ਅੰਮ੍ਰਿਤਸਰ (ਬਿਊਰੋ)- ਪੰਜਾਬ (Punjab) ਦੀ ਸਿਆਸਤ (Politics) ‘ਚ ਜਿਥੇ ਰਵਾਇਤੀ ਪਾਰਟੀਆਂ ਵਲੋਂ ਦਲਿਤ ਕਾਰਡ (Dalit Card) ਖੇਡਿਆ ਗਿਆ ਹੈ। ਉਥੇ ਹੀ ਉਸ ਤੋਂ ਉਲਟ ਚੱਲਦੇ…
View More …ਤਾਂ ਇਸ ਲਈ ਕੇਜਰੀਵਾਲ ਨੇ ਖੇਡਿਆ ਸਿੱਖ ਸੀ.ਐੱਮ. ਕਾਰਡtrending
ਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ : ਸਿੱਧੂ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ (Punjab Congress) ਵਿਚ ਸਭ ਕੁਝ ਸਹੀ ਹੋਣ ਦੇ ਅਸਾਰ ਨਜ਼ਰ ਨਹੀਂ ਆ ਰਹੇ ਹਨ। ਹਾਈਕਮਾਨ ਵਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਦੇ…
View More ਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ : ਸਿੱਧੂਬਾਬਾ ਲਾਭ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਹਮਾਇਤੀਆਂ ਨੇ ਘੇਰਿਆ ਥਾਣਾ
ਚੰਡੀਗੜ੍ਹ (ਇੰਟ.)- ਚੰਡੀਗੜ੍ਹ (chandigarh) ਵਿਚ ਮਟਕਾ ਚੌਕ (Matka chowk) ‘ਤੇ ਕਿਸਾਨਾਂ (Farmers) ਦੀ ਹਮਾਇਤ ਵਿਚ ਧਰਨੇ ‘ਤੇ ਬੈਠੇ ਬਾਬਾ ਲਾਭ ਸਿੰਘ (Baba Labh singh) ਨੂੰ…
View More ਬਾਬਾ ਲਾਭ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਹਮਾਇਤੀਆਂ ਨੇ ਘੇਰਿਆ ਥਾਣਾਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪ ਵਿਚ ਸ਼ਾਮਲ ਹੋਣ ‘ਤੇ ਭਖਿਆ ਸਿਆਸੀ ਮਾਹੌਲ
ਚੰਡੀਗੜ੍ਹ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ ਉਵੇਂ-ਉਵੇਂ ਪੰਜਾਬ ਦੀ ਸਿਆਸੀ ਵਿਚ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਇਸ ਹਲਚਲ…
View More ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪ ਵਿਚ ਸ਼ਾਮਲ ਹੋਣ ‘ਤੇ ਭਖਿਆ ਸਿਆਸੀ ਮਾਹੌਲਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਹੋਣਗੇ ਆਈ.ਏ.ਐੱਸ. ਅਫਸਰ ਧਰਮ ਪਾਲ
ਚੰਡੀਗੜ੍ਹ/ਪੰਚਕੂਲ (ਇੰਟ.)- ਏਜੀਐਮਯੂਟੀ ਕੇਡਰ ਦੇ 1988 ਬੈਚ ਦੇ ਆਈਏਐੱਸ (IAS) ਅਫਸਰ ਧਰਮ ਪਾਲ (Dharampal) ਨੂੰ ਚੰਡੀਗੜ੍ਹ ਪ੍ਰਸ਼ਾਸਕ (chandigarh Administration) ਦੇ ਸਲਾਹਕਾਰ ਦੇ ਅਹੁਦੇ ‘ਤੇ ਨਿਯੁਕਤ…
View More ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਹੋਣਗੇ ਆਈ.ਏ.ਐੱਸ. ਅਫਸਰ ਧਰਮ ਪਾਲਕੇਜਰੀਵਾਲ ਦਾ ਵੱਡਾ ਬਿਆਨ, ਪੰਜਾਬ CM Candidate ਲਈ ਦਿੱਤਾ ਸੰਕੇਤ
ਅੰਮ੍ਰਿਤਸਰ (ਬਿਊਰੋ)- ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਬਣੀ ਐੱਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਵਲੋਂ…
View More ਕੇਜਰੀਵਾਲ ਦਾ ਵੱਡਾ ਬਿਆਨ, ਪੰਜਾਬ CM Candidate ਲਈ ਦਿੱਤਾ ਸੰਕੇਤਕਾਂਗਰਸ ਹਾਈਕਮਾਨ ਦੇ ਸੱਦੇ ‘ਤੇ ਦਿੱਲੀ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਗਏ ਹਨ ਉਹ ਅੱਜ ਦੁਪਹਿਰ ਕਾਂਗਰਸ ਹਾਈ ਕਮਾਨ ਵਲੋਂ ਗਠਿਤ 3 ਮੈਂਬਰੀ ਕਮੇਟੀ ਨਾਲ…
View More ਕਾਂਗਰਸ ਹਾਈਕਮਾਨ ਦੇ ਸੱਦੇ ‘ਤੇ ਦਿੱਲੀ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਪਾਰਟੀ ਵਰਕਰਾਂ ਨੇ ਕੀਤਾ ਸਵਾਗਤ
ਅੰਮ੍ਰਿਤਸਰ (ਇੰਟ.)- ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind kejriwal) ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (Amritsar Airport) ਵਿਖੇ…
View More ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਪਾਰਟੀ ਵਰਕਰਾਂ ਨੇ ਕੀਤਾ ਸਵਾਗਤਵਿਸ਼ਵ ਨੂੰ ਭਾਰਤ ਨੇ ਦਿੱਤਾ ‘ਯੋਗਾ ਐਪ’ ਦਾ ਤੋਹਫਾ, ਕਈ ਭਾਸ਼ਾਵਾਂ ਵਿਚ ਦੇਵੇਗਾ ਸਿਖਲਾਈ
ਨਵੀਂ ਦਿੱਲੀ (ਇੰਟ.)- ਸਰੀਰ ਨੂੰ ਨਿਰੋਗ ਰੱਖਣ ਵਿਚ ਯੋਗ (Yog)ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਇਹ ਭਾਰਤ ਨੇ ਹੀ ਪੂਰੀ ਦੁਨੀਆ (World)ਨੂੰ ਦੱਸਿਆ ਹੈ। ਯੋਗ ਰੱਖੇ…
View More ਵਿਸ਼ਵ ਨੂੰ ਭਾਰਤ ਨੇ ਦਿੱਤਾ ‘ਯੋਗਾ ਐਪ’ ਦਾ ਤੋਹਫਾ, ਕਈ ਭਾਸ਼ਾਵਾਂ ਵਿਚ ਦੇਵੇਗਾ ਸਿਖਲਾਈਬੀਤੇ 24 ਘੰਟਿਆਂ ‘ਚ ਭਾਰਤ ‘ਚ ਆਏ 53,256 ਨਵੇਂ ਮਾਮਲੇ, 1422 ਦੀ ਗਈ ਜਾਨ
ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲੇ (Health ministry) ਮੁਤਾਬਕ ਪਿਛਲੇ 24 ਘੰਟਿਆਂ ਵਿਚ ਭਾਰਤ (India) ਵਿਚ 53,256 ਨਵੇਂ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਸਾਹਮਣੇ…
View More ਬੀਤੇ 24 ਘੰਟਿਆਂ ‘ਚ ਭਾਰਤ ‘ਚ ਆਏ 53,256 ਨਵੇਂ ਮਾਮਲੇ, 1422 ਦੀ ਗਈ ਜਾਨ