ਕਪੂਰਥਲਾ ਵਿਚ ਵੱਡੀ ਘਟਨਾ, ਭਰਾ ਨੇ ਛੋਟੇ ਦੀ ਕਰ’ਤੀ ਹੱਤਿਆ, ਫਰਿੱਜ ਵੇਚਣ ਨੂੰ ਲੈ ਕੇ ਖੜਕੀ

Kapurthala News : ਪੰਜਾਬ ਵਿਚ ਰਿਸ਼ਤੇ ਮੁੜ ਤਾਰ-ਤਾਰ ਹੁੰਦੇ ਨ਼ਜ਼ਰ ਆਏ ਹਨ। ਇੱਥੇ ਇਕ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਅਤੇ…

View More ਕਪੂਰਥਲਾ ਵਿਚ ਵੱਡੀ ਘਟਨਾ, ਭਰਾ ਨੇ ਛੋਟੇ ਦੀ ਕਰ’ਤੀ ਹੱਤਿਆ, ਫਰਿੱਜ ਵੇਚਣ ਨੂੰ ਲੈ ਕੇ ਖੜਕੀ

ਰਾਜਾ ਵੜਿੰਗ ਤੇ ਰਵਨੀਤ ਬਿੱਟੂ ਵਿਚ ਛਿੜੀ ਪੋਸਟਰ ‘ਜੰਗ’, ਸੋਸ਼ਲ ਮੀਡੀਆ ਉਤੇ ਹੋਏ ਮੇਹਣੋ ਮੇਹਣੀ

ਲੁਧਿਆਣਾ-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਛੱਡ ਕੇ ਗਏ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਦੀ ਪੋਸਟਰਾਂ ਨੂੰ ਲੈ ਕੇ ਟਵਿੱਟਰ…

View More ਰਾਜਾ ਵੜਿੰਗ ਤੇ ਰਵਨੀਤ ਬਿੱਟੂ ਵਿਚ ਛਿੜੀ ਪੋਸਟਰ ‘ਜੰਗ’, ਸੋਸ਼ਲ ਮੀਡੀਆ ਉਤੇ ਹੋਏ ਮੇਹਣੋ ਮੇਹਣੀ

ਖਰੜ ਵਿਖੇ ਬਾਊਂਸਰ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਨਾਲ ਪੁਲਿਸ ਦਾ ਐਨਕਾਊਂਟਰ

Punjab News : ਬੀਤੇ ਦਿਨੀਂ ਖਰੜ ਵਿਖੇ ਬਾਊਂਸਰ ਦੇ ਸਿਰ ਵਿਚ ਗੋਲ਼ੀ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਮੁਹਾਲੀ ਸਪੈਸ਼ਲ ਸੈਲ ਨੇ ਵੱਡੀ…

View More ਖਰੜ ਵਿਖੇ ਬਾਊਂਸਰ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਨਾਲ ਪੁਲਿਸ ਦਾ ਐਨਕਾਊਂਟਰ

ਚੋਣਾਂ ਵਿਚਾਲੇ ਬੀਜੇਪੀ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਦੀ 23 ਮਿੰਟ ਦੀ ਵੀਡੀਓ ਵਾਇਰਲ, ਲਾਈਵ ਆ ਕੇ ਕੱਢੀ ਜਮ ਕੇ ਭੜਾਸ

ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਤੇ ਹੁਣ ਬੀਜੇਪੀ ਵਿਚ ਸ਼ਾਮਲ ਹੋ ਚੁੱਕੇ  ਸ਼ੀਤਲ ਅੰਗੁਰਾਲ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਜਮ…

View More ਚੋਣਾਂ ਵਿਚਾਲੇ ਬੀਜੇਪੀ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਦੀ 23 ਮਿੰਟ ਦੀ ਵੀਡੀਓ ਵਾਇਰਲ, ਲਾਈਵ ਆ ਕੇ ਕੱਢੀ ਜਮ ਕੇ ਭੜਾਸ

Accident With Two year old child : ਘਰ ਬਾਹਰ ਖੇਡ ਰਹੀ ਦੋ ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਕਰਨਾਲ-ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਮਟਰੌਲੀ ਵਿਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਸਕੂਲ ਬੱਸ ਨੇ ਘਰ ਬਾਹਰ ਸੜਕ ‘ਤੇ ਖੇਡ ਰਹੀ…

View More Accident With Two year old child : ਘਰ ਬਾਹਰ ਖੇਡ ਰਹੀ ਦੋ ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਕਰੂ ਮੈਂਬਰ ਗਏ ਛੁੱਟੀ ਉਤੇ, ਏਅਰ ਇੰਡੀਆ ਐਕਸਪ੍ਰੈਸ ਦੀਆਂ 90 ਉਡਾਣਾਂ ਕਰਨੀਆਂ ਪਈਆਂ ਰੱਦ, ਕੰਪਨੀ ਨੇ ਨੌਕਰੀਓਂ ਕੱਢੇ

ਨੈਸ਼ਨਲ ਡੈਸਕ : ਸੀਨੀਅਰ ਚਾਲਕ ਦਲ ਦੇ ਮੈਂਬਰਾਂ ਵੱਲੋਂ ਅਚਾਨਕ ਬਿਮਾਰੀ ਦੀ ਛੁੱਟੀ ਲੈ ਲਈ ਗਈ। ਇਸ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ 90 ਉਡਾਣਾਂ ਬੁੱਧਵਾਰ…

View More ਕਰੂ ਮੈਂਬਰ ਗਏ ਛੁੱਟੀ ਉਤੇ, ਏਅਰ ਇੰਡੀਆ ਐਕਸਪ੍ਰੈਸ ਦੀਆਂ 90 ਉਡਾਣਾਂ ਕਰਨੀਆਂ ਪਈਆਂ ਰੱਦ, ਕੰਪਨੀ ਨੇ ਨੌਕਰੀਓਂ ਕੱਢੇ

ਵਿਆਹ ਤੋਂ ਚਾਰ ਮਹੀਨੇ ਬਾਅਦ ਹੀ ਕੁੜੀ ਦੀ ਪੱਖੇ ਨਾਲ ਲਟਕੀ ਮਿਲੀ ਲਾਸ਼, ਮਾਮਲਾ ਗੰਭੀਰ, ਚੈਟ ਆਈ ਸਾਹਮਣੇ

Punjab News : ਚਾਈਂ ਚਾਈਂ ਵਿਆਹ ਕਰਵਾਉਣ ਵਾਲੀ ਕੁੜੀ ਦੀ ਚਾਰ ਮਹੀਨੇ ਬਾਅਦ ਹੀ ਅਰਥੀ ਉਠ ਗਈ। ਉਸ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ…

View More ਵਿਆਹ ਤੋਂ ਚਾਰ ਮਹੀਨੇ ਬਾਅਦ ਹੀ ਕੁੜੀ ਦੀ ਪੱਖੇ ਨਾਲ ਲਟਕੀ ਮਿਲੀ ਲਾਸ਼, ਮਾਮਲਾ ਗੰਭੀਰ, ਚੈਟ ਆਈ ਸਾਹਮਣੇ

Vigilance News : ਉਪਰਲੀ ਦੇ ਚੱਕਰ ਵਿਚ ਹੱਕ ਦੀ ਤੋਂ ਵੀ ਗਿਆ,’NOC ਬਦਲੇ ਮੰਗੀ 20 ਹਾਜ਼ਰ ਦੀ ਰਿਸ਼ਵਤ, ਗ੍ਰਿਫ਼ਤਾਰ

Vigilance News : ਆਰਕੀਟੈਕਟ ਨੂੰ ਉਪਰਲੀ ਕਮਾਈ ਮਹਿੰਗੀ ਪੈ ਗਈ, ਉਹ ਹੁਣ ਆਪਣੀ ਹੱਕ ਦੀ ਕਮਾਈ ਤੋਂ ਵੀ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ…

View More Vigilance News : ਉਪਰਲੀ ਦੇ ਚੱਕਰ ਵਿਚ ਹੱਕ ਦੀ ਤੋਂ ਵੀ ਗਿਆ,’NOC ਬਦਲੇ ਮੰਗੀ 20 ਹਾਜ਼ਰ ਦੀ ਰਿਸ਼ਵਤ, ਗ੍ਰਿਫ਼ਤਾਰ

ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਲਈ ਕੀਤੀ ਸਖ਼ਤੀ, ਨਵੇਂ ਵਿਦਿਆਰਥੀਆਂ ਦੀ ਵਧੇਗੀ ਪਰੇਸ਼ਾਨੀ!

Australia News : ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਦੇ ਨਿਯਮਾਂ ਵਿਚ ਸਖ਼ਤੀ ਵਧਾ ਦਿੱਤੀ ਹੈ। ਆਸਟ੍ਰੇਲੀਆ ਨੇ ਦੇਸ਼ ‘ਚ ਵਧਦੇ ਪ੍ਰਵਾਸ ਉਤੇ ਵਿਦਿਆਰਥੀਆਂ ਨਾਲ ਧੋਖਾਧੜੀ…

View More ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਲਈ ਕੀਤੀ ਸਖ਼ਤੀ, ਨਵੇਂ ਵਿਦਿਆਰਥੀਆਂ ਦੀ ਵਧੇਗੀ ਪਰੇਸ਼ਾਨੀ!

ਦੋ ਬੱਚਿਆਂ ਦੀ ਮਾਂ ਗੈਸਟ ਹਾਊਸ ਵਿਚ ਸੀ ਪ੍ਰੇਮੀ ਨਾਲ, ਪਤੀ ਨੇ ਮਾਰਿਆ ਛਾਪਾ, ਫਿਰ… 

ਜਲੰਧਰ ’ਚ ਮੁੜ ਰਿਸ਼ਤੇ ਤਾਰ-ਤਾਰ ਹੋ ਗਏ ਹਨ। ਇੱਥੇ ਗੈਸਟ ਹਾਊਸ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਬੱਚਿਆਂ ਦੀ ਮਾਂ ਨੂੰ ਪ੍ਰੇਮੀ ਨਾਲ…

View More ਦੋ ਬੱਚਿਆਂ ਦੀ ਮਾਂ ਗੈਸਟ ਹਾਊਸ ਵਿਚ ਸੀ ਪ੍ਰੇਮੀ ਨਾਲ, ਪਤੀ ਨੇ ਮਾਰਿਆ ਛਾਪਾ, ਫਿਰ…