ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਮੈਡੀਕਲ ਪ੍ਰੀਖਿਆ ‘ਚ ਵੱਡੀ ਢਿੱਲ ਦਿੱਤੀ ਹੈ। ਪੀਯੂ ਨੇ ਪ੍ਰੀਖਿਆ ‘ਚ ਦੇਰੀ ਕਰਨ ਦੀ ਬਜਾਏ ਜਲਦੀ ਕਰਵਾਉਣ ਲਈ…
View More ਮੈਡੀਕਲ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖਬਰ, ਆਹ ਸਰਕੂਲਰ ਹੋਇਆ ਜਾਰੀtazakhabran
PRTC ਬੱਸ ਤੇ ਮਾਰੂਤੀ ਕਾਰ ਵਿਚ ਭਿਆਨਕ ਹਾਦਸਾ, ਛੁੱਟੀ ਆਏ ਫੌਜੀ ਦੀ ਮੌ.ਤ, ਮੰਗੇਤਰ ਦੀ ਹਾਲਤ ਗੰਭੀਰ
ਪਟਿਆਲਾ : ਪਾਤੜਾਂ ਤੋਂ ਪਟਿਆਲਾ ਰੋਡ ਉਤੇ ਘੱਗਾ ਦੇ ਨਿਰੰਕਾਰੀ ਭਵਨ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸਵਾਰੀਆਂ ਨਾਲ ਭਰੀ PRTC ਬੱਸ ਅਤੇ ਮਾਰੂਤੀ ਕਾਰ…
View More PRTC ਬੱਸ ਤੇ ਮਾਰੂਤੀ ਕਾਰ ਵਿਚ ਭਿਆਨਕ ਹਾਦਸਾ, ਛੁੱਟੀ ਆਏ ਫੌਜੀ ਦੀ ਮੌ.ਤ, ਮੰਗੇਤਰ ਦੀ ਹਾਲਤ ਗੰਭੀਰਫਰੀਦਕੋਟ ਵਿਚ ਮਹਿਲਾ MBBS ਡਾਕਟਰ ਨੇ ਲੈ ਲਿਆ ਫਾ.ਹਾ, ਦੇ ਦਿੱਤੀ ਜਾਨ
ਫਰੀਦਕੋਟ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ GGS ਮੈਡੀਕਲ ਵਿਚ ਇੰਟਰਨਸ਼ਿਪ ਕਰ ਰਹੀ ਐਮਬੀਬੀਐਸ ਡਾਕਟਰ ਨੇ ਫਾ.ਹਾ ਲੈ ਕੇ ਖ਼ੁ.ਦਕੁਸ਼ੀ ਕੀਤੀ। ਜਾਣਕਾਰੀ ਅਨੁਸਾਰ ਮ੍ਰਿਤਕ…
View More ਫਰੀਦਕੋਟ ਵਿਚ ਮਹਿਲਾ MBBS ਡਾਕਟਰ ਨੇ ਲੈ ਲਿਆ ਫਾ.ਹਾ, ਦੇ ਦਿੱਤੀ ਜਾਨਮਸ਼ੂਕ ਨਾਲ ਗੰਦਾ ਕੰਮ ਕਰਦੇ ਨੇ ਹੋਟਲ ਵਿਚੋਂ ਪਤਨੀ ਨੂੰ ਲਾਈ ਵੀਡੀਓ ਕਾਲ, ਉਥੇ ਪਹੁੰਚ ਸ਼ਰੇ ਬਾਜ਼ਾਰ ਪਤਨੀ ਨੇ ਦੋਵਾਂ ਦਾ ਕੱਢਿਆ ਜਲੂਸ
ਅੰਮ੍ਰਿਤਸਰ-ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਤੁਹਾਨੂੰ ਹੈਰਾਨ ਤੇ ਪਰੇਸ਼ਾਨ ਕਰ ਦੇਵੇਗਾ। ਪਰੇਸ਼ਾਨ ਇਸ ਲਈ ਕਿਉਂਕਿ ਇਹ ਖਬਰ ਪੜ੍ਹ ਕੇ ਤੁਸੀਂ ਵੀ…
View More ਮਸ਼ੂਕ ਨਾਲ ਗੰਦਾ ਕੰਮ ਕਰਦੇ ਨੇ ਹੋਟਲ ਵਿਚੋਂ ਪਤਨੀ ਨੂੰ ਲਾਈ ਵੀਡੀਓ ਕਾਲ, ਉਥੇ ਪਹੁੰਚ ਸ਼ਰੇ ਬਾਜ਼ਾਰ ਪਤਨੀ ਨੇ ਦੋਵਾਂ ਦਾ ਕੱਢਿਆ ਜਲੂਸਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਲਲਕਾਰਿਆ, ਕਿਸਾਨ ਭਵਨ ‘ਚ ਫੋਟੋਆਂ ਵਾਲੀਆਂ ਕੁਰਸੀਆਂ ਲਾਈਆਂ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਚੁਣੌਤੀ ਦਿੱਤੀ ਸੀ। ਮੰਗਲਵਾਰ ਨੂੰ ਕਿਸਾਨ ਚੰਡੀਗੜ੍ਹ ਦੇ ਕਿਸਾਨ…
View More ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਲਲਕਾਰਿਆ, ਕਿਸਾਨ ਭਵਨ ‘ਚ ਫੋਟੋਆਂ ਵਾਲੀਆਂ ਕੁਰਸੀਆਂ ਲਾਈਆਂMDH ਤੇ Everest ਮਸਾਲੇ ਹੋਏ ਬੈਨ ! ਜਾਣੋ ਕਾਰਨ ਤੇ ਕੀ ਕਾਰਵਾਈ ਕਰਨ ਜਾ ਰਹੀ ਭਾਰਤ ਸਰਕਾਰ
MDH ਤੇ Everest Masala Ban : ਸਿੰਗਾਪੁਰ ਵਿੱਚ ਭਾਰਤੀ ਮਸਾਲਾ ਕੰਪਨੀ ਐਵਰੈਸਟ ਅਤੇ MDH ਦੇ ਕੁਝ ਮਸਾਲਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੰਪਨੀ ਨੂੰ…
View More MDH ਤੇ Everest ਮਸਾਲੇ ਹੋਏ ਬੈਨ ! ਜਾਣੋ ਕਾਰਨ ਤੇ ਕੀ ਕਾਰਵਾਈ ਕਰਨ ਜਾ ਰਹੀ ਭਾਰਤ ਸਰਕਾਰਕਾਲੋਨੀ ਵਿਚ ਹੀ ਰਹਿਣ ਵਾਲੀ ਕੁੜੀ ਨਾਲ ਕਰਵਾ ਲਿਆ ਪ੍ਰੇਮ ਵਿਆਹ, ਸਾਲ ਮਗਰੋਂ ਕੁੜੀ ਵਾਲਿਆਂ ਨੇ ਕੱਢੀ ਖਾਰ, ਕਰ’ਤਾ…
ਹਰਿਆਣਾ : ਯਮੁਨਾਨਗਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਕ.ਤ.ਲ ਦੀ ਵਾਰਦਾਤ ਹੋ ਗਈ। ਦਰਅਸਲ, ਇੱਕ ਨੌਜਵਾਨ ਨੇ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਕੁੜੀ ਦੇ…
View More ਕਾਲੋਨੀ ਵਿਚ ਹੀ ਰਹਿਣ ਵਾਲੀ ਕੁੜੀ ਨਾਲ ਕਰਵਾ ਲਿਆ ਪ੍ਰੇਮ ਵਿਆਹ, ਸਾਲ ਮਗਰੋਂ ਕੁੜੀ ਵਾਲਿਆਂ ਨੇ ਕੱਢੀ ਖਾਰ, ਕਰ’ਤਾ…ਹਰਿਆਣਾ ਦੇ ਕਾਂਸਟੇਬਲ ਦੀ ਹੱਤਿ.ਆ, ਮੁਹਾਲੀ ਵਿਚ ਮਿਲੀ ਲਾ.ਸ਼, ਲਾਸ਼ ਉਤੇ ਸੱਟਾਂ ਦੇ ਨਿਸ਼ਾਨ
ਬਲਜਿੰਦਰ ਸਿੰਘ ਮਹੰਤ, ਮੋਹਾਲੀ : ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼ ਮੁਹਾਲੀ ਦੇ ਸੈਕਟਰ-56 ਪੁਲਿਸ ਚੌਕੀ…
View More ਹਰਿਆਣਾ ਦੇ ਕਾਂਸਟੇਬਲ ਦੀ ਹੱਤਿ.ਆ, ਮੁਹਾਲੀ ਵਿਚ ਮਿਲੀ ਲਾ.ਸ਼, ਲਾਸ਼ ਉਤੇ ਸੱਟਾਂ ਦੇ ਨਿਸ਼ਾਨJalandhar ਵਿਚ BJP ਨੂੰ ਝਟਕਾ : SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
ਜਲੰਧਰ : ਇਸ ਵਾਰ ਲੋਕ ਸਭਾ ਚੋਣਾਂ ਸਿਆਸਤ ਦੇ ਕਈ ਰੰਗ ਵਿਖਾ ਰਹੀਆਂ ਹਨ। ਜਲੰਧਰ ਵਿਚ ਸਿਆਸਤ ਪਲ ਪਲ ਬਦਲ ਰਹੀ ਹੈ। ਕਦੇ ਕਿਸੇ ਪਾਰਟੀ…
View More Jalandhar ਵਿਚ BJP ਨੂੰ ਝਟਕਾ : SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲApril Weather Update : ਪੰਜਾਬ ਵਿਚ ਮੁੜ ਬਦਲਿਆ ਮੌਸਮ, ਇਨ੍ਹਾਂ ਇਲਾਕਿਆਂ ਵਿਚ ਤੂਫਾਨ ਤੇ ਮੀਂਹ ਦਾ ਅਲਰਟ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਪੰਜਾਬ ਵਿਚ ਇਕ ਵਾਰ ਫਿਰ ਮੌਸਮ ਨੇ ਮਿਜਾਜ਼ ਬਦਲਿਆ ਹੈ। ਕਈ ਇਲਾਕਿਆਂ ‘ਚ ਅੱਜ ਸੰਘਣੇ ਬੱਦਲ ਛਾ ਗਏ ਹਨ। ਬੀਤੇ…
View More April Weather Update : ਪੰਜਾਬ ਵਿਚ ਮੁੜ ਬਦਲਿਆ ਮੌਸਮ, ਇਨ੍ਹਾਂ ਇਲਾਕਿਆਂ ਵਿਚ ਤੂਫਾਨ ਤੇ ਮੀਂਹ ਦਾ ਅਲਰਟ