ਆਂਧਰਾ ਪ੍ਰਦੇਸ਼-ਆਂਧਰਾ ਪ੍ਰਦੇਸ਼ ਪੁਲਿਸ ਨੇ ਪੁਸ਼ਪਾ ਫੇਮ ਮਸ਼ਹੂਰ ਤੇਲਗੂ ਅਦਾਕਾਰ ਅੱਲੂ ਅਰਜੁਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਉਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ…
View More Allu Arjun News : ਪੁਸ਼ਪਾ ਫੇਮ ਮਸ਼ਹੂਰ ਅਦਾਕਾਰ ਅਲੂ ਅਰਜੁਨ ਖਿ਼ਲਾਫ਼ ਪੁਲਿਸ ਨੇ ਕੀਤੀ ਕਾਰਵਾਈ, ਲੱਗੇ ਇਹ ਦੋਸ਼topnews
ਪੰਜਾਬ ਦੇ ਜਲੰਧਰ ਵਿਚ ਵੱਡੀ ਵਾਰਦਾਤ, ਬੱਸ ਵਿਚੋਂ ਉਤਰਦਿਆਂ ਹੀ ਬੰਦੇ ਨੂੰ ਮਾਰੀ ਗੋਲ਼ੀ, ਮੌਤ
ਜਲੰਧਰ-ਚੋਣ ਜ਼ਾਬਤੇ ਦੌਰਾਨ ਜਲੰਧਰ ਦੇ ਵਡਾਲਾ ਚੌਕ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬੱਸ ਵਿਚੋਂ ਉਤਰੇ ਇਕ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਇਸ…
View More ਪੰਜਾਬ ਦੇ ਜਲੰਧਰ ਵਿਚ ਵੱਡੀ ਵਾਰਦਾਤ, ਬੱਸ ਵਿਚੋਂ ਉਤਰਦਿਆਂ ਹੀ ਬੰਦੇ ਨੂੰ ਮਾਰੀ ਗੋਲ਼ੀ, ਮੌਤਮਦਰਜ਼ ਡੇ ਮੌਕੇ ਕਲਯੁੱਗੀ ਮਾਂ ਚਰਚਾ ਵਿਚ! ਧੀ ਨੂੰ ਬੇਰਹਿਮੀ ਨਾਲ ਚਾੜ੍ਹ ਰਹੀ ਕੁੱਟਾਪਾ, ਵੇਖੋ ਵਾਇਰਲ ਵੀਡੀਓ
ਮਦਰਜ਼ ਡੇ ਮੌਕੇ ਜਿਥੇ ਪੂਰੇ ਦੇਸ਼ ਦੇ ਲੋਕ ਮਾਂ ਨਾਲ ਪਿਆਰ ਪ੍ਰਗਟਾਉਣ ਲਈ ਸੋਸ਼ਲ ਮੀਡੀਆ ਉਤੇ ਫੋਟੋਜ਼ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਉਥੇ ਇਕ…
View More ਮਦਰਜ਼ ਡੇ ਮੌਕੇ ਕਲਯੁੱਗੀ ਮਾਂ ਚਰਚਾ ਵਿਚ! ਧੀ ਨੂੰ ਬੇਰਹਿਮੀ ਨਾਲ ਚਾੜ੍ਹ ਰਹੀ ਕੁੱਟਾਪਾ, ਵੇਖੋ ਵਾਇਰਲ ਵੀਡੀਓਗੰਜੇ ਹੋ ਰਹੇ ਕ੍ਰਿਕਟਰ ਮੁਹੰਮਦ ਸ਼ਮੀ ਦੇ ਸਿਰ ‘ਤੇ ਸੰਘਣੇ ਵਾਲ ਕਿਵੇਂ ਆਏ? ਜਾਣੋ ਕਿਹੜੇ ਇਲਾਜ ਨਾਲ ਹੋਇਆ ਕਮਾਲ
ਵਾਲ ਝੜਨ ਦੀ ਸਮੱਸਿਆ ਨੌਜਵਾਨਾਂ ਵਿਚ ਬਹੁਤ ਆਮ ਹੋ ਗਈ ਹੈ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਇਸ ਸਮੱਸਿਆ ਤੋਂ ਗੁਜ਼ਰ ਰਹੇ ਹਨ।…
View More ਗੰਜੇ ਹੋ ਰਹੇ ਕ੍ਰਿਕਟਰ ਮੁਹੰਮਦ ਸ਼ਮੀ ਦੇ ਸਿਰ ‘ਤੇ ਸੰਘਣੇ ਵਾਲ ਕਿਵੇਂ ਆਏ? ਜਾਣੋ ਕਿਹੜੇ ਇਲਾਜ ਨਾਲ ਹੋਇਆ ਕਮਾਲਜਲੰਧਰ ਵਿਚ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ, ਲੱਖਾਂ ਦੀ ਡਰੱਗ ਮਨੀ, ਕਾਰਾਂ ਸਮੇਤ 13 ਤਸਕਰ ਅੜਿੱਕੇ
ਜਲੰਧਰ-ਪੰਜਾਬ ਦੇ ਜਲੰਧਰ ਤੋਂ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਸ਼ਨਿਚਰਵਾਰ ਨੂੰ 48 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਉਕਤ ਸਿੰਡੀਕੇਟ…
View More ਜਲੰਧਰ ਵਿਚ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ, ਲੱਖਾਂ ਦੀ ਡਰੱਗ ਮਨੀ, ਕਾਰਾਂ ਸਮੇਤ 13 ਤਸਕਰ ਅੜਿੱਕੇ‘ਸਾਨੂੰ ਸਵੇਰ ਦਾ ਫਾਹੇ ਲਾ ਕੇ ਤੁਸੀਂ ਗੁਲਾਬ ਜਾਮੁਨ ਖਾ ਰਹੇ ਹੋ’, ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਦਾਗੇ ਤਿੱਖੇ ਸਵਾਲ
ਭੁਲੱਥ : ‘ਸਾਨੂੰ ਸਵੇਰ ਦਾ ਫਾਹੇ ਲਾਇਆ ਹੋਇਆ, ਤੁਸੀਂ ਅੰਦਰ ਗੁਲਾਬ-ਜਾਮੁਨ ਖਾ ਰਹੇ ਹੋ, ਤੁਸੀਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ, ਕੀ ਅਸੀਂ ਇਸ…
View More ‘ਸਾਨੂੰ ਸਵੇਰ ਦਾ ਫਾਹੇ ਲਾ ਕੇ ਤੁਸੀਂ ਗੁਲਾਬ ਜਾਮੁਨ ਖਾ ਰਹੇ ਹੋ’, ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਦਾਗੇ ਤਿੱਖੇ ਸਵਾਲਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਦਾ ਰੋਡ ਸ਼ੋਅ ਕੀਤਾ ਰੱਦ, ਜਾਣੋ ਕੀ ਹੈ ਕਾਰਨ
ਚੰਡੀਗੜ੍ਹ : ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਲਕੇ ਨਾਮਜ਼ਦਗੀ ਭਰਨ ਦੌਰਾਨ ਕੀਤੇ ਜਾਣ ਵਾਲੇ ਰੋਡ ਸ਼ੋਅ…
View More ਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਦਾ ਰੋਡ ਸ਼ੋਅ ਕੀਤਾ ਰੱਦ, ਜਾਣੋ ਕੀ ਹੈ ਕਾਰਨਦਿੱਲੀ ਦੀ ਮੁਟਿਆਰ ਨੇ ਪੰਜਾਬ ਵਿਚ ਕੀਤੀ ਖ਼ੁਦਕੁਸ਼ੀ, ਟਰੇਨ ਅੱਗੇ ਛਾਲ ਮਾਰ ਜੀਵਨ ਲੀਲ੍ਹਾ ਕੀਤੀ ਖ਼ਤਮ
ਲਹਿਰਾਗਾਗਾ-ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਵੱਲੋਂ ਸਥਾਨਕ ਸ਼ਹਿਰ ਵਿਚ ਆ ਕੇ Train ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ। ਦਿੱਲੀ ਦੀ ਰਹਿਣ ਵਾਲੀ…
View More ਦਿੱਲੀ ਦੀ ਮੁਟਿਆਰ ਨੇ ਪੰਜਾਬ ਵਿਚ ਕੀਤੀ ਖ਼ੁਦਕੁਸ਼ੀ, ਟਰੇਨ ਅੱਗੇ ਛਾਲ ਮਾਰ ਜੀਵਨ ਲੀਲ੍ਹਾ ਕੀਤੀ ਖ਼ਤਮਪਿਆਰ ਦੀ ਤਾਕਤ ! ਪਤਨੀ ਨੇ 10 ਸਾਲ ਜੀਅ ਜਾਨ ਨਾਲ ਕੀਤੀ ਸੇਵਾ, ਕੋਮਾ ਤੋਂ ਬਾਹਰ ਆਇਆ ਪਤੀ
International News : ਭਾਵੇਂ ਰੋਜ਼ਾਨਾ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ,…
View More ਪਿਆਰ ਦੀ ਤਾਕਤ ! ਪਤਨੀ ਨੇ 10 ਸਾਲ ਜੀਅ ਜਾਨ ਨਾਲ ਕੀਤੀ ਸੇਵਾ, ਕੋਮਾ ਤੋਂ ਬਾਹਰ ਆਇਆ ਪਤੀਮਦਰਜ਼ ਡੇ ਉਤੇ ਸੁਖਬੀਰ ਤੇ ਹਰਸਿਮਰਤ ਬਾਦਲ ਨੇ ਮਾਂ ਨੂੰ ਕੀਤਾ ਯਾਦ, ਭਾਵੁਕ ਵੀਡੀਓ ਕੀਤੀ ਸਾਂਝੀ
Punjab News-ਅੱਜ ਦੇਸ਼ ਭਰ ਵਿਚ ‘ਮਦਰਸ ਡੇਅ’ ਮਨਾਇਆ ਜਾ ਰਿਹਾ ਹੈ। ਹਰ ਕੋਈ ਮਾਂ ਨਾਲ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਕੇ ਖੁਸ਼ੀ…
View More ਮਦਰਜ਼ ਡੇ ਉਤੇ ਸੁਖਬੀਰ ਤੇ ਹਰਸਿਮਰਤ ਬਾਦਲ ਨੇ ਮਾਂ ਨੂੰ ਕੀਤਾ ਯਾਦ, ਭਾਵੁਕ ਵੀਡੀਓ ਕੀਤੀ ਸਾਂਝੀ