ਚੰਡੀਗੜ੍ਹ : ਸੂਬੇ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਸਟਾਰਟਅੱਪ ਪੰਜਾਬ ਸੈੱਲ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਆਯੋਜਿਤ ਸਮਾਰੋਹ…
View More ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਇੰਨ੍ਹਾਂ ਸਮਝੌਤਿਆਂ ‘ਤੇ ਲਾਈ ਮੋਹਰtopnews
ਯਾਤਰੀ ਕਿਰਪਾ ਕਰਕੇ ਧਿਆਨ ਦੇਣ, 9 ਦਿਨਾਂ ਬਾਅਦ ਬਹਾਲ ਹੋਈ ਟ੍ਰੇਨ ਸੇਵਾ
ਅੰਮ੍ਰਿਤਸਰ : ਕਿਸਾਨਾਂ (Farmers) ਵਲੋਂ ਰੇਲਵੇ ਟਰੈਕ (Railway track) ਖਾਲੀ ਕਰਨ ਉਪਰੰਤ ਅੱਜ ਅੰਮ੍ਰਿਤਸਰ ਤੋਂ 9 ਦਿਨਾਂ ਬਾਅਦ ਰੇਲ ਆਵਾਜਾਈ (Rail transport) ਮੁੜ ਬਹਾਲ ਹੋ…
View More ਯਾਤਰੀ ਕਿਰਪਾ ਕਰਕੇ ਧਿਆਨ ਦੇਣ, 9 ਦਿਨਾਂ ਬਾਅਦ ਬਹਾਲ ਹੋਈ ਟ੍ਰੇਨ ਸੇਵਾਪੋਰਟ ਬਲੇਅਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨਵੀਂ ਦਿੱਲੀ : ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ (Port Blair) ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ…
View More ਪੋਰਟ ਬਲੇਅਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਪੰਜਾਬ ‘ਚ ਲੱਗਣਗੀਆਂ ਇਹ ਪਾਬੰਦੀਆਂ
ਚੰਡੀਗੜ੍ਹ : ਕੋਰੋਨਾ ਵਾਇਰਸ (Corona Virus) ਦੇ ਲਗਾਤਾਰ ਵੱਧ ਰਹੇ ਪ੍ਰਸਾਰ ਨੂੰ ਲੈ ਕੇ ਕਈ ਸੂਬਿਆਂ ਦੀਆਂ ਸਰਕਾਰਾਂ (Punjab Government) ਵਲੋਂ ਆਪੋ-ਆਪਣੇ ਸੂਬੇ ਵਿਚ ਪਾਬੰਦੀਆਂ…
View More ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਪੰਜਾਬ ‘ਚ ਲੱਗਣਗੀਆਂ ਇਹ ਪਾਬੰਦੀਆਂ‘ਬਸਪਨ ਕਾ ਪਿਆਰ’ ਨਾਲ ਫੇਮਸ ਹੋਏ ਸਹਿਦੇਵ ਦਾ ਹੋਇਆ ਐਕਸੀਡੈਂਟ, ਹਸਪਤਾਲ ‘ਚ ਦਾਖਲ
ਸੁਕਮਾ : ਬਸਪਨ ਕਾ ਪਿਆਰ ਗਾਣੇ ਨਾਲ ਫੇਮਸ ਹੋਏ ਸਹਿਦੇਵ ਦਿਰਦੋ (Sahedev Dirdo) ਦਾ ਐਕਸੀਡੈਂਟ (Accident) ਹੋ ਗਿਆ ਹੈ, ਜਿਸ ਕਾਰਣ ਉਹ ਜ਼ਖਮੀ ਹੋ ਗਿਆ…
View More ‘ਬਸਪਨ ਕਾ ਪਿਆਰ’ ਨਾਲ ਫੇਮਸ ਹੋਏ ਸਹਿਦੇਵ ਦਾ ਹੋਇਆ ਐਕਸੀਡੈਂਟ, ਹਸਪਤਾਲ ‘ਚ ਦਾਖਲਮਹਿੰਗੇ ਪੈਟਰੋਲ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਵਾਹਨ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਇਜ਼ਰੀ
ਨਵੀਂ ਦਿੱਲੀ : ਮਹਿੰਗੇ ਡੀਜ਼ਲ (Diesel) ਅਤੇ ਪੈਟਰੋਲ (Petrol) ਤੋਂ ਰਾਹਤ ਦੀ ਉਮੀਦ ਕਰ ਰਹੇ ਵਾਹਨ ਚਾਲਕਾਂ ਦੇ ਚੰਗੇ ਦਿਨ ਹੁਣ ਦੂਰ ਨਹੀਂ ਹਨ। ਨਵੇਂ…
View More ਮਹਿੰਗੇ ਪੈਟਰੋਲ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਵਾਹਨ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਇਜ਼ਰੀWhatsApp ਗਰੁੱਪ ‘ਚ ਮੈਂਬਰ ਵਲੋਂ ਇਤਰਾਜ਼ਯੋਗ ਪੋਸਟ ਪਾਉਣ ‘ਤੇ ਐਡਮਿਨ ਜ਼ਿੰਮੇਵਾਰ ਨਹੀਂ : HC
ਚੇਨਈ : ਮਦਰਾਸ ਹਾਈ ਕੋਰਟ ਦੀ ਮਦੁਰਈ ਬੈਂਚ ਨੇ ਬੰਬੇ ਹਾਈ ਕੋਰਟ ਵੱਲੋਂ ਕੀਤੀ ਗਈ ਉਸ ਟਿੱਪਣੀ ਨੂੰ ਦੁਹਰਾਇਆ ਹੈ ਜਿਸ ਵਿਚ ਕਿਹਾ ਗਿਆ ਸੀ…
View More WhatsApp ਗਰੁੱਪ ‘ਚ ਮੈਂਬਰ ਵਲੋਂ ਇਤਰਾਜ਼ਯੋਗ ਪੋਸਟ ਪਾਉਣ ‘ਤੇ ਐਡਮਿਨ ਜ਼ਿੰਮੇਵਾਰ ਨਹੀਂ : HCਪੰਜਾਬ ਪੁਲਿਸ ਖਿਲਾਫ ਵਿਵਾਦਤ ਟਿੱਪਣੀ ‘ਤੇ ਸਿੱਧੂ ਨੂੰ ਮਾਣਹਾਨੀ ਨੋਟਿਸ
ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਜ਼ੁਬਾਨ ਨੇ ਉਨ੍ਹਾਂ ਦੀ ਮੁਸ਼ਕਿਲ ਵਧਾ ਦਿੱਤੀ ਹੈ। ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਨਵਜੋਤ ਸਿੰਘ…
View More ਪੰਜਾਬ ਪੁਲਿਸ ਖਿਲਾਫ ਵਿਵਾਦਤ ਟਿੱਪਣੀ ‘ਤੇ ਸਿੱਧੂ ਨੂੰ ਮਾਣਹਾਨੀ ਨੋਟਿਸ12 ਕਰੋੜ ਦੀ ਮਰਸੀਡੀਜ਼ ਗੱਡੀ ਦੀ ਸਵਾਰੀ ਕਰਨਗੇ PM ਮੋਦੀ, ਜਾਣੋ ਖ਼ਾਸੀਅਤ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮਰਸੀਡੀਜ਼ ‘ਚ ਸਫ਼ਰ ਕਰਦੇ ਨਜ਼ਰ ਆਉਣਗੇ। ਦਰਅਸਲ ਪ੍ਰਧਾਨ ਮੰਤਰੀ ਦੀ ਨਵੀਂ ਗੱਡੀ ਹਾਲ ਹੀ ‘ਚ ਦਿੱਲੀ ਦੇ ਹੈਦਰਾਬਾਦ…
View More 12 ਕਰੋੜ ਦੀ ਮਰਸੀਡੀਜ਼ ਗੱਡੀ ਦੀ ਸਵਾਰੀ ਕਰਨਗੇ PM ਮੋਦੀ, ਜਾਣੋ ਖ਼ਾਸੀਅਤਕੋਰੋਨਾ ਨੂੰ ਹਲਕੇ ਵਿਚ ਲੈਣਾ ਪਿਆ ਮਹਿੰਗਾ, ‘ਅੰਡਰਟੇਕਰ’ ਦੀ ਹੋਈ ਮੌਤ
ਬੈਲਜੀਅਮ : ਕੋਰੋਨਾ ਵਾਇਰਸ (Corona Virus) ਨੂੰ ਹਲਕੇ ਵਿਚ ਲੈਣਾ ਹਰ ਕਿਸੇ ਲਈ ਦਿੱਕਤ ਪੈਦਾ ਕਰ ਸਕਦਾ ਹੈ। ਕੁਝ ਅਜਿਹਾ ਹੀ ਕਿਕ ਬਾਕਸਿੰਗ ਚੈਂਪੀਅਨ (Kickboxing…
View More ਕੋਰੋਨਾ ਨੂੰ ਹਲਕੇ ਵਿਚ ਲੈਣਾ ਪਿਆ ਮਹਿੰਗਾ, ‘ਅੰਡਰਟੇਕਰ’ ਦੀ ਹੋਈ ਮੌਤ