ਨਵੀਂ ਦਿੱਲੀ- ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਹਰ ਕਿਸੇ ਕੋਲ ਆਪਣੇ ਵਾਸਤੇ ਟਾਈਮ ਹੀ ਨਹੀਂ ਹੈ ਜਿਸ ਕਾਰਨ ਲੋਕ ਰੋਜ਼ਾਨਾ ਦੇ ਕੰਮ ਕਰਕੇ ਹੀ…
View More 7 ਸਕਿਲਸ ਜੋ ਰੱਖਣਗੇ ਤੁਹਾਨੂੰ ਅੱਗੇ, ਮੁਸੀਬਤਾਂ ‘ਤੇ ਇੰਝ ਪਾ ਸਕਦੇ ਹੋ ਸਰtopnews
ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਫਸੇ ਇਕ ਹੋਰ ਮਾਮਲੇ ‘ਚ, ਚੋਣ ਕਮਿਸ਼ਨ ਤੱਕ ਪੁੱਜਾ ਮਾਮਲਾ
ਚੰਡੀਗੜ੍ਹ- ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨਵੇਂ ਵਿਵਾਦ ਵਿਚ ਫੱਸ ਗਏ ਹਨ। ਉਨ੍ਹਾਂ ਨੇ ਪਤਨੀ ਦੇ ਨਾਂ 500 ਗਜ ਵਾਲਾ ਪਲਾਟ ਚੋਣ…
View More ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਫਸੇ ਇਕ ਹੋਰ ਮਾਮਲੇ ‘ਚ, ਚੋਣ ਕਮਿਸ਼ਨ ਤੱਕ ਪੁੱਜਾ ਮਾਮਲਾਬਜ਼ੁਰਗਾਂ ਨੂੰ ਹੁਣ ਘਰ ਬੈਠੇ ਹੀ ਮਿਲੇਗੀ ਬੁਢਾਪਾ ਪੈਨਸ਼ਨ, CM ਭਗਵੰਤ ਮਾਨ ਦਾ ਐਲਾਨ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਲਾਈਨਾਂ ‘ਚ…
View More ਬਜ਼ੁਰਗਾਂ ਨੂੰ ਹੁਣ ਘਰ ਬੈਠੇ ਹੀ ਮਿਲੇਗੀ ਬੁਢਾਪਾ ਪੈਨਸ਼ਨ, CM ਭਗਵੰਤ ਮਾਨ ਦਾ ਐਲਾਨਪੁਰਸ਼ ਆਪਣੀ ਪ੍ਰੇਮਿਕਾ ਜਾਂ ਪਤਨੀ ਨੂੰ ਬੋਲਦੇ ਨੇ ਇਹ ਝੂਠ, ਕੀ ਤੁਸੀਂ ਵੀ ਬੋਲਿਆ ਹੈ ਕੋਈ ਝੂਠ
ਨਵੀਂ ਦਿੱਲੀ- ਔਰਤਾਂ, ਪੁਰਸ਼ ਅਤੇ ਬੱਚੇ ਸਾਰੇ ਲੋਕ ਝੂਠ ਬੋਲਦੇ ਹਨ, ਝੂਠ ਬੋਲਣਾ ਇਕ ਹਿਊਮਨ ਨੇਚਰ ਹੈ। ਇਹ ਕਿਸੇ ਵੀ ਮੁਸ਼ਕਲ ਹਾਲਾਤ ਵਿਚੋਂ ਬਾਹਰ ਨਿਕਲਣ…
View More ਪੁਰਸ਼ ਆਪਣੀ ਪ੍ਰੇਮਿਕਾ ਜਾਂ ਪਤਨੀ ਨੂੰ ਬੋਲਦੇ ਨੇ ਇਹ ਝੂਠ, ਕੀ ਤੁਸੀਂ ਵੀ ਬੋਲਿਆ ਹੈ ਕੋਈ ਝੂਠਗੈਂਗਸਟਰਾਂ ਦੇ ਨਿਸ਼ਾਨੇ ‘ਤੇ ਮੂਸੇਵਾਲਾ ਦੇ ਕਰੀਬੀ, ਪਿਤਾ ਨੂੰ ਧਮਕੀ ਤੋਂ ਬਾਅਦ ਸ਼ੱਕੀ ਦੀਆਂ ਤਸਵੀਰਾਂ CCTV ‘ਚ ਕੈਦ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ‘ਚ ਪੰਜਾਬੀ ਗਾਇਕ ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਸਾਹਮਣੇ ਆਇਆ ਹੈ। ਰੇਕੀ ਕਰਨ ਵਾਲੇ ਸ਼ੱਕੀ ਦੀਆਂ ਤਸਵੀਰਾਂ…
View More ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਮੂਸੇਵਾਲਾ ਦੇ ਕਰੀਬੀ, ਪਿਤਾ ਨੂੰ ਧਮਕੀ ਤੋਂ ਬਾਅਦ ਸ਼ੱਕੀ ਦੀਆਂ ਤਸਵੀਰਾਂ CCTV ‘ਚ ਕੈਦਜੰਮੂ-ਕਸ਼ਮੀਰ ’ਚ ਸੁਰੱਖਿਆ ਫੋਰਸ ਦਾ ਵੱਡਾ ਐਕਸ਼ਨ, 3 ਅੱਤਵਾਦੀ ਗ੍ਰਿਫਤਾਰ
ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਸੁਰੱਖਿਆ ਦਸਤਿਆਂ ਦੇ ਸਹਿਯੋਗ ਨਾਲ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਹਥਿਆਰ ਵੀ ਬਰਾਮਦ…
View More ਜੰਮੂ-ਕਸ਼ਮੀਰ ’ਚ ਸੁਰੱਖਿਆ ਫੋਰਸ ਦਾ ਵੱਡਾ ਐਕਸ਼ਨ, 3 ਅੱਤਵਾਦੀ ਗ੍ਰਿਫਤਾਰJob ਦਾ ਫਰਾਡ Alert! ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਲਈ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਜ਼ਰੂਰ ਪੜੋ ਖਬਰ
ਚੰਡੀਗੜ੍ਹ- ਮੰਦੀ ਦੇ ਸਮੇਂ ਹਰ ਕਿਸੇ ਨੂੰ ਨੌਕਰੀ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਜੇਕਰ ਸਰਕਾਰੀ ਤਾਂ ਕਿ ਜੇਕਰ ਪ੍ਰਾਈਵੇਟ ਨੌਕਰੀ ਦਾ ਹੀ ਪਤਾ ਲੱਗੇ…
View More Job ਦਾ ਫਰਾਡ Alert! ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਲਈ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਜ਼ਰੂਰ ਪੜੋ ਖਬਰਮਹਿੰਗਾਈ ਵਿਚਾਲੇ ਲੱਗਿਆ ਇਕ ਹੋਰ ਝਟਕਾ, ਅੱਜ ਤੋਂ ਵਧ ਜਾਵੇਗੀ ਤੁਹਾਡੇ ਲੋਨ ਦੀ EMI
ਨਵੀਂ ਦਿੱਲੀ– ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (RBI MPC ਮੀਟਿੰਗ) ਦੀ ਅਗਸਤ 2022 ਦੀ ਮੀਟਿੰਗ ਸ਼ੁੱਕਰਵਾਰ ਨੂੰ ਸਮਾਪਤ ਹੋਈ। ਬੁੱਧਵਾਰ ਤੋਂ ਚੱਲੀ ਤਿੰਨ ਦਿਨਾਂ ਬੈਠਕ…
View More ਮਹਿੰਗਾਈ ਵਿਚਾਲੇ ਲੱਗਿਆ ਇਕ ਹੋਰ ਝਟਕਾ, ਅੱਜ ਤੋਂ ਵਧ ਜਾਵੇਗੀ ਤੁਹਾਡੇ ਲੋਨ ਦੀ EMI‘ਨਾ ਦਰਬਾਰ ਸਾਹਿਬ ਦੀਆਂ ਸਰਾਵਾਂ ‘ਤੇ ਲਾਇਆ ਟੈਕਸ ਤੇ ਨਾ ਹੀ ਭੇਜਿਆ ਕੋਈ ਨੋਟਿਸ’, ਸਰਾਵਾਂ ‘ਤੇ GST ਬਾਰੇ ਕੇਂਦਰ ਦਾ ਸਪੱਸ਼ਟੀਕਰਨ
ਨਵੀਂ ਦਿੱਲੀ- ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਦੀ ਸਰਾਂ ‘ਤੇ 12 ਫੀਸਦੀ ਜੀਐਸਟੀ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ)…
View More ‘ਨਾ ਦਰਬਾਰ ਸਾਹਿਬ ਦੀਆਂ ਸਰਾਵਾਂ ‘ਤੇ ਲਾਇਆ ਟੈਕਸ ਤੇ ਨਾ ਹੀ ਭੇਜਿਆ ਕੋਈ ਨੋਟਿਸ’, ਸਰਾਵਾਂ ‘ਤੇ GST ਬਾਰੇ ਕੇਂਦਰ ਦਾ ਸਪੱਸ਼ਟੀਕਰਨ15 ਅਗਸਤ ਲਈ ਪੰਜਾਬ ਪੁਲਿਸ ਦਾ ਅਲਰਟ, ਬੀਐੱਸਐੱਫ ਦੇ ਸਹਿਯੋਗ ਨਾਲ ਚਲਾਇਆ ਗਿਆ ਸਰਚ ਆਪਰੇਸ਼ਨ
ਚੰਡੀਗੜ੍ਹ- 75ਵੇਂ ਆਜ਼ਾਦੀ ਦਿਹਾੜੇ ‘ਤੇ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਨਾਕਾਮ ਕਰਨ ਲਈ ਵੀਰਵਾਰ ਰਾਤ ਨੂੰ ਪੰਜਾਬ ਦੇ 550 ਕਿਲੋਮੀਟਰ ਖੇਤਰ ‘ਚ ਤਲਾਸ਼ੀ…
View More 15 ਅਗਸਤ ਲਈ ਪੰਜਾਬ ਪੁਲਿਸ ਦਾ ਅਲਰਟ, ਬੀਐੱਸਐੱਫ ਦੇ ਸਹਿਯੋਗ ਨਾਲ ਚਲਾਇਆ ਗਿਆ ਸਰਚ ਆਪਰੇਸ਼ਨ