ਮਾਛੀਵਾੜਾ (ਇੰਟ.)- ਐਤਵਾਰ ਦੀ ਰਾਤ ਕਰੀਬ 10 ਵਜੇ ਨਸ਼ੇ ‘ਚ ਟੱਲੀ ਕਾਰ ਸਵਾਰ ਨੇ ਦੁਸਹਿਰਾ ਗਰਾਊਂਡ ਨੇੜੇ ਸਥਿਤ ਪਾਨ ਮਸਾਲਾ ਵੇਚਣ ਵਾਲੇ ਰਾਹੁਲ ਕੁਮਾਰ ਦੀ…
View More ਨਸ਼ੇ ‘ਚ ਟੱਲੀ ਕਾਰ ਸਵਾਰ ਨੇ ਮਾਸੂਮ ਬੱਚੀ ਦੀ ਲਈ ਜਾਨ, 3 ਨੂੰ ਕੀਤਾ ਜ਼ਖ਼ਮੀtrending
ਪ੍ਰਦਰਸ਼ਨ ਦੌਰਾਨ ਪੁਲਿਸ ਲਾਠੀਚਾਰਜ ਵਿਚ ਅਨਮੋਲ ਗਗਨ ਮਾਨ ਜ਼ਖਮੀ, ਤਸਵੀਰਾਂ ਆਈਆਂ ਸਾਹਮਣੇ
ਚੰਡੀਗੜ੍ਹ (ਇੰਟ.)- ਪੰਜਾਬ ਅਤੇ ਦੇਸ਼ ਭਰ ’ਚ ਔਰਤਾਂ ’ਤੇ ਹੋ ਰਹੇ ਹਮਲਿਆਂ ਅਤੇ ਵਧ ਰਹੀਆਂ ਬਦਸਲੂਕੀ ਦੀਆਂ ਘਟਨਾਵਾਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਪੰਜਾਬ…
View More ਪ੍ਰਦਰਸ਼ਨ ਦੌਰਾਨ ਪੁਲਿਸ ਲਾਠੀਚਾਰਜ ਵਿਚ ਅਨਮੋਲ ਗਗਨ ਮਾਨ ਜ਼ਖਮੀ, ਤਸਵੀਰਾਂ ਆਈਆਂ ਸਾਹਮਣੇਸਿੱਧੂ ਵਲੋਂ ਵੀਡੀਓ ਸੰਦੇਸ਼ ਜਾਰੀ ਕਰਕੇ ਕੈਪਟਨ ਸਰਕਾਰ ਨੂੰ ਮਹਿੰਗੀ ਬਿਜਲੀ ਦੇ ਹੱਲ ਲਈ ਦਿੱਤੇ ਗਏ ਸੁਝਾਅ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਸਵੇਰੇ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ…
View More ਸਿੱਧੂ ਵਲੋਂ ਵੀਡੀਓ ਸੰਦੇਸ਼ ਜਾਰੀ ਕਰਕੇ ਕੈਪਟਨ ਸਰਕਾਰ ਨੂੰ ਮਹਿੰਗੀ ਬਿਜਲੀ ਦੇ ਹੱਲ ਲਈ ਦਿੱਤੇ ਗਏ ਸੁਝਾਅਟੋਕੀਓ ਪੈਰਾਉਲੰਪਿਕ ‘ਚ ਭਾਰਤ ਨੂੰ ਸ਼ੂਟਿੰਗ ਵਿਚ ਮਿਲਿਆ ਸੋਨ ਤਗਮਾ
ਟੋਕੀਓ (ਇੰਟ.)- ਟੋਕੀਓ ਪੈਰਾਉਲੰਪਿਕ (Tokyo Paralympics) ਵਿਚ ਭਾਰਤ ਦੀ ਅਵਨੀ ਲੇਖਰਾ (Avni Lekhra) ਨੇ ਸ਼ੂਟਿੰਗ ਵਿਚ ਸੋਨ ਤਗਮਾ (Gold medal) ਜਿੱਤਿਆ ਹੈ। 19 ਸਾਲ ਦੀ…
View More ਟੋਕੀਓ ਪੈਰਾਉਲੰਪਿਕ ‘ਚ ਭਾਰਤ ਨੂੰ ਸ਼ੂਟਿੰਗ ਵਿਚ ਮਿਲਿਆ ਸੋਨ ਤਗਮਾਫਗਵਾੜਾ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹੋਣਗੇ ਜਸਬੀਰ ਸਿੰਘ ਗੜ੍ਹੀ
ਫਗਵਾੜਾ (ਇੰਟ.)- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਵਲੋਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਹੁਣੇ ਤੋਂ ਵਿਢ ਦਿੱਤੀਆਂ ਗਈਆਂ…
View More ਫਗਵਾੜਾ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹੋਣਗੇ ਜਸਬੀਰ ਸਿੰਘ ਗੜ੍ਹੀਚੰਡੀਗੜ੍ਹ ਤੋਂ ਅੱਜ ਵਿਦਾ ਹੋ ਜਾਣਗੇ ਪ੍ਰਸ਼ਾਸਕ ਬਦਨੌਰ, ਸ਼ਹਿਰਵਾਸੀਆਂ ਕੋਲੋਂ ਨੀਤੀਆਂ ਤੇ ਫੈਸਲਿਆਂ ‘ਤੇ ਲੈਂਦੇ ਸਨ ਫੀਡਬੈਕ
ਚੰਡੀਗੜ੍ਹ (ਇੰਟ.)- ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਐਤਵਾਰ ਯਾਨੀ ਅੱਜ ਨੂੰ ਸ਼ਹਿਰ ਤੋਂ ਵਿਦਾ ਹੋ ਜਾਣਗੇ। ਅਜਿਹੇ ਵਿਚ ਉਨ੍ਹਾਂ ਦਾ ਕਾਰਜਕਾਲ ਹਰ ਸ਼ਹਿਰਵਾਸੀ ਨੂੰ ਯਾਦ ਰਹੇਗਾ।…
View More ਚੰਡੀਗੜ੍ਹ ਤੋਂ ਅੱਜ ਵਿਦਾ ਹੋ ਜਾਣਗੇ ਪ੍ਰਸ਼ਾਸਕ ਬਦਨੌਰ, ਸ਼ਹਿਰਵਾਸੀਆਂ ਕੋਲੋਂ ਨੀਤੀਆਂ ਤੇ ਫੈਸਲਿਆਂ ‘ਤੇ ਲੈਂਦੇ ਸਨ ਫੀਡਬੈਕਭਾਵਿਨਾ ਪਟੇਲ ਨੇ ਜਿੱਤਿਆ ਪੈਰਾਲੰਪਿਕ ਵਿਚ ਸਿਲਵਰ ਤਮਗਾ, ਕੀਤਾ ਦੇਸ਼ਵਾਸੀਆਂ ਨੂੰ ਸਮਰਪਿਤ
ਟੋਕੀਓ (ਇੰਟ.)- ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਨੂੰ ਪਹਿਲਾ ਤਮਗਾ ਮਿਲ ਗਿਆ ਹੈ। ਪਹਿਲੀ ਵਾਰ ਪੈਰਾਲੰਪਿਕ ਵਿਚ ਸ਼ਾਮਲ ਹੋਈ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੇ…
View More ਭਾਵਿਨਾ ਪਟੇਲ ਨੇ ਜਿੱਤਿਆ ਪੈਰਾਲੰਪਿਕ ਵਿਚ ਸਿਲਵਰ ਤਮਗਾ, ਕੀਤਾ ਦੇਸ਼ਵਾਸੀਆਂ ਨੂੰ ਸਮਰਪਿਤਜਾਣੋ ਕਿਉਂ 29 ਅਗਸਤ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ‘ਖੇਡ ਦਿਵਸ’
ਨਵੀਂ ਦਿੱਲੀ (ਇੰਟ.)- ‘ਹਾਕੀ ਦੇ ਜਾਦੂਗਰ’ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਜਾਣਦਾ ਹੈ। ਅੱਜ ਦੇ ਦਿਨ ਯਾਨੀ 29 ਅਗਸਤ…
View More ਜਾਣੋ ਕਿਉਂ 29 ਅਗਸਤ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ‘ਖੇਡ ਦਿਵਸ’ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 45,000 ਤੋਂ ਵਧੇਰੇ ਆਏ ਕੋਰੋਨਾ ਮਾਮਲੇ, 460 ਹੋਈਆਂ ਮੌਤਾਂ
ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਦਾ ਖ਼ਤਰਾ ਇਕ ਵਾਰ ਫਿਰ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪ੍ਰਾਪਤ ਹੋਈਆਂ ਕੋਰੋਨਾ ਰਿਪੋਰਟਾਂ…
View More ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 45,000 ਤੋਂ ਵਧੇਰੇ ਆਏ ਕੋਰੋਨਾ ਮਾਮਲੇ, 460 ਹੋਈਆਂ ਮੌਤਾਂਪੰਜਾਬ ਵਿਚ ਕਿਸਾਨਾਂ ਵਲੋਂ ਕਈ ਥਾਈਂ ਨੈਸ਼ਨਲ ਹਾਈਵੇ ਬੰਦ, ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
ਚੰਡੀਗੜ੍ਹ (ਬਿਊਰੋ)- ਹਰਿਆਣਾ (Haryana) ਦੇ ਕਰਨਾਲ (Karnal) ਵਿਚ ਸ਼ਾਂਤਮਈ ਪ੍ਰਦਰਸ਼ਨ (Peacfully protest) ਕਰ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ (Manohar Lal Khattar) ਦੀ…
View More ਪੰਜਾਬ ਵਿਚ ਕਿਸਾਨਾਂ ਵਲੋਂ ਕਈ ਥਾਈਂ ਨੈਸ਼ਨਲ ਹਾਈਵੇ ਬੰਦ, ਸਰਕਾਰ ਖਿਲਾਫ ਖੋਲ੍ਹਿਆ ਮੋਰਚਾ