ਨਵੀਂ ਦਿੱਲੀ (ਇੰਟ.)- ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਭਗੌੜਿਆਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਭਾਰਤ ਲੱਗਾ ਹੋਇਆ ਹੈ। ਭਗੌੜੇ ਹੀਰਾ…
View More ਭਗੌੜੇ ਮੇਹੁਲ ਚੌਕਸੀ ਨੂੰ ਭਾਰਤ ਵਾਪਸ ਲਿਆਵਾਂਗੇ : ਵਿਦੇਸ਼ ਮੰਤਰਾਲਾtrending
NRI ਨੇ ਯੂ.ਏ.ਈ. ਵਿਚ ਇਕ ਕਰੋੜ ਦੇ ਕੇ ਮੌਤ ਦੀ ਸਜ਼ਾ ਪਾਏ ਭਾਰਤੀ ਦੀ ਬਚਾਈ ਜਾਨ
ਆਬੂਧਾਬੀ (ਇੰਟ.)- ਸੰਯੁਕਤ ਅਰਬ ਅਮੀਰਾਤ (UAE) ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 45 ਸਾਲਾ ਭਾਰਤੀ ਨੂੰ ਬਰੀ ਹੋਣ ਅਤੇ ਵਾਪਸ ਮੁਲਕ ਪਰਤ ਕੇ…
View More NRI ਨੇ ਯੂ.ਏ.ਈ. ਵਿਚ ਇਕ ਕਰੋੜ ਦੇ ਕੇ ਮੌਤ ਦੀ ਸਜ਼ਾ ਪਾਏ ਭਾਰਤੀ ਦੀ ਬਚਾਈ ਜਾਨਯੋਗੀ ਸਰਕਾਰ ਦੇ ਕੰਮਾਂ ਦੀ ਸਮੀਖਿਆ ਕਰਕੇ ਪਰਤੇ ਚੋਟੀ ਦੇ ਨੇਤਾਵਾਂ ਨੇ ਦਿੱਤੀ ਇਹ ਪ੍ਰਤੀਕਿਰਿਆ
ਲਖਨਊ (ਇੰਟ.)- ਉੱਤਰ ਪ੍ਰਦੇਸ਼ (Uttar Pradesh)ਵਿੱਚ ਭਾਜਪਾ (BJP)ਦੀ ਸਮੀਖਿਆ ਕਰਨ ਆਏ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਸੂਬਾ ਸਰਕਾਰ (UP Govt)ਦੇ ਕੰਮਾਂ ਦੀ ਸ਼ਲਾਘਾ ਕੀਤੀ…
View More ਯੋਗੀ ਸਰਕਾਰ ਦੇ ਕੰਮਾਂ ਦੀ ਸਮੀਖਿਆ ਕਰਕੇ ਪਰਤੇ ਚੋਟੀ ਦੇ ਨੇਤਾਵਾਂ ਨੇ ਦਿੱਤੀ ਇਹ ਪ੍ਰਤੀਕਿਰਿਆਵਿਰਾਟ ਕੋਹਲੀ ਨਾਲ ਇੰਗਲੈਂਡ ਪਹੁੰਚੀ ਅਨੁਸ਼ਕਾ, ਧੀ ਨਾਲ ਵਾਇਰਲ ਹੋਈ ਫੋਟੋ
ਮੁੰਬਈ (ਇੰਟ.)-18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (Test Championship Final) ਅਤੇ 4 ਅਗਸਤ ਤੋਂ ਇੰਗਲੈਂਡ (England) ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣ…
View More ਵਿਰਾਟ ਕੋਹਲੀ ਨਾਲ ਇੰਗਲੈਂਡ ਪਹੁੰਚੀ ਅਨੁਸ਼ਕਾ, ਧੀ ਨਾਲ ਵਾਇਰਲ ਹੋਈ ਫੋਟੋਚੰਡੀਗੜ੍ਹ : ਛੱਤ ਤੋਂ ਹੇਠਾਂ ਡਿੱਗਣ ਕਾਰਣ ਡਾਕਟਰ ਦੀ ਮੌਤ
ਚੰਡੀਗੜ੍ਹ (ਇੰਟ.)- ਚੰਡੀਗੜ (chandigarh) ਦੇ ਸੈਕਟਰ 16 ਸਥਿਤ ਮਕਾਨ ਨੰਬਰ 28 ਦੀ ਦੂਜੀ ਮੰਜਿਲ ਤੋਂ ਇੱਕ ਡਾਕਟਰ ਸ਼ੱਕੀ ਹਾਲਤ ਵਿਚ ਹੇਠਾਂ ਡਿੱਗਣ ਕਾਰਣ ਮੌਤ ਹੋ…
View More ਚੰਡੀਗੜ੍ਹ : ਛੱਤ ਤੋਂ ਹੇਠਾਂ ਡਿੱਗਣ ਕਾਰਣ ਡਾਕਟਰ ਦੀ ਮੌਤਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇ
ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (Chandigarh) ਦਾ ਡਿਜ਼ਾਈਨ ਬਿਲਕੁਲ ਮਨੁੱਖੀ ਸਰੀਰ ਵਾਂਗ ਬਣਾਇਆ ਗਿਆ ਹੈ। ਜਿਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਵੱਖ-ਵੱਖ ਹੋਣ ‘ਤੇ ਉਨ੍ਹਾਂ…
View More ਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇਗਰਭਵਤੀ ਮਹਿਲਾ ਦੀ ਹਾਲਤ ਹੋਈ ਖਰਾਬ ਤਾਂ ‘ਸਖੀ’ ਨੇ ਟ੍ਰੇਨ ਵਿਚ ਹੀ ਕਰਵਾਈ ਡਿਲੀਵਰੀ
ਲੁਧਿਆਨਾ (ਇੰਟ.)-ਇੱਕ ਔਰਤ ਨੇ ਲੁਧਿਆਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਹੀ ਬੱਚੀ ਨੂੰ ਜਨਮ ਦਿੱਤਾ। ਜਣੇਪੇ ਦੀ ਦਰਦ ਨਾਲ ਤੜਫ਼ ਰਹੀ ਇਕ ਔਰਤ ਦੀ ਡਿਲੀਵਰੀ…
View More ਗਰਭਵਤੀ ਮਹਿਲਾ ਦੀ ਹਾਲਤ ਹੋਈ ਖਰਾਬ ਤਾਂ ‘ਸਖੀ’ ਨੇ ਟ੍ਰੇਨ ਵਿਚ ਹੀ ਕਰਵਾਈ ਡਿਲੀਵਰੀਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾ
ਚੰਡੀਗੜ੍ਹ (ਇੰਟ.)- ਸੁਖਪਾਲ ਸਿੰਘ ਖਹਿਰਾ ਵਲੋਂ ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਉਹ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਪੇਜ ‘ਤੇ ਲਾਈਵ ਹੋਏ ਅਤੇ ਉਨ੍ਹਾਂ ਨੇ…
View More ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾਸੁਖਪਾਲ ਖਹਿਰਾ ਨੇ ਆਪ ਦੇ ਤਿੰਨ ਵਿਧਾਇਕਾਂ ਨਾਲ ਕਾਂਗਰਸ ਪਾਰਟੀ ਵਿਚ ਕੀਤੀ ਵਾਪਸੀ
ਚੰਡੀਗੜ੍ਹ (ਇੰਟ.)- ਸੁਖਪਾਲ ਖਹਿਰਾ ਕਾਂਗਰਸ ਵਿਚ ਮੁੜ ਸ਼ਾਮਿਲ ਹੋ ਗਏ ਹਨ। ਆਪਣੇ ਤਿੰਨ ਵਿਧਾਇਕਾਂ ਨਾਲ ਉਨ੍ਹਾਂ ਨੇ ਕਾਂਗਰਸ ਵਿਚ ਵਾਪਸੀ ਕਰ ਲਈ ਹੈ।ਮੁੱਖ ਮੰਤਰੀ ਕੈਪਟਨ…
View More ਸੁਖਪਾਲ ਖਹਿਰਾ ਨੇ ਆਪ ਦੇ ਤਿੰਨ ਵਿਧਾਇਕਾਂ ਨਾਲ ਕਾਂਗਰਸ ਪਾਰਟੀ ਵਿਚ ਕੀਤੀ ਵਾਪਸੀਤਲਾਬ ਵਿਚ ਨਹਾਉਣਾ ਮਹਿੰਗਾ ਪਿਆ ਨੌਜਵਾਨ ਨੂੰ, ਡੁੱਬਣ ਕਾਰਣ ਹੋਈ ਮੌਤ
ਪੰਚਕੂਲਾ (ਇੰਟ.)ਪੰਚਕੂਲਾ ਦੇ ਮੋਰਨੀ ਖੇਤਰ ਵਿਚ ਸੈਰ ਸਪਾਟੇ ਵਾਲੀ ਥਾਂ ਟਿੱਕਰ ਤਾਲ ਦੇ ਵੱਡੇ ਤਲਾਬ (ਤਾਲ) ਵਿਚ ਡੁੱਬਣ ਨਾਲ ਇਕ ਨੌਜਵਾਨ ਰਵੀ ਕੁਮਾਰ (33) ਦੀ…
View More ਤਲਾਬ ਵਿਚ ਨਹਾਉਣਾ ਮਹਿੰਗਾ ਪਿਆ ਨੌਜਵਾਨ ਨੂੰ, ਡੁੱਬਣ ਕਾਰਣ ਹੋਈ ਮੌਤ