ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸਿਰਫ਼ ਤਿੰਨ ਉਮੀਦਵਾਰਾਂ ਦੇ ਨਾਂ…
View More BJP ਨੇ ਉਮੀਦਵਾਰਾਂ ਦੀ ਤੀਜੀ ਲਿਸਟ ਵੀ ਕੀਤੀ ਜਾਰੀtopnews
ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆਈ ਕਮੀ, ਪਿਛਲੇ 24 ਘੰਟਿਆਂ ‘ਚ 2.51 ਲੱਖ ਨਵੇਂ ਮਾਮਲੇ ਦਰਜ
ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Corona Virus) ਮਹਾਮਾਰੀ ਦੇ ਮਾਮਲੇ ਕੱਲ੍ਹ ਦੇ ਮੁਕਾਬਲੇ ਅੱਜ ਘਟੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ…
View More ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆਈ ਕਮੀ, ਪਿਛਲੇ 24 ਘੰਟਿਆਂ ‘ਚ 2.51 ਲੱਖ ਨਵੇਂ ਮਾਮਲੇ ਦਰਜBSF ਨੂੰ ਮਿਲੀ ਵੱਡੀ ਸਫਲਤਾ, ਭਾਰਤ ਪਾਕਿ ਕੌਮਾਂਤਰੀ ਸਰਹੱਦ ‘ਤੇ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ
ਗੁਰਦਾਸਪੁਰ : ਬੀਐਸਐਫ ਦੇ ਸੈਕਟਰ ਗੁਰਦਾਸਪੁਰ (Gurdaspur) ਅਧੀਨ ਆਉਂਦੀ 89 ਬਟਾਲੀਅਨ ਦੀ BOP ਚੰਦੂ ਵਡਾਲਾ ਵਿਖੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਨਸ਼ਾ…
View More BSF ਨੂੰ ਮਿਲੀ ਵੱਡੀ ਸਫਲਤਾ, ਭਾਰਤ ਪਾਕਿ ਕੌਮਾਂਤਰੀ ਸਰਹੱਦ ‘ਤੇ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦਪੰਜਾਬ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ ਹੋਇਆਂ 45 ਮੌਤਾਂ, ਦਿਨੋ-ਦਿਨ ਵਧ ਰਿਹਾ ਮੌਤ ਅੰਕੜਾ
ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਨੇ ਕਹਿਰ ਮਚਾ ਦਿੱਤਾ ਹੈ। ਤੀਜੀ ਲਹਿਰ ਦੇ ਦੌਰਾਨ, ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ…
View More ਪੰਜਾਬ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ ਹੋਇਆਂ 45 ਮੌਤਾਂ, ਦਿਨੋ-ਦਿਨ ਵਧ ਰਿਹਾ ਮੌਤ ਅੰਕੜਾਹਰਚਰਨ ਸਿੰਘ ਬੈਂਸ ਨੇ ਭਗਵੰਤ ਮਾਨ ਨੂੰ ਦਿੱਤਾ ਠੋਕਵਾਂ ਜਵਾਬ, ਕਰ ‘ਤਾ ਵੱਡਾ ਚੈਲੇਂਜ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਵਰਕਰ ਹਰਚਰਨ ਬੈਂਸ (Senior Worker Harcharan Bains) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸੀ.ਐੱਮ.…
View More ਹਰਚਰਨ ਸਿੰਘ ਬੈਂਸ ਨੇ ਭਗਵੰਤ ਮਾਨ ਨੂੰ ਦਿੱਤਾ ਠੋਕਵਾਂ ਜਵਾਬ, ਕਰ ‘ਤਾ ਵੱਡਾ ਚੈਲੇਂਜਪੰਜਾਬ ‘ਚ ਕਾਂਗਰਸ ਦੀ ਫਤਿਹ ਰੈਲੀ ਦੌਰਾਨ ਰਾਹੁਲ ਦਾ ਐਲਾਨ, ਪੰਜਾਬ ‘ਚ ਸੀ.ਐੱਮ. ਚਿਹਰੇ ਨਾਲ ਲੜਾਂਗੇ ਚੋਣ
ਜਲੰਧਰ : ਕਾਂਗਰਸੀ ਨੇਤਾ ਰਾਹੁਲ ਗਾਂਧੀ (Congress leader Rahul Gandhi) ਜਲੰਧਰ ਦੇ ਮਿੱਠਾਪੁਰ (Mithapur of Jalandhar) ਵਿੱਚ ਇੱਕ ਵਰਚੁਅਲ ਰੈਲੀ (Virtual Rally) ਨੂੰ ਵੀ ਸੰਬੋਧਨ…
View More ਪੰਜਾਬ ‘ਚ ਕਾਂਗਰਸ ਦੀ ਫਤਿਹ ਰੈਲੀ ਦੌਰਾਨ ਰਾਹੁਲ ਦਾ ਐਲਾਨ, ਪੰਜਾਬ ‘ਚ ਸੀ.ਐੱਮ. ਚਿਹਰੇ ਨਾਲ ਲੜਾਂਗੇ ਚੋਣਓਮੀਕ੍ਰੋਨ ਇਨਫੈਕਟਿਡਾਂ ਨੂੰ ਲੈ ਕੇ ICMR ਨੇ ਦਿੱਤੀ ਚੰਗੀ ਖਬਰ, ਇਨ੍ਹਾਂ ਲੋਕਾਂ ਨੂੰ ਹੋ ਸਕਦੈ ਫਾਇਦਾ
ਨਵੀਂ ਦਿੱਲੀ : ਕੋਰੋਨਾ (Corona) ਦੇ ਓਮੀਕ੍ਰੋਨ ਵੈਰੀਐਂਟ (Omicron variant) ਨੂੰ ਪਿਛਲੇ ਡੈਲਟਾ ਵੈਰੀਐਂਟ (Delta variant) ਤੋਂ ਘੱਟ ਘਾਤਕ ਮੰਨਿਆ ਜਾ ਰਿਹਾ ਹੈ ਅਤੇ ਐਕਸਪਰਟ…
View More ਓਮੀਕ੍ਰੋਨ ਇਨਫੈਕਟਿਡਾਂ ਨੂੰ ਲੈ ਕੇ ICMR ਨੇ ਦਿੱਤੀ ਚੰਗੀ ਖਬਰ, ਇਨ੍ਹਾਂ ਲੋਕਾਂ ਨੂੰ ਹੋ ਸਕਦੈ ਫਾਇਦਾਆਈਫੋਨ ‘ਚ ਹੁਣ ਹੋ ਸਕਦੈ ਵੱਡਾ ਬਦਲਾਅ, ਬਿਨਾਂ ਸਿਮ ਟ੍ਰੇ ਦੇ ਹੋ ਸਕਦੈ ਲਾਂਚ?
ਨਵੀਂ ਦਿੱਲੀ : ਐਪਲ ਹੌਲੀ-ਹੌਲੀ ਆਪਣੇ ਆਈਫੋਨ (IPhone) ਤੋਂ ਚੀਜਾਂ ਨੂੰ ਘੱਟ ਕਰਦਾ ਜਾ ਰਿਹਾ ਹੈ। ਪਹਿਲਾਂ ਹੈੱਡਫੋਨ ਜੈਕ (Headphone jack) ਅਤੇ ਟਚ ਆਈ.ਡੀ. (Touch…
View More ਆਈਫੋਨ ‘ਚ ਹੁਣ ਹੋ ਸਕਦੈ ਵੱਡਾ ਬਦਲਾਅ, ਬਿਨਾਂ ਸਿਮ ਟ੍ਰੇ ਦੇ ਹੋ ਸਕਦੈ ਲਾਂਚ?Work From Home ਦੇ Side Effect, ਵਿਆਹ ਦੌਰਾਨ ਲਾੜੀ ਨੇ ਕੀਤਾ ਇੰਝ React
ਨਵੀਂ ਦਿੱਲੀ: ਕੋਰੋਨਾ (Corona) ਦੇ ਇਸ ਦੌਰ ਵਿਚ ਲੋਕਾਂ ਦਾ ਆਫਿਸ ਜਾਣਾ ਇਕ ਵਾਰ ਫਿਰ ਤੋਂ ਬੰਦ ਹੋ ਗਿਆ ਹੈ। ਕੁਝ ਹੀ ਮਹੀਨੇ ਪਹਿਲਾਂ ਕੋਰੋਨਾ…
View More Work From Home ਦੇ Side Effect, ਵਿਆਹ ਦੌਰਾਨ ਲਾੜੀ ਨੇ ਕੀਤਾ ਇੰਝ Reactਹੁਣ Covishield ਤੇ Covaxin ਬਾਜ਼ਾਰ ‘ਚ ਵਿਕਰੀ ਲਈ ਹੋਣਗੇ ਉਪਲਬਧ, ਜਾਣੋ ਕਿੰਨ੍ਹੀ ਹੋਵੇਗੀ ਇਕ ਡੋਜ਼ ਦੀ ਕੀਮਤ
ਨਵੀਂ ਦਿੱਲੀ : ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਐਂਟੀ-ਕੋਵਿਡ-19 ਐਂਟੀ-ਕੋਵਿਡ-19 ਵੈਕਸੀਨ ਅਤੇ ਕੋਵੈਕਸੀਨ ਨੂੰ ਨਿਯਮਤ ਤੌਰ ‘ਤੇ ਵੇਚਣ ਦੀ ਇਜਾਜ਼ਤ ਦਿੱਤੀ ਹੈ। ਅਧਿਕਾਰਤ…
View More ਹੁਣ Covishield ਤੇ Covaxin ਬਾਜ਼ਾਰ ‘ਚ ਵਿਕਰੀ ਲਈ ਹੋਣਗੇ ਉਪਲਬਧ, ਜਾਣੋ ਕਿੰਨ੍ਹੀ ਹੋਵੇਗੀ ਇਕ ਡੋਜ਼ ਦੀ ਕੀਮਤ