ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਬੁਰੀ ਤਰ੍ਹਾਂ ਪੱਛੜ ਗਈ ਹੈ। 13 ਲੋਕ ਸਭਾ ਸੀਟਾਂ ਤੋਂ ਉਨ੍ਹਾਂ ਹੱਥ ਸਿਰਫ ਇਕ ਸੀਟ ਹੀ ਲੱਗਦੀ ਨਜ਼ਰ ਆ ਰਹੀ…
View More ਸ਼੍ਰੋਮਣੀ ਅਕਾਲੀ ਦਲ ਨੇ ਵੀ ਖੋਲ੍ਹਿਆ ਖਾਤਾ, ਬਠਿੰਡਾ ਸੀਟ ਤੋਂ ਜਿੱਤੇ ਹਰਸਿਮਰਤ ਬਾਦਲtrending
ਕਾਂਗਰਸ ਨੇ ਗੁਰਦਾਸਪੁਰ ਸੀਟ ਵੀ ਕੀਤੀ ਆਪਣੇ ਨਾਂ, ਰੰਧਾਵਾ ਨੇ ਪਛਾੜੀ ਬੀਜੇਪੀ
ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਦੇ ਬੀਜੇਪੀ ਦਾ ਰਾਜ ਰਿਹਾ ਪਰ ਇਸ ਵੇਲੇ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੇ ਇੱਥੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ…
View More ਕਾਂਗਰਸ ਨੇ ਗੁਰਦਾਸਪੁਰ ਸੀਟ ਵੀ ਕੀਤੀ ਆਪਣੇ ਨਾਂ, ਰੰਧਾਵਾ ਨੇ ਪਛਾੜੀ ਬੀਜੇਪੀਫਰੀਦਕੋਟ ‘ਚ ਆਜ਼ਾਦ ਉਮੀਦਵਾਰ ਖਾਲਸਾ ਜਿੱਤੇ, ਜਿੱਤ ਮਗਰੋਂ ਬੇਅਦਬੀ ਦੇ ਮੁੱਦੇ ਬਾਰੇ ਕਹੀ ਵੱਡੀ ਗੱਲ
ਫਰੀਦਕੋਟ ਲੋਕ ਸਭਾ ਸੀਟ ਉਤੇ ਵੱਡਾ ਉਲਟ ਫੇਰ ਹੋਇਆ ਹੈ। ਇੱਥੇ ਕੋਈ ਵੀ ਸਿਆਸੀ ਪਾਰਟੀ ਆਪਣਾ ਦਮ ਖਮ ਨਹੀਂ ਦਿਖਾ ਸਕੀ। ਜਦਕਿ ਆਜ਼ਾਦ ਉਮੀਦਵਾਰ ਸਰਬਜੀਤ…
View More ਫਰੀਦਕੋਟ ‘ਚ ਆਜ਼ਾਦ ਉਮੀਦਵਾਰ ਖਾਲਸਾ ਜਿੱਤੇ, ਜਿੱਤ ਮਗਰੋਂ ਬੇਅਦਬੀ ਦੇ ਮੁੱਦੇ ਬਾਰੇ ਕਹੀ ਵੱਡੀ ਗੱਲਹਿਮਾਚਲ ਦੀ ਮੰਡੀ ਸੀਟ ਤੋਂ ਜਿੱਤੀ ਕੰਗਨਾ, ਬੋਲੀ-ਇਸ ਭਰੋਸੇ ਤੇ ਪਿਆਰ ਲਈ ਧੰਨਵਾਦ
ਮੰਡੀ-ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਉਮੀਦਵਾਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਜਿੱਤ ਦਰਜ ਕਰ ਲਈ ਹੈ। ਉਹ ਲਗਾਤਾਰ ਬੜ੍ਹਤ ਬਣਾਏ ਹੋਏ ਸੀ। ਜਿੱਤ…
View More ਹਿਮਾਚਲ ਦੀ ਮੰਡੀ ਸੀਟ ਤੋਂ ਜਿੱਤੀ ਕੰਗਨਾ, ਬੋਲੀ-ਇਸ ਭਰੋਸੇ ਤੇ ਪਿਆਰ ਲਈ ਧੰਨਵਾਦਚੰਡੀਗੜ੍ਹ ਵੀ ਕਾਂਗਰਸ ਦੇ ਨਾਂ, INDIA ਦੇ ਉਮੀਦਵਾਰ ਮਨੀਸ਼ ਤਿਵਾਰੀ ਜੇਤੂ
ਚੰਡੀਗੜ੍ਹ ਲੋਕ ਸਭਾ ਸੀਟ ਉਤੇ ਵੀ ਫੈਸਲਾ ਆ ਚੁੱਕਿਆ ਹੈ। ਚੰਡੀਗੜ੍ਹ ਦੀ ਜਨਤਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾਰੀ ਨੂੰ ਆਪਣਾ…
View More ਚੰਡੀਗੜ੍ਹ ਵੀ ਕਾਂਗਰਸ ਦੇ ਨਾਂ, INDIA ਦੇ ਉਮੀਦਵਾਰ ਮਨੀਸ਼ ਤਿਵਾਰੀ ਜੇਤੂਫਤਹਿਗੜ੍ਹ ਸਾਹਿਬ : ਡਾ. ਅਮਰ ਸਿੰਘ ਦੀ ਫ਼ਤਹਿ, ਕਾਂਗਰਸ ਦੇ ਖਾਤੇ ਵਿਚ ਇਕ ਹੋਰ ਸੀਟ
ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਉਤੇ ਕਾਂਗਰਸ ਨੇ ਜਿੱਤ ਦਰਜ ਕਰ ਲਈ ਹੈ। ਉਮੀਦਵਾਰ ਡਾ. ਅਮਰ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰ ਸਿੰਘ…
View More ਫਤਹਿਗੜ੍ਹ ਸਾਹਿਬ : ਡਾ. ਅਮਰ ਸਿੰਘ ਦੀ ਫ਼ਤਹਿ, ਕਾਂਗਰਸ ਦੇ ਖਾਤੇ ਵਿਚ ਇਕ ਹੋਰ ਸੀਟਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ‘ਆਪ’ ਦੇ ਮਾਲਵਿੰਦਰ ਕੰਗ ਦੀ ਚੜ੍ਹਤ
ਸ੍ਰੀ ਆਨੰਦਪੁਰ ਸਾਹਿਬ : ਸੰਗਰੂਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਉਤੇ ਵੀ ਵੱਡੀ ਜਿੱਤ ਹਾਸਲ ਕੀਤੀ ਹੈ। ਗਿਣਤੀ…
View More ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ‘ਆਪ’ ਦੇ ਮਾਲਵਿੰਦਰ ਕੰਗ ਦੀ ਚੜ੍ਹਤਸੰਗਰੂਰ ਵਿਚ ਆਮ ਆਦਮੀ ਪਾਰਟੀ ਦੀ ਫ਼ਤਹਿ, ਮੀਤ ਹੀਰ ਡੇਢ ਲੱਖ ਵੋਟਾਂ ਨਾਲ ਜਿੱਤੇ
ਲੋਕ ਸਭਾ ਚੋਣ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪੰਜਾਬ ਦੀਆਂ 13 ਸੀਟਾਂ ਉਤੇ ਦੋ ਜੇਤੂ ਐਲਾਨ ਕਰ ਦਿੱਤੇ ਗਏ ਹਨ। ਸੰਗਰੂਰ ਤੋਂ ਆਮ ਆਦਮੀ…
View More ਸੰਗਰੂਰ ਵਿਚ ਆਮ ਆਦਮੀ ਪਾਰਟੀ ਦੀ ਫ਼ਤਹਿ, ਮੀਤ ਹੀਰ ਡੇਢ ਲੱਖ ਵੋਟਾਂ ਨਾਲ ਜਿੱਤੇਕਾਂਗਰਸ ਦੀ ਝੋਲੀ ਵਿਚ ਪੰਜਾਬ ਤੋਂ ਪਹਿਲੀ ਸੀਟ, ਜਲੰਧਰ ਵਿਚ ਚਰਨਜੀਤ ਚੰਨੀ ਵੱਡੇ ਫਰਕ ਨਾਲ ਜਿੱਤੇ
ਜਲੰਧਰ : ਜਲੰਧਰ ਲੋਕ ਸਭਾ ਸੀਟ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ। ਉਹ 1,75,993…
View More ਕਾਂਗਰਸ ਦੀ ਝੋਲੀ ਵਿਚ ਪੰਜਾਬ ਤੋਂ ਪਹਿਲੀ ਸੀਟ, ਜਲੰਧਰ ਵਿਚ ਚਰਨਜੀਤ ਚੰਨੀ ਵੱਡੇ ਫਰਕ ਨਾਲ ਜਿੱਤੇਅੰਮ੍ਰਿਤਸਰ ਵਿਚ ਜਿੱਤ ਵੱਲ ਵੱਧ ਰਹੇ ਗੁਰਜੀਤ ਔਜਲਾ!
ਅੰਮ੍ਰਿਤਸਰ-ਲੋਕ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਅੰਮ੍ਰਿਤਸਰ ਸੀਟ ਦੀ ਗੱਲ…
View More ਅੰਮ੍ਰਿਤਸਰ ਵਿਚ ਜਿੱਤ ਵੱਲ ਵੱਧ ਰਹੇ ਗੁਰਜੀਤ ਔਜਲਾ!