ਲਖਨਊ- ਉੱਤਰ ਪ੍ਰਦੇਸ਼ (Uttar Pradesh) ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਟੁੰਡਲਾ ਸ਼ਹਿਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁੱਖ ਮੰਤਰੀ ਦੇ ਸਮੂਹਿਕ ਵਿਆਹ ਪ੍ਰੋਗਰਾਮ…
View More ਸਮੂਹਿਕ ਵਿਆਹ ਪ੍ਰੋਗਰਾਮ ‘ਚ ਵਿਅਕਤੀ ਨੇ ‘ਭੈਣ’ ਨਾਲ ਹੀ ਕਰਵਾ ਲਿਆ ਵਿਆਹ, ਮਾਮਲਾ ਦਰਜtopnews
ਭਾਰਤ ‘ਚ ‘Omicron’ ਕਾਰਨ ਵਧ ਰਹੀ ਚਿੰਤਾ, ਤਿੰਨ ਹੋਰ ਮਾਮਲਿਆਂ ਦੀ ਪੁਸ਼ਟੀ
ਨਵੀਂ ਦਿੱਲੀ : ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਦੋ ਮਰੀਜ਼ ਤੇਲੰਗਾਨਾ ਤੇ ਇਕ ਬੰਗਾਲ ਦਾ…
View More ਭਾਰਤ ‘ਚ ‘Omicron’ ਕਾਰਨ ਵਧ ਰਹੀ ਚਿੰਤਾ, ਤਿੰਨ ਹੋਰ ਮਾਮਲਿਆਂ ਦੀ ਪੁਸ਼ਟੀਵਿਆਹ ਤੋਂ ਅਗਲੇ ਦਿਨ ਹਨੀਮੂਨ ਦੀ ਬਜਾਏ ਕਬ੍ਰਿਸਤਾਨ ਪਹੁੰਚੇ ਲਾੜਾ-ਲਾੜੀ! ਲੋਕ ਕਰ ਰਹੇ ਤਾਰੀਫ
ਨਵੀਂ ਦਿੱਲੀ- ਵਿਆਹ ਤੋਂ ਬਾਅਦ ਨਵਵਿਆਹੇ ਜੋੜੇ (Newlyweds Couple) ਲਈ ਹਨੀਮੂਨ (Honeymoon) ਦੀ ਖੁਸ਼ੀ ਦੇਖਣ ਯੋਗ ਹੁੰਦੀ ਹੈ ਪਰ ਜੇਕਰ ਕੋਈ ਜੋੜਾ ਵਿਆਹ ਤੋਂ ਤੁਰੰਤ…
View More ਵਿਆਹ ਤੋਂ ਅਗਲੇ ਦਿਨ ਹਨੀਮੂਨ ਦੀ ਬਜਾਏ ਕਬ੍ਰਿਸਤਾਨ ਪਹੁੰਚੇ ਲਾੜਾ-ਲਾੜੀ! ਲੋਕ ਕਰ ਰਹੇ ਤਾਰੀਫਕਤਲ ਦੇ ਦੋਸ਼ੀ ਏ.ਐੱਸ.ਆਈ. ਵਿਰੁੱਧ ਕਾਰਵਾਈ, ਰੰਜਿਸ਼ ਤਹਿਤ ਦੁਕਾਨਦਾਰ ‘ਤੇ ਚਲਾਈ ਸੀ ਗੋਲੀ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ (Amritsar, Punjab) ਵਿਚ ਇਸਲਾਮਾਬਾਦ (Islamabad) ਦੀ ਖੂਹ ਭਲਿਆਂਵਾਲੀ ਵਿਚ ਆਨੰਦ ਪ੍ਰੋਵਿਜ਼ਨਲ ਸਟੋਰ (Anand Provisional Store) ਦੇ ਮਾਲਕ ਦੀ ਗੋਲੀਆਂ ਮਾਰ…
View More ਕਤਲ ਦੇ ਦੋਸ਼ੀ ਏ.ਐੱਸ.ਆਈ. ਵਿਰੁੱਧ ਕਾਰਵਾਈ, ਰੰਜਿਸ਼ ਤਹਿਤ ਦੁਕਾਨਦਾਰ ‘ਤੇ ਚਲਾਈ ਸੀ ਗੋਲੀਮੌਸਮ ਵਿਭਾਗ ਦੀ ਐਡਵਾਈਜ਼ਰੀ, ਪੰਜਾਬ ‘ਚ ਹੋਣ ਵਾਲਾ ਹੈ ‘ਕੋਲਡ ਬਲਾਸਟ’
ਚੰਡੀਗੜ੍ਹ- ਪਹਾੜੀ ਇਲਾਕਿਆਂ ਵਿਚ ਬਰਫਬਾਰੀ (Snowfall) ਤੋਂ ਬਾਅਦ ਹੁਣ ਠੰਡ ਦਾ ਕਹਿਰ ਸਹਿਣ ਦੀ ਵਾਰੀ ਪੰਜਾਬ (Punjab) ਦੀ ਜਾਪਦੀ ਹੈ। ਇਸ ਬਾਰੇ ਮੌਸਮ ਵਿਭਾਗ (Meteorological…
View More ਮੌਸਮ ਵਿਭਾਗ ਦੀ ਐਡਵਾਈਜ਼ਰੀ, ਪੰਜਾਬ ‘ਚ ਹੋਣ ਵਾਲਾ ਹੈ ‘ਕੋਲਡ ਬਲਾਸਟ’ਸਵਾਲ ਕਰਨ ‘ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾ
ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ (Lakhimpur Khiri violence) ਵਿਚ ਪੁੱਤਰ ਅਸ਼ੀਸ਼ ਖਿਲਾਫ ਕਤਲ (Murder against Ashish) ਦੀਆਂ ਧਾਰਾਵਾਂ ਵਿਚ ਕੇਸ ਦਰਜ ਹੋਣ ਤੋਂ ਬਾਅਦ…
View More ਸਵਾਲ ਕਰਨ ‘ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 5 ਔਰਤਾਂ ਸਣੇ 8 ਹਲਾਕ (ਵੀਡੀਓ)
ਅਮਰਾਵਤੀ- ਆਂਧਰਾ ਪ੍ਰਦੇਸ਼ (Andhra Pradesh) ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਵੱਡੇ ਹਾਦਸੇ ਦੀ ਖਬਰ ਮਿਲੀ ਹੈ। ਬੁੱਧਵਾਰ ਨੂੰ ਇਕ ਸਰਕਾਰੀ ਬੱਸ (Bus) ਦੇ ਨਦੀ ’ਚ…
View More ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 5 ਔਰਤਾਂ ਸਣੇ 8 ਹਲਾਕ (ਵੀਡੀਓ)ਕਿਸਾਨ ਜੱਥੇਬੰਦੀਆਂ ਵਿਚਾਲੇ ਪਈ ਫੁੱਟ, ਰਾਜੇਵਾਲ ਨੇ ਡੱਲੇਵਾਲ ਬਾਰੇ ਆਖ਼ੀ ਵੱਡੀ ਗੱਲ
ਚੰਡੀਗੜ੍ਹ : ਅੱਜ ਸੰਯੁਕਤ ਕਿਸਾਨ ਮੋਰਚੇ (Samyukat Kisan Morcha) ਵੱਲੋਂ ਲਏ ਗਏ ਫੈਸਲੇ ਮੁਤਾਬਕ ਪੰਜਾਬ ਵਿਚੋਂ ਸਾਰੇ ਧਰਨੇ ਚੁੱਕੇ ਜਾ ਰਹੇ ਹਨ।ਇਸ ਦੌਰਾਨ ਕਿਸਾਨ ਆਗੂ…
View More ਕਿਸਾਨ ਜੱਥੇਬੰਦੀਆਂ ਵਿਚਾਲੇ ਪਈ ਫੁੱਟ, ਰਾਜੇਵਾਲ ਨੇ ਡੱਲੇਵਾਲ ਬਾਰੇ ਆਖ਼ੀ ਵੱਡੀ ਗੱਲ’13 ਸਾਲਾਂ ‘ਚ 18 ਸਹੇਲੀਆਂ’, Cristiano Ronaldo ਦੀ ਇਸ ਲਿਸਟ ‘ਚ ਭਾਰਤੀ ਸਿਤਾਰੇ ਵੀ ਸ਼ਾਮਲ
ਨਵੀਂ ਦਿੱਲੀ- ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਆਪਣੇ ਕਰੀਅਰ ਦੌਰਾਨ ਗਰਲਫ੍ਰੈਂਡਸ (Girlfriends) ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ। ਉਨ੍ਹਾਂ ਨੇ…
View More ’13 ਸਾਲਾਂ ‘ਚ 18 ਸਹੇਲੀਆਂ’, Cristiano Ronaldo ਦੀ ਇਸ ਲਿਸਟ ‘ਚ ਭਾਰਤੀ ਸਿਤਾਰੇ ਵੀ ਸ਼ਾਮਲਜਲੰਧਰ ਪਹੁੰਚੇ ਕੇਜਰੀਵਾਲ ਦਾ ਬੱਚਿਆਂ ਨੇ ਮੋਹਿਆ ਦਿਲ, ਦਿੱਤਾ ‘ਬੁਗਨੀਆਂ’ ਦਾ ਤੋਹਫਾ
ਜਲੰਧਰ : ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਅੱਜ ਜਲੰਧਰ…
View More ਜਲੰਧਰ ਪਹੁੰਚੇ ਕੇਜਰੀਵਾਲ ਦਾ ਬੱਚਿਆਂ ਨੇ ਮੋਹਿਆ ਦਿਲ, ਦਿੱਤਾ ‘ਬੁਗਨੀਆਂ’ ਦਾ ਤੋਹਫਾ