ਨਵੀਂ ਦਿੱਲੀ- ਦਿੱਲੀ ਦੇ ਬਾਟਲਾ ਹਾਊਸ ਵਿਚ ਰਾਸ਼ਟਰੀ ਜਾਂਚ ਏਜੰਸੀ ਨੇ ਤਾਬੜਤੋੜ ਛਾਪੇਮਾਰੀ ਕਰਕੇ ਇਕ ISIS ਦੇ ਸਰਗਰਮ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅੱਤਵਾਦੀ…
View More ਦਿੱਲੀ ਦੇ ਬਾਟਲਾ ਹਾਊਸ ‘ਚ NIA ਦੀ ਵੱਡੀ ਕਾਰਵਾਈ, ISIS ਨਾਲ ਸਬੰਧ ਰੱਖਣ ਵਾਲਾ ਗ੍ਰਿਫਤਾਰtopnews
ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਿੱਧੂ ਮੂਸੇਵਾਲਾ ਮਾਮਲੇ ‘ਚ ਵਰਤੇ ਵੈਪਨ ਹੋਏ ਮਿਲੇ
ਚੰਡੀਗੜ੍ਹ- ਪੰਜਾਬ ਪੁਲਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵਰਤੇ ਹਥਿਆਰ ਮਿਲ ਗਏ ਹਨ। ਕਤਲ ਵਿਚ ਉਨ੍ਹਾਂ ਹਥਿਆਰਾਂ ਦੀ ਵਰਤੋਂ ਹੋਈ ਹੈ। ਜੋ…
View More ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਿੱਧੂ ਮੂਸੇਵਾਲਾ ਮਾਮਲੇ ‘ਚ ਵਰਤੇ ਵੈਪਨ ਹੋਏ ਮਿਲੇਦਿੱਲੀ ਵਿਚ ਤੇਜ਼ ਰਫਤਾਰ ਬੀ.ਐੱਮ.ਡਬਲਿਊ ਹੋਈ ਬੇਕਾਬੂ, 2 ਵਾਹਨਾਂ ਨੂੰ ਮਾਰੀ ਟੱਕਰ
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਦੀ ਦੇਰ ਰਾਤ ਇਕ ਭਿਆਨਕ ਹਾਦਸਾ ਹੋ ਗਿਆ। ਗੀਤਾ ਕਾਲੋਨੀ ਫਲਾਈਓਵਰ ‘ਤੇ ਬੇਕਾਬੂ ਬੀ.ਐੱਮ.ਡਬਲਿਊ. ਕਾਰ ਨੇ ਦੋ ਵਾਹਨਾਂ…
View More ਦਿੱਲੀ ਵਿਚ ਤੇਜ਼ ਰਫਤਾਰ ਬੀ.ਐੱਮ.ਡਬਲਿਊ ਹੋਈ ਬੇਕਾਬੂ, 2 ਵਾਹਨਾਂ ਨੂੰ ਮਾਰੀ ਟੱਕਰਮੁਲਕ ਦੇ 14ਵੇਂ ਉਪ ਰਾਸ਼ਟਰਪਤੀ ਚੁਣੇ ਜਾਣ ‘ਤੇ ਜਗਦੀਪ ਧਨਖੜ ਨੂੰ ਇੰਝ ਮਿਲੀਆਂ ਵਧਾਈਆਂ
ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਸਾਂਝੇ ਤੌਰ ‘ਤੇ ‘ਭਾਰਤ ਦੇ ਅਗਲੇ ਉਪ ਰਾਸ਼ਟਰਪਤੀ ਵਜੋਂ ਜਗਦੀਪ ਧਨਖੜ…
View More ਮੁਲਕ ਦੇ 14ਵੇਂ ਉਪ ਰਾਸ਼ਟਰਪਤੀ ਚੁਣੇ ਜਾਣ ‘ਤੇ ਜਗਦੀਪ ਧਨਖੜ ਨੂੰ ਇੰਝ ਮਿਲੀਆਂ ਵਧਾਈਆਂ#JusticeForMandeepKaur ਦੀ ਸੋਸ਼ਲ ਮੀਡੀਆ ‘ਤੇ ਉਠੀ ਮੰਗ, ਰਾਘਵ ਚੱਢਾ ਤੇ ਮੰਤਰੀ ਫੌਜਾ ਸਿੰਘ ਨੇ ਵੀ ਕੀਤਾ ਟਵੀਟ
ਨਵੀਂ ਦਿੱਲੀ- ਲੰਘੇ ਦਿਨੀਂ ਪਤੀ ਵਲੋਂ ਤੰਗ ਪ੍ਰੇਸ਼ਾਨ ਅਤੇ ਸਹੁਰਾ ਪਰਿਵਾਰ ਵਲੋਂ ਦਾਜ ਦੀ ਮੰਗ ਕਰਨ ਤੋਂ ਤੰਗ ਆ ਕੇ ਅਮਰੀਕਾ ਦੇ ਨਿਊਯਾਰਕ ਵਿਚ ਰਹਿੰਦੀ…
View More #JusticeForMandeepKaur ਦੀ ਸੋਸ਼ਲ ਮੀਡੀਆ ‘ਤੇ ਉਠੀ ਮੰਗ, ਰਾਘਵ ਚੱਢਾ ਤੇ ਮੰਤਰੀ ਫੌਜਾ ਸਿੰਘ ਨੇ ਵੀ ਕੀਤਾ ਟਵੀਟਅਮਰੀਕਾ ‘ਚ ਪਤੀ ਤੇ ਸਹੁਰਾ ਪਰਿਵਾਰ ਕਰਦਾ ਸੀ ਤੰਗ-ਪ੍ਰੇਸ਼ਾਨ, ਮਨਦੀਪ ਕੌਰ ਨੇ ਚੁੱਕਿਆ ਖੌਫਨਾਕ ਕਦਮ
ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਵਿਚ ਭਾਰਤੀ ਮੂਲ ਦੀ ਮਹਿਲਾ ਮਨਦੀਪ ਕੌਰ ਨੇ ਸੁਸਾਇਡ ਕਰ ਲਿਆ। ਅਮਰੀਕਾ ‘ਚ ਖੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੇ ਮਾਮਲੇ ‘ਚ…
View More ਅਮਰੀਕਾ ‘ਚ ਪਤੀ ਤੇ ਸਹੁਰਾ ਪਰਿਵਾਰ ਕਰਦਾ ਸੀ ਤੰਗ-ਪ੍ਰੇਸ਼ਾਨ, ਮਨਦੀਪ ਕੌਰ ਨੇ ਚੁੱਕਿਆ ਖੌਫਨਾਕ ਕਦਮਮਸ਼ਹੂਰ ਗਾਇਕਾ ਜੋਤੀ ਨੂਰਾ ਨੇ ਪਤੀ ਖਿਲਾਫ ਦਿੱਤੀ ਸ਼ਿਕਾਇਤ, ਪਤੀ ਤੋਂ ਲੈਣਾ ਚਾਹੁੰਦੀ ਹੈ ਤਲਾਕ
ਜਲੰਧਰ- ਪੰਜਾਬੀ ਮਸ਼ਹੂਰ ਗਾਇਕਾ (Punjabi famous singer) ਜੋਤੀ ਨੂਰਾਂ (Joti Nooran) ਵਲੋਂ ਆਪਣੇ ਪਤੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਲੰਧਰ ਦੇ…
View More ਮਸ਼ਹੂਰ ਗਾਇਕਾ ਜੋਤੀ ਨੂਰਾ ਨੇ ਪਤੀ ਖਿਲਾਫ ਦਿੱਤੀ ਸ਼ਿਕਾਇਤ, ਪਤੀ ਤੋਂ ਲੈਣਾ ਚਾਹੁੰਦੀ ਹੈ ਤਲਾਕ‘ਸੰਵਿਧਾਨ ਦੀ ਕਸਮ ਖਾਣ ਵਾਲਿਆਂ ਨੂੰ ਤਿਰੰਗੇ ਤੋਂ ਦਿੱਕਤ ਕੀ ਹੈ’
ਚੰਡੀਗੜ੍ਹ- ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕੇਂਦਰ ਸਰਕਾਰ ਦੀ ਤਿਰੰਗਾ ਮੁਹਿੰਮ ਰਾਸ ਨਹੀਂ ਆਈ। ਸੰਸਦ ਮੈਂਬਰ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ…
View More ‘ਸੰਵਿਧਾਨ ਦੀ ਕਸਮ ਖਾਣ ਵਾਲਿਆਂ ਨੂੰ ਤਿਰੰਗੇ ਤੋਂ ਦਿੱਕਤ ਕੀ ਹੈ’‘SAD ਕਿਸਾਨ ਦੇ ਪੁੱਤ, ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਦੇ ਹੱਕ ‘ਚ ਡੱਟ ਕੇ ਹੈ ਖੜ੍ਹਾ’
ਨਵੀਂ ਦਿੱਲੀ- ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵੋਟ ਪਾਈ। ਐਨਡੀਏ ਤੋਂ ਜਗਦੀਪ…
View More ‘SAD ਕਿਸਾਨ ਦੇ ਪੁੱਤ, ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਦੇ ਹੱਕ ‘ਚ ਡੱਟ ਕੇ ਹੈ ਖੜ੍ਹਾ’ਇਕੋ ਪਰਿਵਾਰ ਦੇ 4 ਬੱਚੇ ਬਣੇ ਆਈ.ਏ.ਐੱਸ.-ਆਈ.ਪੀ.ਐੱਸ. ਅਫਸਰ, ਲੋਕ ਦਿੰਦੇ ਨੇ ਮਿਸਾਲਾਂ
ਪ੍ਰਤਾਪਗੜ੍ਹ- ਕੋਈ ਵੀ ਮੰਜ਼ਿਲ ਬਹੁਤੀ ਔਖੀ ਜਾਂ ਵੱਡੀ ਨਹੀਂ ਹੁੰਦੀ, ਮਿਹਨਤਕਸ਼ ਇਨਸਾਨ ਲਈ ਸਿਰਫ ਲਗਨ ਜਾਂ ਫਿਰ ਇਰਾਦਾ ਪੱਕੇ ਹੋਣੇ ਚਾਹੀਦੇ ਹਨ। ਅਖੀਰ ਕਾਮਯਾਬੀ ਉਨ੍ਹਾਂ…
View More ਇਕੋ ਪਰਿਵਾਰ ਦੇ 4 ਬੱਚੇ ਬਣੇ ਆਈ.ਏ.ਐੱਸ.-ਆਈ.ਪੀ.ਐੱਸ. ਅਫਸਰ, ਲੋਕ ਦਿੰਦੇ ਨੇ ਮਿਸਾਲਾਂ