ਚੰਡੀਗੜ੍ਹ : ਕਿਸਾਨ ਆਗੂਆਂ (Farmer leaders) ਦੀ ਮੀਟਿੰਗ (Meeting) ਅੱਜ ਚੰਡੀਗੜ੍ਹ (Chandigarh) ਵਿਖੇ ਹੋਈ, ਜਿਸ ਵਿਚ ਕਿਸਾਨਾਂ ਵਲੋਂ ਸੰਯੁਕਤ ਸਮਾਜ ਮੋਰਚਾ (United Social Front) ਦਾ…
View More ਪੰਜਾਬ ਦੀ ਸਿਆਸਤ ਵਿਚ ਧਮਾਕਾ, ਕਿਸਾਨ ਆਗੂਆਂ ਨੇ ਬਣਾਇਆ ਸੰਯੁਕਤ ਸਮਾਜ ਮੋਰਚਾtopnews
ਇੰਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ 10ਵੀਂ ਕਿਸਤ ਦੇ ਪੈਸੇ, ਜਾਣੋ ਕੀ ਹੈ ਕਾਰਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM KisanYojna) ਦੇ ਤਹਿਤ 10ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ 1 ਜਨਵਰੀ ਨੂੰ ਜਾਰੀ ਕੀਤੀ ਜਾਵੇਗੀ।…
View More ਇੰਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ 10ਵੀਂ ਕਿਸਤ ਦੇ ਪੈਸੇ, ਜਾਣੋ ਕੀ ਹੈ ਕਾਰਨਪੰਜਾਬ ਦਾ ਸਿਸਟਮ ਬਦਲਣ ਦਾ ਸਮਾਂ ਆ ਗਿਐ, ਕਿਸਾਨ ਆਗੂਆਂ ਨੇ ਚੋਣ ਲੜਣ ਦੇ ਦਿੱਤੇ ਸੰਕੇਤ
ਚੰਡੀਗੜ੍ਹ: ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿੱਚ ਕਿਸਾਨ ਜਥੇਬੰਦੀਆਂ ਇਕ ਸਾਂਝਾ ਪਲੇਟਫਾਰਮ (Shared platform), ਫੋਰਮ ਬਣਾ ਕੇ ਵਿਧਾਨ…
View More ਪੰਜਾਬ ਦਾ ਸਿਸਟਮ ਬਦਲਣ ਦਾ ਸਮਾਂ ਆ ਗਿਐ, ਕਿਸਾਨ ਆਗੂਆਂ ਨੇ ਚੋਣ ਲੜਣ ਦੇ ਦਿੱਤੇ ਸੰਕੇਤਕਿਸਾਨ ਫਰੰਟ ਦੇ CM ਉਮੀਦਵਾਰ ਹੋਣਗੇ ਰਾਜੇਵਾਲ, AAP ਨਾਲ ਗਠਜੋੜ ਦੀ ਤਿਆਰੀ !
ਚੰਡੀਗੜ੍ਹ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਸਾਂਝੇ ਮੋਰਚੇ (united Front) ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ…
View More ਕਿਸਾਨ ਫਰੰਟ ਦੇ CM ਉਮੀਦਵਾਰ ਹੋਣਗੇ ਰਾਜੇਵਾਲ, AAP ਨਾਲ ਗਠਜੋੜ ਦੀ ਤਿਆਰੀ !ਲੁਧਿਆਣਾ ਬਲਾਸਟ ਮਾਮਲੇ ‘ਤੇ ਡੀ.ਜੀ.ਪੀ. ਚਟੋਪਾਧਿਆਏ ਨੇ ਕੀਤੇ ਕਈ ਖੁਲਾਸੇ
ਲੁਧਿਆਣਾ: ਪੰਜਾਬ ਦੇ ਨਵੇਂ ਡੀ.ਜੀ.ਪੀ. ਚਟੋਪਾਧਿਆਏ (New DGP of Punjab Chattopadhyaya) ਵਲੋਂ ਲੁਧਿਆਣਾ ਕੋਰਟ ਕੰਪਲੈਕਸ (Ludhiana Court Complex) ਬੰਬ ਧਮਾਕੇ (Bomb blast) ਦੇ ਮਾਮਲੇ ਵਿਚ…
View More ਲੁਧਿਆਣਾ ਬਲਾਸਟ ਮਾਮਲੇ ‘ਤੇ ਡੀ.ਜੀ.ਪੀ. ਚਟੋਪਾਧਿਆਏ ਨੇ ਕੀਤੇ ਕਈ ਖੁਲਾਸੇOmicron ਨੂੰ ਲੈਕੇ ਐਕਸ਼ਨ ਮੋਡ ‘ਚ ਕੇਂਦਰ ਸਰਕਾਰ, ਖਤਰੇ ਵਾਲੇ ਇੰਨ੍ਹਾਂ 10 ਰਾਜਾਂ ‘ਚ ਭੇਜੇਗੀ ਸਪੈਸ਼ਲ ਟੀਮ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਨਵੇਂ ਸਾਲ ‘ਤੇ ਹੋਰ ਚਿੰਤਾਜਨਕ ਸਥਿਤੀ ਹੋਵੇਗੀ।…
View More Omicron ਨੂੰ ਲੈਕੇ ਐਕਸ਼ਨ ਮੋਡ ‘ਚ ਕੇਂਦਰ ਸਰਕਾਰ, ਖਤਰੇ ਵਾਲੇ ਇੰਨ੍ਹਾਂ 10 ਰਾਜਾਂ ‘ਚ ਭੇਜੇਗੀ ਸਪੈਸ਼ਲ ਟੀਮਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਕੀਲਾਂ ਨੂੰ ਕੀਤੀ ਅਪੀਲ, ਆਮ ਆਦਮੀ ਪਾਰਟੀ ਵਿਚ ਹੋਵੋ ਸ਼ਾਮਲ
ਅੰਮ੍ਰਿਤਸਰ : ਪੰਜਾਬ (Punjab) ਦੇ ਦੋ ਦਿਨਾਂ ਦੌਰੇ ‘ਤੇ ਆਏ ਆਮ ਆਦਮੀ ਪਾਰਟੀ (Aam Aadmi party) ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ…
View More ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਕੀਲਾਂ ਨੂੰ ਕੀਤੀ ਅਪੀਲ, ਆਮ ਆਦਮੀ ਪਾਰਟੀ ਵਿਚ ਹੋਵੋ ਸ਼ਾਮਲਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ BSF ਨੇ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
ਫ਼ਿਰੋਜ਼ਪੁਰ : ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ BSF ਨੇ ਕਰੀਬ 8 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 40…
View More ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ BSF ਨੇ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨਵਿਵਾਦਾਂ ‘ਚ ਘਿਰੇ ਕੋਹਲੀ ਨੂੰ ਲੈਕੇ ਰਾਹੁਲ ਦ੍ਰਾਵਿੜ ਨੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ : ਭਾਰਤੀ ਟੀਮ ਦਾ ਦੱਖਣੀ ਅਫਰੀਕਾ (South Africa) ਦੌਰਾ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਜਾਣਾ…
View More ਵਿਵਾਦਾਂ ‘ਚ ਘਿਰੇ ਕੋਹਲੀ ਨੂੰ ਲੈਕੇ ਰਾਹੁਲ ਦ੍ਰਾਵਿੜ ਨੇ ਦਿੱਤਾ ਵੱਡਾ ਬਿਆਨਸ਼ੋਪੀਆਂ ‘ਚ ਅੱਤਵਾਦੀ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ, ਦੋ ਅੱਤਵਾਦੀ ਢੇਰ
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਚੌਗਾਮ ਇਲਾਕੇ ‘ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ (Lashkar-e-Toiba) ਦੇ ਦੋ ਅੱਤਵਾਦੀ ਮਾਰੇ ਗਏ। ਅਧਿਕਾਰਤ…
View More ਸ਼ੋਪੀਆਂ ‘ਚ ਅੱਤਵਾਦੀ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ, ਦੋ ਅੱਤਵਾਦੀ ਢੇਰ