ਅੰਮ੍ਰਿਤਸਰ ਵਿਚ ਜਿੱਤ ਵੱਲ ਵੱਧ ਰਹੇ ਗੁਰਜੀਤ ਔਜਲਾ!

ਅੰਮ੍ਰਿਤਸਰ-ਲੋਕ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਅੰਮ੍ਰਿਤਸਰ ਸੀਟ ਦੀ ਗੱਲ…

ਅੰਮ੍ਰਿਤਸਰ-ਲੋਕ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਅੰਮ੍ਰਿਤਸਰ ਸੀਟ ਦੀ ਗੱਲ ਕਰੀਏ ਤਾਂ ਸ਼ੁਰੂਆਤ ਰੁਝਾਨ ‘ਚ ਸਭ ਤੋਂ ਪਹਿਲਾਂ  ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਅੱਗੇ ਰਹੇ ਪਰ ਹੁਣ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ 16393 ਲੀਡ ਨਾਲ ਜਿੱਤ ਵੱਲ ਵੱਧ ਰਹੇ ਹਨ।

ਗੁਰਜੀਤ ਸਿੰਘ ਔਜਲਾ (ਕਾਂਗਰਸ)- 106779 

ਕੁਲਦੀਪ ਸਿੰਘ ਧਾਲੀਵਾਲ (ਆਪ)- 90386 

ਤਰਨਜੀਤ ਸਿੰਘ ਸੰਧੂ ਸਮੁੰਦਰੀ (ਭਾਜਪਾ) -90151 

ਅਨਿਲ ਜੋਸ਼ੀ (ਅਕਾਲੀ)-66091 

Leave a Reply

Your email address will not be published. Required fields are marked *