ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ (IMD) ਨੇ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ…
View More ਪੰਜਾਬ ‘ਚ ਠੰਡ ਦਾ ਕਹਿਰ ਜਾਰੀ, ਜਾਣੋਂ ਕਿੱਥੇ ਪਵੇਗਾ ਮੀਂਹ ਤੇ ਹੋਵੇਗੀ ਗੜ੍ਹੇਮਾਰੀtopnews
ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਰਾਣਾ ਸੋਢੀ ਨੂੰ ਮਿਲੀ ‘Z’ ਸੁਰੱਖਿਆ
ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਸਿਆਸਤਦਾਨ ਰਾਣਾ ਗੁਰਮੀਤ ਸਿੰਘ ਸੋਢੀ, ਜਿਹਡ਼ੇ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਹਨ, ਨੂੰ ਜ਼ੈੱਡ ਸ਼੍ਰੇਣੀ…
View More ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਰਾਣਾ ਸੋਢੀ ਨੂੰ ਮਿਲੀ ‘Z’ ਸੁਰੱਖਿਆਬੀ.ਜੇ.ਪੀ. ਵਰਕਰਾਂ ਦੀ ਮੰਚ ‘ਤੇ ਕੁਰਸੀ ਦੀ ਲੜਾਈ, ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ ਤੇ ਹੋਈ ਕੁੱਟਮਾਰ
ਕੰਨੌਜ: ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਉੱਤਰ ਪ੍ਰਦੇਸ਼ (Uttar Pradesh) ਵਿਚ ਸਰਗਰਮੀ ਤੇਜ਼ ਹੋ ਗਈ। ਹਰ ਦਿਨ ਸੂਬੇ ਵਿਚ ਕਈ ਰੈਲੀਆਂ (Many…
View More ਬੀ.ਜੇ.ਪੀ. ਵਰਕਰਾਂ ਦੀ ਮੰਚ ‘ਤੇ ਕੁਰਸੀ ਦੀ ਲੜਾਈ, ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ ਤੇ ਹੋਈ ਕੁੱਟਮਾਰਨਵੇਂ ਸਾਲ ‘ਤੇ ਪੰਜਾਬ ਸਰਕਾਰ ਵਲੋਂ ਸੱਦੀ ਗਈ ਮੰਤਰੀ ਮੰਡਲ ਦੀ ਮੀਟਿੰਗ
ਚੰਡੀਗੜ੍ਹ : ਪੰਜਾਬ ਸਰਕਾਰ (Punjab Government) ਵਲੋਂ ਨਵੇਂ ਸਾਲ (New Year) ਮੌਕੇ ਮੰਤਰੀ ਮੰਡਲ (Cabinet Meeting) ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਸ਼ਨੀਵਾਰ ਨੂੰ…
View More ਨਵੇਂ ਸਾਲ ‘ਤੇ ਪੰਜਾਬ ਸਰਕਾਰ ਵਲੋਂ ਸੱਦੀ ਗਈ ਮੰਤਰੀ ਮੰਡਲ ਦੀ ਮੀਟਿੰਗਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ Ross Taylor ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ ਰੌਸ ਟੇਲਰ (Ross Taylor) ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਾਰਚ 2006 ‘ਚ ਪਹਿਲੀ…
View More ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ Ross Taylor ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸਚੰਡੀਗੜ੍ਹ ‘ਚ ਕੇਜਰੀਵਾਲ ਦੀ ਧੰਨਵਾਦ ਰੈਲੀ, ਕਲ੍ਹ ਕੈਪਟਨ ਦੇ ਸ਼ਹਿਰ ‘ਚ ਦਿਖਾਉਣਗੇ ਦਮਖਮ
ਚੰਡੀਗੜ੍ਹ : ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ (Convener Delhi’s CM Arvind Kejriwal) ਅੱਜ ਚੰਡੀਗੜ੍ਹ (Chandigarh) ਪਹੁੰਚ ਗਏ…
View More ਚੰਡੀਗੜ੍ਹ ‘ਚ ਕੇਜਰੀਵਾਲ ਦੀ ਧੰਨਵਾਦ ਰੈਲੀ, ਕਲ੍ਹ ਕੈਪਟਨ ਦੇ ਸ਼ਹਿਰ ‘ਚ ਦਿਖਾਉਣਗੇ ਦਮਖਮਨਵੇਂ ਸਾਲ ਦੇ ਜਸ਼ਨ ‘ਚ ਓਮੀਕ੍ਰੋਨ ਦਾ ਪਿਆ ਅਸਰ, ਮੁੰਬਈ ‘ਚ ਅੱਜ ਤੋਂ ਧਾਰਾ 144 ਲਾਗੂ
ਮੁੰਬਈ : ਕੋਰੋਨਾ ਵਾਇਰਸ ਦਾ ਨਵੇਂ ਰੂਪ ਓਮੀਕ੍ਰੋਨ ਵੇਰੀਐਂਟ ਦਾ ਖਤਰਾ ਹੁਣ ਵੱਧਦਾ ਜਾ ਰਿਹਾ ਹੈ। ਓਮੀਕ੍ਰੋਨ ਦੇ ਕਾਰਨ ਦੇਸ਼ ਵਿੱਚ ਤੀਜੀ ਲਹਿਰ ਦਾ ਆਗਾਜ਼…
View More ਨਵੇਂ ਸਾਲ ਦੇ ਜਸ਼ਨ ‘ਚ ਓਮੀਕ੍ਰੋਨ ਦਾ ਪਿਆ ਅਸਰ, ਮੁੰਬਈ ‘ਚ ਅੱਜ ਤੋਂ ਧਾਰਾ 144 ਲਾਗੂਪੰਜਾਬ ‘ਚ ਵੀ ਮਿਲਿਆ ਓਮੀਕ੍ਰੋਨ ਦਾ ਮਾਮਲਾ, ਤੀਜੀ ਲਹਿਰ ਦਾ ਵਧਿਆ ਖਤਰਾ
ਚੰਡੀਗੜ੍ਹ : ਪੰਜਾਬ ਵਿਚ ਵੀ ਕੋਰੋਨਾ (Corona) ਦੇ ਓਮੀਕ੍ਰੋਨ ਵੈਰੀਐਂਟ (Omicron variant) ਦੀ ਐਂਟਰੀ ਹੋ ਗਈ ਹੈ। ਨਵਾਂਸ਼ਹਿਰ (Nawanshahr) ਵਿਚ ਓਮੀਕ੍ਰੋਨ (Omicron) ਦਾ ਪਹਿਲਾ ਮਰੀਜ਼…
View More ਪੰਜਾਬ ‘ਚ ਵੀ ਮਿਲਿਆ ਓਮੀਕ੍ਰੋਨ ਦਾ ਮਾਮਲਾ, ਤੀਜੀ ਲਹਿਰ ਦਾ ਵਧਿਆ ਖਤਰਾਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲਾ ਕਾਲੀਚਰਨ ਗ੍ਰਿਫਤਾਰ
ਰਾਏਪੁਰ : ਰਾਸ਼ਟਰਪਿਤਾ ਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਨੂੰ ਰਾਏਪੁਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਰਾਏਪੁਰ ਪੁਲਿਸ…
View More ਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲਾ ਕਾਲੀਚਰਨ ਗ੍ਰਿਫਤਾਰਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 2 ਪਾਕਿਸਤਾਨੀਆਂ ਸਮੇਤ 6 ਅੱਤਵਾਦੀ ਢੇਰ, 1 ਜਵਾਨ ਸ਼ਹੀਦ
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਦੋ ਵੱਖ-ਵੱਖ ਮੁਕਾਬਲਿਆਂ ‘ਚ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀ ਮਾਰੇ…
View More ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 2 ਪਾਕਿਸਤਾਨੀਆਂ ਸਮੇਤ 6 ਅੱਤਵਾਦੀ ਢੇਰ, 1 ਜਵਾਨ ਸ਼ਹੀਦ