ਚੰਡੀਗੜ੍ਹ- ਪੰਡਿਤਰਾਓ ਧਰੇਨਵਰ ਵਲੋਂ ਮਹਿਲਾ ਕਮਿਸ਼ਨ ਪੰਜਾਬ ਨੂੰ ਸਪੀਡ ਰਿਕਾਰਡ ਕੰਪਨੀ ਜਲੰਧਰ ਵਲੋਂ ਕਰਨ ਔਜਲਾ ਅਤੇ ਹਰਜੀਤ ਹਰਮਨ ਦੀ ਆਵਾਜ਼ ਵਿਚ ‘ਸ਼ਰਾਬ’ ਨਾਂ ਦਾ ਗਾਣਾ…
View More ‘ਸ਼ਰਾਬ’ ਗਾਣੇ ਕਾਰਨ ਸਪੀਡ ਰਿਕਾਰਡ ਕੰਪਨੀ ਸਣੇ ਹਰਜੀਤ ਹਰਮਨ ਤੇ ਕਰਨ ਔਜਲਾ ਨੂੰ ਨੋਟਿਸ ਜਾਰੀtrending
IPL ‘ਚ ਹੋ ਗਈ ਫੈਨਸ ਦੀ ਵਾਪਸੀ, ਸਟੇਡੀਅਮ ‘ਚ ਮੈਚ ਦਾ ਲੈ ਸਕਣਗੇ ਮਜ਼ਾ
ਨਵੀਂ ਦਿੱਲੀ- ਯੂਏਈ ਵਿਚ 19 ਸਤੰਬਰ ਤੋਂ ਫਿਰ ਸ਼ੁਰੂ ਹੋਣ ਜਾ ਰਹੇ ਆਈਪੀਐੱਲ ਵਿਚ ਦਰਸ਼ਕਾਂ ਦੀ ਵਾਪਸੀ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਹੁਣ…
View More IPL ‘ਚ ਹੋ ਗਈ ਫੈਨਸ ਦੀ ਵਾਪਸੀ, ਸਟੇਡੀਅਮ ‘ਚ ਮੈਚ ਦਾ ਲੈ ਸਕਣਗੇ ਮਜ਼ਾਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਵਿੱਢੀ ਜਾਵੇਗੀ ‘ਵਿਸ਼ਾਲ ਭਰਤੀ ਮੁਹਿੰਮ’
ਚੰਡੀਗੜ੍ਹ: ਸੂਬੇ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਵੱਲ ਕਦਮ ਵਧਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ…
View More ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਵਿੱਢੀ ਜਾਵੇਗੀ ‘ਵਿਸ਼ਾਲ ਭਰਤੀ ਮੁਹਿੰਮ’ਮਸ਼ਹੂਰ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਨੇਤਾ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ- ਮਸ਼ਹੂਰ ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਅਤੇ ਕਾਂਗਰਸੀ ਨੇਤਾ ਰਾਜ ਬੱਬਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਫਿਲਮ ਡਾਇਰੈਕਟਰ ਕੇਸੀ ਬਕਾਡੀਆ…
View More ਮਸ਼ਹੂਰ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਨੇਤਾ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਚੁੱਕੇ ਵੱਡੇ ਸਵਾਲ, ਕੀਤੀ ਪ੍ਰੈੱਸ ਕਾਨਫਰੰਸ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ’ਤੇ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਹੈ। ਇਸ ਦੌਰਾਨ ਨਵਜੋਤ…
View More ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਚੁੱਕੇ ਵੱਡੇ ਸਵਾਲ, ਕੀਤੀ ਪ੍ਰੈੱਸ ਕਾਨਫਰੰਸਝਾਰਖੰਡ ‘ਚ ਵਾਪਰਿਆ ਵੱਡਾ ਹਾਦਸਾ, ਜ਼ਿੰਦਾ ਸੜੇ 5 ਲੋਕ
ਰਾਮਗੜ੍ਹ: ਝਾਰਖੰਡ ਦੇ ਰਾਮਗੜ੍ਹ ਜ਼ਿਲੇ ਦੇ ਰਾਜਰੱਪਾ ਥਾਣਾ ਖੇਤਰ ਦੇ ਲਾਰੀ ਦੇ ਨੇੜੇ ਬੁੱਧਵਾਰ ਸਵੇਰੇ ਇਕ ਕਾਰ ਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ। ਦੋਵਾਂ…
View More ਝਾਰਖੰਡ ‘ਚ ਵਾਪਰਿਆ ਵੱਡਾ ਹਾਦਸਾ, ਜ਼ਿੰਦਾ ਸੜੇ 5 ਲੋਕਗਿੱਦੜਬਾਹਾ ਦੇ ਖੇਤਾਂ ‘ਚੋਂ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ, ਪ੍ਰੇਮ ਸਬੰਧਾਂ ਦੇ ਚੱਲਦਿਆਂ ਨਿਗਲਿਆ ਜ਼ਹਿਰੀਲਾ ਪਦਾਰਥ
ਗਿੱਦੜਬਾਹਾ: ਹਲਕੇ ਦੇ ਪਿੰਡ ਭੂੰਦੜ ਦੇ ਨਜ਼ਦੀਕ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਤੇ ਖੇਤਾਂ ’ਚ ਇਕ ਨੌਜਵਾਨ ਮੁੰਡਾ-ਕੁੜੀ ਦੀਆਂ ਭੇਤਭਰੀ ਹਾਲਾਤ ’ਚ ਲਾਸ਼ਾਂ ਮਿਲਣ ਦਾ ਸਮਾਚਾਰ…
View More ਗਿੱਦੜਬਾਹਾ ਦੇ ਖੇਤਾਂ ‘ਚੋਂ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ, ਪ੍ਰੇਮ ਸਬੰਧਾਂ ਦੇ ਚੱਲਦਿਆਂ ਨਿਗਲਿਆ ਜ਼ਹਿਰੀਲਾ ਪਦਾਰਥਹੁਣ ਇੱਕ ਖੁਰਾਕ ‘ਚ ਹੋਵੇਗਾ ਕੋਰੋਨਾ ਤੋਂ ਬਚਾਅ! ਸਪੁਤਨਿਕ ਲਾਈਟ ਨੂੰ ਮਿਲੀ ਭਾਰਤ ‘ਚ ਫੇਜ਼-3 ਟ੍ਰਾਇਲ ਦੀ ਮਨਜ਼ੂਰੀ
ਨਵੀਂ ਦਿੱਲੀ- ਭਾਰਤ ਵਿਚ ਚੱਲ ਰਹੇ ਟੀਕਾਕਰਣ ਬਾਰੇ ਚੰਗੀ ਖ਼ਬਰ ਹੈ। ਰੂਸੀ ਟੀਕੇ ਸਪੁਤਨਿਕ ਲਾਈਟ ਨੂੰ ਭਾਰਤ ਵਿਚ ਫੇਜ਼ III ਦੇ ਬ੍ਰਿਜਿੰਗ ਟ੍ਰਾਇਲ ਲਈ ਮਨਜ਼ੂਰੀ…
View More ਹੁਣ ਇੱਕ ਖੁਰਾਕ ‘ਚ ਹੋਵੇਗਾ ਕੋਰੋਨਾ ਤੋਂ ਬਚਾਅ! ਸਪੁਤਨਿਕ ਲਾਈਟ ਨੂੰ ਮਿਲੀ ਭਾਰਤ ‘ਚ ਫੇਜ਼-3 ਟ੍ਰਾਇਲ ਦੀ ਮਨਜ਼ੂਰੀSwiggy-Zomato ਤੋਂ ਖਾਣਾ ਮੰਗਵਾਉਣਾ ਹੋ ਸਕਦੈ ਮਹਿੰਗਾ!
ਨਵੀਂ ਦਿੱਲੀ: ਆਨਲਾਈਨ ਫੂਡ ਡਿਲਵਰੀ ਆਉਣ ਵਾਲੇ ਦਿਨਾਂ ਵਿਚ ਮਹਿੰਗੀ ਹੋ ਸਕਦੀ ਹੈ। ਜੀਐੱਸਟੀ ਕੌਂਸਲ ਦੀ ਬੈਠਕ ਵਿਚ ਇਸ ਉੱਤੇ ਵਿਚਾਰ ਕੀਤਾ ਜਾਵੇਗਾ। ਕਮੇਟੀ ਦੇ…
View More Swiggy-Zomato ਤੋਂ ਖਾਣਾ ਮੰਗਵਾਉਣਾ ਹੋ ਸਕਦੈ ਮਹਿੰਗਾ!ਭਾਰਤ ‘ਚ ਸਾਹਮਣੇ ਆਏ ਕੋਰੋਨਾ ਦੇ 27 ਹਜ਼ਾਰ ਨਵੇਂ ਮਾਮਲੇ, 80 ਦਿਨਾਂ ਤੋਂ ਅੰਕੜਾ 50 ਹਜ਼ਾਰ ਤੋਂ ਹੇਠਾਂ
ਨਵੀਂ ਦਿੱਲੀ- ਦੇਸ਼ ਵਿਚ ਲਗਾਤਾਰ 80 ਦਿਨਾਂ ਤੋਂ ਕੋਰੋਨਾ ਦੇ ਨਵੇਂ ਮਰੀਜ਼ਾਂ ਦਾ ਅੰਕੜਾ 50 ਹਜ਼ਾਰ ਤੋਂ ਘੱਟ ਹੈ। ਬੁੱਧਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ…
View More ਭਾਰਤ ‘ਚ ਸਾਹਮਣੇ ਆਏ ਕੋਰੋਨਾ ਦੇ 27 ਹਜ਼ਾਰ ਨਵੇਂ ਮਾਮਲੇ, 80 ਦਿਨਾਂ ਤੋਂ ਅੰਕੜਾ 50 ਹਜ਼ਾਰ ਤੋਂ ਹੇਠਾਂ