ਲੱਦਾਖ– ਲੱਦਾਖ ਵਿਚ 26 ਜਵਾਨਾਂ ਨਾਲ ਭਰੀ ਬੱਸ ਨਦੀ ਵਿਚ ਡਿੱਗ ਗਈ ਹੈ। ਇਸ ਹਾਦਸੇ ਵਿਚ ਫੌਜ ਦੇ 7 ਜਵਾਨਾਂ ਦੀ ਮੌਤ ਹੋ ਗਈ ਤੇ…
View More ਲੱਦਾਖ ‘ਚ ਵੱਡਾ ਹਾਦਸਾ: ਨਦੀ ‘ਚ ਡਿੱਗਾ 26 ਜਵਾਨਾਂ ਨੂੰ ਲਿਜਾ ਰਿਹਾ ਵਾਹਨ, 7 ਦੀ ਮੌਤtopnews
14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜੇ ਗਏ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ
ਚੰਡੀਗੜ੍ਹ– ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ…
View More 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜੇ ਗਏ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾਸੰਤ ਸੀਚੇਵਾਲ ਨਾਲ ਸਟੇਜ ਸਾਂਝੀ ਕਰਦੇ ਬੋਲੇ CM ਮਾਨ-‘ਤੁਸੀਂ ਸਾਨੂੰ ਦਿਓ ਸੁਝਾਅ’
ਚੰਡੀਗੜ੍ਹ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਵਿਖੇ ਸੀਚੇਵਾਲ ’ਚ ਸੰਤ ਬਾਬਾ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਸ਼ਿਰਕਤ ਕਰਨ ਪੁੱਜੇ। ਸੰਤ ਬਾਬਾ…
View More ਸੰਤ ਸੀਚੇਵਾਲ ਨਾਲ ਸਟੇਜ ਸਾਂਝੀ ਕਰਦੇ ਬੋਲੇ CM ਮਾਨ-‘ਤੁਸੀਂ ਸਾਨੂੰ ਦਿਓ ਸੁਝਾਅ’ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 28 ਜੇਲ੍ਹ ਅਫਸਰਾਂ ਦੇ ਤਬਾਦਲੇ
ਚੰਡੀਗੜ੍ਹ– ਪੰਜਾਬ ਵਿਚ ਬੀਤੇ ਕੁਝ ਸਮੇਂ ਤੋਂ ਲਗਾਤਾਰ ਜੇਲ੍ਹ ਪ੍ਰਬੰਧਾਂ ਉੱਤੇ ਸਵਾਲ ਉੱਠਦੇ ਰਹੇ ਹਨ। ਚਾਹੇ ਹਵਾਲਾਤ ਵਿਚੋਂ ਵੀਡੀਓ ਕਾਲ ਹੋਵੇ ਜਾਂ ਜੇਲ੍ਹਾਂ ਵਿਚੋਂ ਮੋਬਾਇਲ…
View More ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 28 ਜੇਲ੍ਹ ਅਫਸਰਾਂ ਦੇ ਤਬਾਦਲੇਬਿਨਾਂ ਡਾਕਟਰ ਦੀ ਪਰਚੀ ਦੇ ਵੀ ਖਰੀਦ ਸਕੋਗੇ ਇਹ ਦਵਾਈਆਂ, ਬਦਲੇ ਜਾ ਰਹੇ ਨਿਯਮ
ਨਵੀਂ ਦਿੱਲੀ- ਹਾਲਾਂਕਿ ਕੋਈ ਵੀ ਦਵਾਈ ਖਰੀਦਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਅਤੇ ਨਿਰਦੇਸ਼ ਲੈਣਾ ਜ਼ਰੂਰੀ ਹੈ ਪਰ ਆਮ ਲੋਕਾਂ ਦੀ ਸਹੂਲਤ ਲਈ ਸਰਕਾਰ ਇਸ…
View More ਬਿਨਾਂ ਡਾਕਟਰ ਦੀ ਪਰਚੀ ਦੇ ਵੀ ਖਰੀਦ ਸਕੋਗੇ ਇਹ ਦਵਾਈਆਂ, ਬਦਲੇ ਜਾ ਰਹੇ ਨਿਯਮਸੰਗਰੂਰ ਉਪ ਚੋਣਾਂ ਨੂੰ ਲੈ ਕੇ ਸਿਆਸੀ ਤਿਆਰੀਆਂ ਤੇਜ਼, ਲੱਗੇ ਭਗਵੰਤ ਮਾਨ ਦੀ ਭੈਣ ਦੇ ਪੋਸਟਰ
ਸੰਗਰੂਰ- ਸੰਗਰੂਰ ਦੀ ਸੀਟ ਖਾਲੀ ਹੋਣ ਤੋਂ ਬਾਅਦ ਇਥੇ ਉਪ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਹਨ। ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਐੱਮਪੀ…
View More ਸੰਗਰੂਰ ਉਪ ਚੋਣਾਂ ਨੂੰ ਲੈ ਕੇ ਸਿਆਸੀ ਤਿਆਰੀਆਂ ਤੇਜ਼, ਲੱਗੇ ਭਗਵੰਤ ਮਾਨ ਦੀ ਭੈਣ ਦੇ ਪੋਸਟਰਇਸ ਸੂਬੇ ‘ਚ ਬਦਲੇਗਾ ਮੌਸਮ ਦਾ ਮਿਜਾਜ਼, IMD ਨੇ ਜਾਰੀ ਕੀਤਾ ਅਲਰਟ
ਨਵੀਂ ਦਿੱਲੀ– ਦੇਸ਼ ‘ਚ ਮਾਨਸੂਨ ਆ ਗਿਆ ਹੈ, ਪਰ ਜ਼ਿਆਦਾਤਰ ਸੂਬਿਆਂ ‘ਚ ਅਜੇ ਤੱਕ ਇਹ ਨਹੀਂ ਪਹੁੰਚਿਆ ਹੈ। ਇਸ ਦੌਰਾਨ ਪ੍ਰੀ-ਮੌਨਸੂਨ ਗਤੀਵਿਧੀਆਂ ਨੇ ਯਕੀਨੀ ਤੌਰ…
View More ਇਸ ਸੂਬੇ ‘ਚ ਬਦਲੇਗਾ ਮੌਸਮ ਦਾ ਮਿਜਾਜ਼, IMD ਨੇ ਜਾਰੀ ਕੀਤਾ ਅਲਰਟਮਾਨ ਸਰਕਾਰ ਦਾ ਐਕਸ਼ਨ ਮੋਡ ਜਾਰੀ, ਬਠਿੰਡਾ ਦਾ RTO ਸਸਪੈਂਡ
ਬਠਿੰਡਾ- ਮਾਨ ਸਰਕਾਰ ਦਾ ਐਕਸ਼ਨ ਮੋਡ ਲਗਾਤਾਰ ਜਾਰੀ ਹੈ। ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਸਸਪੈਂਡ…
View More ਮਾਨ ਸਰਕਾਰ ਦਾ ਐਕਸ਼ਨ ਮੋਡ ਜਾਰੀ, ਬਠਿੰਡਾ ਦਾ RTO ਸਸਪੈਂਡਸਾਊਦੀ ਅਰਬ ਨੇ ਕੱਚੇ ਤੇਲ ਨੂੰ ਲੈ ਕੇ ਆਖੀ ਵੱਡੀ ਗੱਲ, ਵਧਾਈ ਦੁਨੀਆ ਭਰ ਦੀ ਟੈਨਸ਼ਨ
ਨਵੀਂ ਦਿੱਲੀ– ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦੁਨੀਆ ਦੇ ਸਾਰੇ ਦੇਸ਼ ਮਹਿੰਗਾਈ ਦੀ ਲਪੇਟ ਵਿੱਚ ਹਨ। ਅਮਰੀਕਾ ਵਿਚ ਵੀ ਮਹਿੰਗਾਈ ਵਧ ਰਹੀ ਹੈ…
View More ਸਾਊਦੀ ਅਰਬ ਨੇ ਕੱਚੇ ਤੇਲ ਨੂੰ ਲੈ ਕੇ ਆਖੀ ਵੱਡੀ ਗੱਲ, ਵਧਾਈ ਦੁਨੀਆ ਭਰ ਦੀ ਟੈਨਸ਼ਨਮੋਗਾ ‘ਚ ਮੀਟਰ ਰੀਡਰ ਰਿਸ਼ਵਤ ਲੈਂਦਿਆਂ ਕਾਬੂ, ਇੰਝ ਲੋਕਾਂ ਕੀਤਾ ਬੇਨਕਾਬ
ਮੋਗਾ- ਪੰਜਾਬ ਵਿੱਚ ਰਿਸ਼ਵਤ ਲੈਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਅਜੀਤਵਾਲ ਪਿੰਡ ਚੂਹੜਚੱਕ ਦਾ ਹੈ। ਇੱਥੇ ਇੱਕ ਮੀਟਰ ਰੀਡਰ…
View More ਮੋਗਾ ‘ਚ ਮੀਟਰ ਰੀਡਰ ਰਿਸ਼ਵਤ ਲੈਂਦਿਆਂ ਕਾਬੂ, ਇੰਝ ਲੋਕਾਂ ਕੀਤਾ ਬੇਨਕਾਬ