ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗੀ, 6 ਲੋਕਾਂ ਦੀ ਮੌਤ