ਸਿਹਤ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਜਲਾਲਾਬਾਦ : ਕੋਵਿਡ 19 ਐਮਰਜੈਂਸੀ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਭਰਤੀ ਕੀਤੇ ਗਏ ਵੱਖ-ਵੱਖ ਕੈਟਾਗਰੀ ਦੇ ਸਟਾਫ਼ ਦੀਆਂ ਸੇਵਾਵਾਂ ਤੋਂ 30 ਸਤੰਬਰ ਨੂੰ…

View More ਸਿਹਤ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਮੁੱਖ ਮੰਤਰੀ ਦੀ ਦਿੱਲੀ ਦਰਬਾਰ ‘ਚ ਮੁੜ ਹਾਜ਼ਰੀ, ਕੁਝ ਦੇਰ ਬਾਅਦ ਮੁੜ ਹੋਣਗੇ ਰਵਾਨਾ

ਚੰਡੀਗੜ੍ਹ: ਪੰਜਾਬ ਕੈਬਨਿਟ ਨੂੰ ਲੈ ਕੇ ਸੂਬਾ ਸਰਕਾਰ ਤੇ ਦਿੱਲੀ ਕਾਂਗਰਸ ਹਾਈ ਕਮਾਨ ਦੀਆਂ ਲਗਾਤਾਰ ਮੀਟਿੰਗਾਂ ਜਾਰੀ ਹਨ। ਦੱਸ ਦਈਏ ਕਿ ਪੰਜਾਬ ਮੁੱਖ ਮੰਤਰੀ ਚਰਨਜੀਤ…

View More ਪੰਜਾਬ ਮੁੱਖ ਮੰਤਰੀ ਦੀ ਦਿੱਲੀ ਦਰਬਾਰ ‘ਚ ਮੁੜ ਹਾਜ਼ਰੀ, ਕੁਝ ਦੇਰ ਬਾਅਦ ਮੁੜ ਹੋਣਗੇ ਰਵਾਨਾ

ਮੁਲਾਜ਼ਮਾਂ ਨੇ ਠੁਕਰਾਈ ਚਰਨਜੀਤ ਚੰਨੀ ਦੀ ਅਪੀਲ, ਚੱਕਾ ਜਾਮ ਕਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਅੰਮ੍ਰਿਤਸਰ: ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਹੀ ਮੁਲਾਜ਼ਮ ਜਥੇਬੰਦੀਆਂ ਨੂੰ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਸੀ। ਮੁਲਾਜ਼ਮਾਂ ਨੇ ਇਸ ਅਪੀਲ ਨੂੰ ਠੁਕਰਾਉਂਦਿਆਂ ਹੜਤਾਲਾਂ…

View More ਮੁਲਾਜ਼ਮਾਂ ਨੇ ਠੁਕਰਾਈ ਚਰਨਜੀਤ ਚੰਨੀ ਦੀ ਅਪੀਲ, ਚੱਕਾ ਜਾਮ ਕਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਦਿੱਲੀ ਦੀ ਰੋਹਿਣੀ ਕੋਰਟ ‘ਚ ਗੈਂਗਵਾਰ, ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੀ ਰੋਹਿਣੀ ਕੋਰਟ ਵਿਚ ਗੈਂਗਵਾਰ ਹੋਇਆ ਹੈ। ਸ਼ੁੱਕਰਵਾਰ ਦੁਪਹਿਰੇ ਇਥੇ ਮੋਸਟ ਵਾਂਟਡ ਗੈਂਗਸਟਰ ਜਿਤੇਂਦਰ ਉਰਫ ਗੋਗੀ ਦੀ ਗੋਲੀਮਾਰ ਕੇ…

View More ਦਿੱਲੀ ਦੀ ਰੋਹਿਣੀ ਕੋਰਟ ‘ਚ ਗੈਂਗਵਾਰ, ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਕਹਿਰ, ਬੀਤੇ 24 ਘੰਟਿਆਂ ਦੌਰਾਨ 10 ਲੋਕਾਂ ਦੀ ਮੌਤ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸੂਬੇ ਵਿਚ ਭਾਰੀ ਮੀਂਹ ਦੇ ਕਾਰਨ ਘੱਟ ਤੋਂ ਘੱਟ 10 ਲੋਕਾਂ ਦੀ…

View More ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਕਹਿਰ, ਬੀਤੇ 24 ਘੰਟਿਆਂ ਦੌਰਾਨ 10 ਲੋਕਾਂ ਦੀ ਮੌਤ

ਕਿਸਾਨੀ ਮੁੱਦੇ ‘ਤੇ ਵਿਦੇਸ਼ੀ ਦਖਲ ਚਾਹੁੰਦੇ ਨੇ ਟਿਕੈਤ, ਟਵੀਟ ਕਰ ਅਮਰੀਕੀ ਰਾਸ਼ਟਰਪਤੀ ਨੂੰ ਲਾਈ ਗੁਹਾਰ

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (BKU) ਦੇ ਰਾਸ਼ਟਰੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇਸ਼ ਦੇ ਮੁੱਦੇ ਵਿੱਚ ਵਿਦੇਸ਼ੀ ਦਖਲ ਚਾਹੁੰਦੇ ਹਨ। ਕੇਂਦਰ ਦੇ…

View More ਕਿਸਾਨੀ ਮੁੱਦੇ ‘ਤੇ ਵਿਦੇਸ਼ੀ ਦਖਲ ਚਾਹੁੰਦੇ ਨੇ ਟਿਕੈਤ, ਟਵੀਟ ਕਰ ਅਮਰੀਕੀ ਰਾਸ਼ਟਰਪਤੀ ਨੂੰ ਲਾਈ ਗੁਹਾਰ

ਪਟਨਾ ਸਾਹਿਬ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 22 ਜ਼ਖ਼ਮੀ

ਗੋਪਾਲਗੰਜ: ਪਟਨਾ ਸਾਹਿਬ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ਦੀ ਟੂਰਿਸਟ ਬੱਸ ਟ੍ਰੱਕ ਨਾਲ ਟਕਰਾ ਕੇ ਗੋਪਾਲਗੰਜ ‘ਚ ਹਾਦਸਾ ਵਾਪਰ ਗਿਆ। ਇਸ ਹਾਦਸੇ ਚ 22 ਸ਼ਰਧਾਲੂ…

View More ਪਟਨਾ ਸਾਹਿਬ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 22 ਜ਼ਖ਼ਮੀ

ਬਲਬੀਰ ਸਿੱਧੂ ਸਮੇਤ ਕਈ ਵੱਡੇ ਨੇਤਾਵਾਂ ਦੀ ਹੋ ਰਹੀ ਹੈ ਕੈਬਨਿਟ ‘ਚੋਂ ਛੁੱਟੀ, ਜਲਦ ਹੋਵੇਗਾ ਰਸਮੀ ਐਲਾਨ : ਸੂਤਰ

ਚੰਡੀਗੜ੍ਹ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਮੰਤਰੀ ਮੰਡਲ ਵਿਸਥਾਰ ਲਈ ਸਾਰੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਨ੍ਹਾਂ ਨਾਵਾਂ ਦਾ ਐਲਾਨ ਕਿਸੇ…

View More ਬਲਬੀਰ ਸਿੱਧੂ ਸਮੇਤ ਕਈ ਵੱਡੇ ਨੇਤਾਵਾਂ ਦੀ ਹੋ ਰਹੀ ਹੈ ਕੈਬਨਿਟ ‘ਚੋਂ ਛੁੱਟੀ, ਜਲਦ ਹੋਵੇਗਾ ਰਸਮੀ ਐਲਾਨ : ਸੂਤਰ

ਪਤਨੀ ਨੂੰ ਵਟਸਐਪ ਚੈਟ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਤੋੜੇ ਦੰਦ

ਸ਼ਿਮਲਾ: ਪਤੀ ਦੁਆਰਾ ਪਤਨੀ ਨੂੰ ਚੈਟ ਕਰਨ ਤੋਂ ਰੋਕਣਾ ਪਤੀ ਨੂੰ ਇੰਨਾ ਮਹਿੰਗਾ ਪਿਆ ਕਿ ਪਤਨੀ ਨੇ ਆਪਣੇ ਹੀ ਪਤੀ ਨੂੰ ਬੁਰੀ ਤਰ੍ਹਾਂ ਡੰਡੇ ਨਾਲ…

View More ਪਤਨੀ ਨੂੰ ਵਟਸਐਪ ਚੈਟ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਤੋੜੇ ਦੰਦ

ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ ਕੈਪਟਨ ਨੂੰ ਅਕਾਲੀ ਦਲ ‘ਚ ਕਦੇ ਨਹੀਂ ਕਰਨਗੇ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ  ਮੁੱਖੀ  ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ ਦਿੱਤਾ ਹੈ। ਪੱਤਰਕਾਰਾਂ ਵੱਲੋਂ ਸਵਾਲ ਦਾ ਜਵਾਬ ਦਿੰਦੇ ਹੋਏ…

View More ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ ਕੈਪਟਨ ਨੂੰ ਅਕਾਲੀ ਦਲ ‘ਚ ਕਦੇ ਨਹੀਂ ਕਰਨਗੇ ਸ਼ਾਮਲ