ਗੋਰਖਪੁਰ- ਅੱਜ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲਖੀਮਪੁਰ ਖੀਰੀ ਹਿੰਸਾ ‘ਤੇ ਕਿਹਾ ਕਿ ਇਹ ਘਟਨਾ ਦੁਖਦਾਈ ਅਤੇ ਮੰਦਭਾਗੀ ਹੈ। ਸਰਕਾਰ…
View More ਲਖੀਮਪੁਰ ਕਾਂਡ ‘ਤੇ ਬੋਲੇ CM ਯੋਗੀ, ਕਿਹਾ- ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਗ੍ਰਿਫਤਾਰੀtopnews
ਲਖੀਮਪੁਰ ਹਿੰਸਾ: ਕਾਫਲੇ ‘ਚ ਮੌਜੂਦ ਸੀ ਮੰਤਰੀ ਦਾ ਬੇਟਾ, ਨੇਪਾਲ ਭੱਜਣ ਦੀ ਖ਼ਬਰ
ਨਵੀਂ ਦਿੱਲੀ: ਲਖੀਮਪੁਰ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਜਿਸ ਥਾਰ ਨੇ ਕਿਸਾਨਾਂ ਨੂੰ ਕੁਚਲਿਆ ਸੀ, ਆਸ਼ੀਸ਼ ਮਿਸ਼ਰਾ…
View More ਲਖੀਮਪੁਰ ਹਿੰਸਾ: ਕਾਫਲੇ ‘ਚ ਮੌਜੂਦ ਸੀ ਮੰਤਰੀ ਦਾ ਬੇਟਾ, ਨੇਪਾਲ ਭੱਜਣ ਦੀ ਖ਼ਬਰਲਖੀਮਪੁਰ ਹਿੰਸਾ: CJI ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ-‘ਜੇਕਰ ਦੋਸ਼ੀ ਆਮ ਆਦਮੀ ਹੁੰਦਾ ਤਾਂ…’
ਲਖਨਊ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਉੱਤੇ ਸੁਪਰੀਮ ਕੋਰਟ ਵਿਚ ਅੱਜ ਦੂਜੇ ਦਿਨ ਵੀ ਸੁਣਵਾਈ ਜਾਰੀ ਹੈ। ਉੱਤਰ ਪ੍ਰਦੇਸ਼…
View More ਲਖੀਮਪੁਰ ਹਿੰਸਾ: CJI ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ-‘ਜੇਕਰ ਦੋਸ਼ੀ ਆਮ ਆਦਮੀ ਹੁੰਦਾ ਤਾਂ…’ਕਸ਼ਮੀਰ ਹਿੰਸਾ: ਸੁਰੱਖਿਆ ਮਿਲਣ ਤੱਕ ਕੰਮ ਨਹੀਂ ਕਰਨਗੇ ਸਿੱਖ, ਕਸ਼ਮੀਰੀ ਪੰਡਤ ਬੋਲੇ- ‘ਸਰਕਾਰ ਹਿਲਾ ਦਿਆਂਗੇ’
ਸ਼੍ਰੀਨਗਰ- ਕਸ਼ਮੀਰੀ ਪੰਡਤਾਂ ਦੇ ਬਾਅਦ ਜੰਮੂ-ਕਸ਼ਮੀਰ ਵਿਚ ਹੋਏ 2 ਅਧਿਆਪਕਾਂ ਦੇ ਕਤਲ ਦਾ ਸਿੱਖ ਭਾਈਚਾਰੇ ਨੇ ਜਮ ਕੇ ਵਿਰੋਧ ਕੀਤਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ…
View More ਕਸ਼ਮੀਰ ਹਿੰਸਾ: ਸੁਰੱਖਿਆ ਮਿਲਣ ਤੱਕ ਕੰਮ ਨਹੀਂ ਕਰਨਗੇ ਸਿੱਖ, ਕਸ਼ਮੀਰੀ ਪੰਡਤ ਬੋਲੇ- ‘ਸਰਕਾਰ ਹਿਲਾ ਦਿਆਂਗੇ’ਨੋਟਾਂ ਤੋਂ ਬਾਪੂ ਗਾਂਧੀ ਦੀ ਤਸਵੀਰ ਹਟਾਉਣ ਲਈ PM ਮੋਦੀ ਨੂੰ ਲਿਖੀ ਗਈ ਚਿੱਠੀ, ਦੱਸਿਆ ਇਹ ਕਾਰਨ
ਕੋਟਾ- ਕਾਂਗਰਸ ਦੇ ਇਕ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ 500 ਅਤੇ 2 ਹਜ਼ਾਰ ਰੁਪਏ ਦੇ ਨੋਟਾਂ ਤੋਂ ਮਹਾਤਮਾ ਗਾਂਧੀ ਦੀਆਂ…
View More ਨੋਟਾਂ ਤੋਂ ਬਾਪੂ ਗਾਂਧੀ ਦੀ ਤਸਵੀਰ ਹਟਾਉਣ ਲਈ PM ਮੋਦੀ ਨੂੰ ਲਿਖੀ ਗਈ ਚਿੱਠੀ, ਦੱਸਿਆ ਇਹ ਕਾਰਨਪੰਜਾਬ CM ਚੰਨੀ ਦੇ ਬੇਟੇ ਦਾ ਵਿਆਹ, ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਸਪੁੱਤਰ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਨੇੜਲੇ ਪਿੰਡ ਅਮਲਾਲਾ ਦੀ ਸਿਮਰਨਧੀਰ ਕੌਰ ਨਾਲ…
View More ਪੰਜਾਬ CM ਚੰਨੀ ਦੇ ਬੇਟੇ ਦਾ ਵਿਆਹ, ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਾਰਣਜੀਤ ਸਿੰਘ ਕਤਲ ਮਾਮਲੇ ‘ਚ ਅਦਾਲਤ ਦਾ ਵੱਡਾ ਫੈਸਲਾ,ਰਾਮ ਰਹੀਮ ਸਮੇਤ 5 ਦੋਸ਼ੀ ਕਰਾਰ
ਚੰਡੀਗੜ੍ਹ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਪੰਜ…
View More ਰਣਜੀਤ ਸਿੰਘ ਕਤਲ ਮਾਮਲੇ ‘ਚ ਅਦਾਲਤ ਦਾ ਵੱਡਾ ਫੈਸਲਾ,ਰਾਮ ਰਹੀਮ ਸਮੇਤ 5 ਦੋਸ਼ੀ ਕਰਾਰਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਸੀਐਮ ਚੰਨੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰਿਆਣਾ ਪਹੁੰਚੇ ਹਨ। ਜਾਣਕਾਰੀ ਮੁਤਾਬਿਕ ਚੰਨੀ ਆਪਣੇ ਬੇਟੇ ਦੇ ਵਿਆਹ ਦਾ ਸੱਦਾ ਦੇਣ ਲਈ ਹਰਿਆਣਾ ਦੇ…
View More ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਸੀਐਮ ਚੰਨੀਨੋਟਿਸ ਦੇ ਬਾਵਜੂਦ ਵੀ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਨਹੀਂ ਹੋਏ ਆਸ਼ੀਸ਼ ਮਿਸ਼ਰਾ
ਯੂਪੀ : ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸ਼ੁੱਕਰਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਨਹੀਂ ਹੋਏ। ਕ੍ਰਾਈਮ ਬ੍ਰਾਂਚ ਨੇ ਆਸ਼ੀਸ਼ ਦੇ ਘਰ ਨੋਟਿਸ…
View More ਨੋਟਿਸ ਦੇ ਬਾਵਜੂਦ ਵੀ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਨਹੀਂ ਹੋਏ ਆਸ਼ੀਸ਼ ਮਿਸ਼ਰਾਹੁਣ ਅਰੁਣਾਚਲ ਪ੍ਰਦੇਸ਼ ‘ਚ ਆਹਮੋ-ਸਾਹਮਣੇ ਆਏ ਭਾਰਤ-ਚੀਨੀ ਸੈਨਿਕ, ਜਵਾਨਾਂ ਵਿਚਾਲੇ ਹੋਈ ਝੜਪ
ਨਵੀਂ ਦਿੱਲੀ : ਲੇਹ ਵਿੱਚ ਭਾਰਤ ਅਤੇ ਚੀਨ ਦੇ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਵਿੱਚ, ਹੁਣ ਅਰੁਣਾਚਲ ਪ੍ਰਦੇਸ਼ ਤੋਂ ਵੀ ਤਣਾਅ ਦੀ…
View More ਹੁਣ ਅਰੁਣਾਚਲ ਪ੍ਰਦੇਸ਼ ‘ਚ ਆਹਮੋ-ਸਾਹਮਣੇ ਆਏ ਭਾਰਤ-ਚੀਨੀ ਸੈਨਿਕ, ਜਵਾਨਾਂ ਵਿਚਾਲੇ ਹੋਈ ਝੜਪ