ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਦਸੰਬਰ 2021 ’ਚ 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਬੈਨ ਕਰ ਦਿੱਤੇ ਹਨ। ਇਸਨੂੰ ਲੈ ਕੇ ਕੰਪਨੀ…
View More WhatsApp ਨੇ 20 ਲੱਖ ਤੋਂ ਵਧੇਰੇ ਭਾਰਤੀ ਅਕਾਊਂਟ ਕੀਤੇ ਬੈਨtopnews
ਕਾਂਗਰਸ CM ਚਿਹਰੇ ‘ਤੇ 4 ਫਰਵਰੀ ਤੋਂ ਬਾਅਦ ਹੋ ਸਕਦੈ ਐਲਾਨ, ਚੰਨੀ ਸਭ ਤੋਂ ਅੱਗੇ
ਚੰਡੀਗੜ੍ਹ- ਪੰਜਾਬ ਵਿੱਚ ਕਾਂਗਰਸ ਦੇ ਸੀਐੱਮ ਚਿਹਰੇ ਦਾ ਐਲਾਨ 4 ਫਰਵਰੀ ਤੋਂ ਬਾਅਦ ਕੀਤਾ ਜਾਵੇਗਾ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਨਾਮਜ਼ਦਗੀਆਂ ਵਾਪਸ ਲੈਣ…
View More ਕਾਂਗਰਸ CM ਚਿਹਰੇ ‘ਤੇ 4 ਫਰਵਰੀ ਤੋਂ ਬਾਅਦ ਹੋ ਸਕਦੈ ਐਲਾਨ, ਚੰਨੀ ਸਭ ਤੋਂ ਅੱਗੇ1988 ਰੋਡ ਰੇਜ ਮਾਮਲੇ ‘ਚ ਸਿੱਧੂ ਖਿਲਾਫ SC ‘ਚ ਸੁਣਵਾਈ ਅੱਜ, ਪੀੜਤ ਪਰਿਵਾਰ ਵਲੋਂ ਗ੍ਰਿਫਤਾਰੀ ਦੀ ਮੰਗ
ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਹੋਵੇਗੀ। ਇਹ ਮਾਮਲਾ 1988 ਦੇ ਪਟਿਆਲਾ ਰੋਡ ਰੇਜ ਦਾ ਹੈ। ਜਿੱਥੇ ਪਾਰਕਿੰਗ ਨੂੰ…
View More 1988 ਰੋਡ ਰੇਜ ਮਾਮਲੇ ‘ਚ ਸਿੱਧੂ ਖਿਲਾਫ SC ‘ਚ ਸੁਣਵਾਈ ਅੱਜ, ਪੀੜਤ ਪਰਿਵਾਰ ਵਲੋਂ ਗ੍ਰਿਫਤਾਰੀ ਦੀ ਮੰਗਪੰਜਾਬ ‘ਚ ਕੋਰੋਨਾ ਦੇ 17750 ਐਕਟਿਵ ਕੇਸ, ਤੇਜ਼ੀ ਨਾਲ ਘੱਟ ਰਿਹੇ ਮਾਮਲੇ, ਪਾਜ਼ੇਟਿਵਿਟੀ ਰੇਟ 5 ਫੀਸਦ
ਚੰਡੀਗੜ੍ਹ- ਪੰਜਾਬ ‘ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਰੁਕਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਕੋਰੋਨਾ ਦੇ ਸਿਰਫ 1,730 ਨਵੇਂ ਮਰੀਜ਼ ਮਿਲੇ ਹਨ। ਸਕਾਰਾਤਮਕਤਾ ਦਰ…
View More ਪੰਜਾਬ ‘ਚ ਕੋਰੋਨਾ ਦੇ 17750 ਐਕਟਿਵ ਕੇਸ, ਤੇਜ਼ੀ ਨਾਲ ਘੱਟ ਰਿਹੇ ਮਾਮਲੇ, ਪਾਜ਼ੇਟਿਵਿਟੀ ਰੇਟ 5 ਫੀਸਦਦੋ ਧੜਿਆਂ ਦੇ ਝਗੜੇ ਦੌਰਾਨ ਚੱਲੀ ਗੋਲੀ, ਦੋ ਨੌਜਵਾਨ ਜ਼ਖਮੀ
ਗੁਰਦਾਸਪੁਰ: ਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਈ ਬਹਿਸਬਾਜ਼ੀ ਇਸ ਕਦਰ ਵੱਧ ਗਈ ਕੇ ਉਸਨੇ ਝਗੜੇ ਦਾ ਰੂਪ ਧਾਰ ਲਿਆ। ਇਸ ਝਗੜੇ ਦੌਰਾਨ ਤੇਜ਼ ਧਾਰ ਹਥਿਆਰਾਂ…
View More ਦੋ ਧੜਿਆਂ ਦੇ ਝਗੜੇ ਦੌਰਾਨ ਚੱਲੀ ਗੋਲੀ, ਦੋ ਨੌਜਵਾਨ ਜ਼ਖਮੀਲੋਕ ਸਭਾ ਵਿਚ ਰਾਹੁਲ ਗਾਂਧੀ ਬੋਲੇ- ਰਾਸ਼ਟਰਪਤੀ ਦੇ ਭਾਸ਼ਣ ਵਿਚ ਸੱਚਾਈ ਦੀ ਘਾਟ, 3 ਕਰੋੜ ਨੌਜਵਾਨਾਂ ਦੀ ਨੌਕਰੀ ਖੁੱਸੀ
ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਨੇ ਬੁੱਧਵਾਰ ਨੂੰ ਲੋਕ ਸਭਾ (Lok Sabha) ਵਿਚ ਰਾਸ਼ਟਰਪਤੀ ਦੇ ਭਾਸ਼ਣ (President’s speech) ‘ਤੇ…
View More ਲੋਕ ਸਭਾ ਵਿਚ ਰਾਹੁਲ ਗਾਂਧੀ ਬੋਲੇ- ਰਾਸ਼ਟਰਪਤੀ ਦੇ ਭਾਸ਼ਣ ਵਿਚ ਸੱਚਾਈ ਦੀ ਘਾਟ, 3 ਕਰੋੜ ਨੌਜਵਾਨਾਂ ਦੀ ਨੌਕਰੀ ਖੁੱਸੀ7 ਬੱਚਿਆਂ ਦੀ ਮਾਂ ਨੂੰ ਹੋਇਆ ਪਿਆਰ, ਬੱਚਿਆਂ ਤੇ ਪਤੀ ਨੂੰ ਛੱਡ ਪ੍ਰੇਮੀ ਨਾਲ ਫਰਾਰ
ਛਤਰਪੁਰ- ਕਹਿੰਦੇ ਹਨ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਇਹ ਕਦੇ ਵੀ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ’ਚ ਪੈਣ ਵਾਲਾ ਆਪਣਾ ਸਭ…
View More 7 ਬੱਚਿਆਂ ਦੀ ਮਾਂ ਨੂੰ ਹੋਇਆ ਪਿਆਰ, ਬੱਚਿਆਂ ਤੇ ਪਤੀ ਨੂੰ ਛੱਡ ਪ੍ਰੇਮੀ ਨਾਲ ਫਰਾਰਮੁਹੰਮਦ ਮੁਸਤਫਾ ਦੇ ਬਿਆਨ ‘ਤੇ ਬੋਲੇ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ
ਭੁਲੱਥ : ਹਲਕਾ ਭੁਲੱਥ ਵਿਖੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਹੰਗਾਮੀ ਮੀਟਿੰਗ ਪਿੰਡ ਤਲਵੰਡੀ ਕੂਕਾ ਵਿਖੇ ਯੂਥ ਆਗੂ ਵਿਕਾਸ ਜੁਲਕਾ ਦੀ ਅਗਵਾਈ ਵਿਚ…
View More ਮੁਹੰਮਦ ਮੁਸਤਫਾ ਦੇ ਬਿਆਨ ‘ਤੇ ਬੋਲੇ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨOmicron:ਇਸ ਲੱਛਣ ਦੇ ਦਿੱਖਣ ‘ਤੇ ਨਾ ਲਓ ਜ਼ਿਆਦਾ ਤਣਾਅ, ਨਹੀਂ ਤਾਂ ਵਿਗੜ ਜਾਵੇਗੀ ਹਾਲਤ
ਨਵੀਂ ਦਿੱਲੀ- ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਇਨਫੈਕਸ਼ਨ ਸਿਰਫ ਸਾਡੀ ਸਾਹ ਪ੍ਰਣਾਲੀ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਸਾਡੇ ਸਰੀਰ ਦੇ ਕਈ ਹਿੱਸਿਆਂ ਨੂੰ…
View More Omicron:ਇਸ ਲੱਛਣ ਦੇ ਦਿੱਖਣ ‘ਤੇ ਨਾ ਲਓ ਜ਼ਿਆਦਾ ਤਣਾਅ, ਨਹੀਂ ਤਾਂ ਵਿਗੜ ਜਾਵੇਗੀ ਹਾਲਤPM ਮੋਦੀ ਨੇ ਸੰਭਾਲੀ ਪੱਛਮੀ ਯੂ.ਪੀ. ਦੀ ਕਮਾਨ, 4 ਫਰਵਰੀ ਤੋਂ ਕਰਨਗੇ ਵਰਚੁਅਲ ਰੈਲੀ
ਨਵੀਂ ਦਿੱਲੀ : ਉੱਤਰ ਪ੍ਰਦੇਸ਼ (Uttar Pradesh) ਵਿਚ ਵਿਧਾਨ ਸਭਾ ਚੋਣਾਂ (Assembly elections) ਲਈ ਹੁਣ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਜਿਹੇ…
View More PM ਮੋਦੀ ਨੇ ਸੰਭਾਲੀ ਪੱਛਮੀ ਯੂ.ਪੀ. ਦੀ ਕਮਾਨ, 4 ਫਰਵਰੀ ਤੋਂ ਕਰਨਗੇ ਵਰਚੁਅਲ ਰੈਲੀ