Railway Update : ਰੇਲਵੇ ਨੇ ਹੁਣ ਉਨ੍ਹਾਂ ਯਾਤਰੀਆਂ ਉਤੇ ਸਖਤੀ ਕਰ ਦਿੱਤੀ ਹੈ ਜੋ ਬਿਨਾਂ ਟਿਕਟ ਕਨਫਰਮ ਹੋਏ ਸਲੀਪਰ ਕੋਚ ਵਿਚ ਸਵਾਰ ਹੋ ਜਾਂਦੇ ਸਨ।…
View More ਸਾਵਧਾਨ ! ਬਿਨਾਂ ਕਨਫਰਮ ਟਿਕਟ AC ਜਾਂ ਸਲੀਪਰ ਡੱਬੇ ਵਿਚ ਸਫਰ ਕਰਨਾ ਪਵੇਗਾ ਮਹਿੰਗਾ, ਰੇਲਵੇ ਕਰੇਗਾ ਇਹ ਕਾਰਵਾਈtazakhabran
ਟੋਲ ਪਲਾਜ਼ਾ ਉਤੇ ਭਿਆਨਕ ਹਾਦਸਾ, ਲਾਈਨਾਂ ਵਿਚ ਲੱਗੀਆਂ ਗੱਡੀਆਂ ਉਤੇ ਜਾ ਚੜ੍ਹਿਆ ਬੇਕਾਬੂ ਟਰੱਕ, ਵਿਅਕਤੀ ਦੇ ਹੋ ਗਏ ਦੋ ਟੁੱਕੜੇ
ਕੀਰਤਪੁਰ ਸਾਹਿਬ–ਮਨਾਲੀ ਨੈਸ਼ਨਲ ਹਾਈਵੇ ਉਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਬੇਕਾਬੂ ਹੋਏ ਟਰੱਕ ਨੇ ਟੋਲ ਪਲਾਜ਼ਾ ਉਤੇ ਟੈਕਸ ਕਟਵਾਉਣ ਲਈ ਲਾਈਨਾਂ ਵਿਚ ਲੱਗੀਆਂ ਗੱਡੀਆਂ ਨੂੰ…
View More ਟੋਲ ਪਲਾਜ਼ਾ ਉਤੇ ਭਿਆਨਕ ਹਾਦਸਾ, ਲਾਈਨਾਂ ਵਿਚ ਲੱਗੀਆਂ ਗੱਡੀਆਂ ਉਤੇ ਜਾ ਚੜ੍ਹਿਆ ਬੇਕਾਬੂ ਟਰੱਕ, ਵਿਅਕਤੀ ਦੇ ਹੋ ਗਏ ਦੋ ਟੁੱਕੜੇਲਓ ਆ ਗਈ ਖੁਸ਼ਖਬਰੀ! ਪੰਜਾਬ ਵਿਚ ਖੂਬ ਵਰ੍ਹੇਗਾ ਮੌਨਸੂਨ, ਜਾਣੋ ਕਦੋਂ ਪੁੱਜੇਗਾ ਉਤਰ ਭਾਰਤ ਵਿਚ
Weather Update : ਪੰਜਾਬ ਸਣੇ ਉੱਤਰੀ ਭਾਰਤ ਵਿੱਚ ਗਰਮੀ ਦੇ ਸਤਾਏ ਲੋਕ ਮੌਨਸੂਨ ਦੀ ਉਡੀਕ ਵਿਚ ਹਨ। ਮੌਸਮ ਵਿਭਾਗ ਨੇ ਮੌਨਸੂਨ ਦੇ ਪੰਜਾਬ ਵਿਚ ਪਹੁੰਚਣ…
View More ਲਓ ਆ ਗਈ ਖੁਸ਼ਖਬਰੀ! ਪੰਜਾਬ ਵਿਚ ਖੂਬ ਵਰ੍ਹੇਗਾ ਮੌਨਸੂਨ, ਜਾਣੋ ਕਦੋਂ ਪੁੱਜੇਗਾ ਉਤਰ ਭਾਰਤ ਵਿਚਮੋਟਰਸਾਈਕਲ ਤੇ ਸਕੂਟੀ ਦੀ ਭਿਆਨਕ ਟੱਕਰ, ਭਰੀ ਜਵਾਨੀ ਵਿਚ ਤਿੰਨ ਨੌਜਵਾਨਾਂ ਦੀ ਮੌਤ, ਪਰਿਵਾਰਾਂ ਵਿਚ ਛਾਇਆ ਮਾਤਮ
ਸੁਲਤਾਨਪੁਰ ਲੋਧੀ-ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਟਿੱਬਾ ਨੇੜੇ ਦੇਰ ਰਾਤ ਬਾਈਕ ਤੇ ਐਕਟਿਵਾ ਦੀ ਟੱਕਰ ਹੋ ਗਈ। ਇਸ ‘ਚ 3 ਲੋਕਾਂ ਦੀ…
View More ਮੋਟਰਸਾਈਕਲ ਤੇ ਸਕੂਟੀ ਦੀ ਭਿਆਨਕ ਟੱਕਰ, ਭਰੀ ਜਵਾਨੀ ਵਿਚ ਤਿੰਨ ਨੌਜਵਾਨਾਂ ਦੀ ਮੌਤ, ਪਰਿਵਾਰਾਂ ਵਿਚ ਛਾਇਆ ਮਾਤਮਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਾਇਰਲ, ਪਾਕਿਸਤਾਨੀ ਡਾਨ ਭੱਟੀ ਨੂੰ ਦੇ ਰਿਹੈ ਈਦ ਦੀ ਵਧਾਈ, ਗੁਜਰਾਤ ਜੇਲ੍ਹ ਵਿਚ ਬੰਦ ਹੈ ਮੂਸੇਵਾਲਾ ਹੱਤਿਆ ਦਾ ਮਾਸਟਰ ਮਾਈਂਡ
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਵੀਡੀਓ ਕਾਲ ਵਾਇਰਲ ਹੋ ਰਹੀ ਹੈ। ਉਹ ਪਾਕਿਸਤਾਨ ਦੇ ਡਾਨ ਸ਼ਹਿਜਾਦ ਭੱਟੀ ਨਾਲ…
View More ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਾਇਰਲ, ਪਾਕਿਸਤਾਨੀ ਡਾਨ ਭੱਟੀ ਨੂੰ ਦੇ ਰਿਹੈ ਈਦ ਦੀ ਵਧਾਈ, ਗੁਜਰਾਤ ਜੇਲ੍ਹ ਵਿਚ ਬੰਦ ਹੈ ਮੂਸੇਵਾਲਾ ਹੱਤਿਆ ਦਾ ਮਾਸਟਰ ਮਾਈਂਡਬਜਾਜ ਨੇ ਇਨਵਰਟਿਡ ਫੋਰਕ ਨਾਲ ਲਾਂਚ ਕੀਤੀ ਨਵੀਂ ਪਲਸਰ ਬਾਈਕ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ ਦਿੱਤੇ ਕਈ ਕਮਾਲ ਦੇ ਫੀਚਰਜ਼; ਬਸ ਇੰਨੀ ਰੱਖੀ ਕੀਮਤ
National News : ਬਜਾਜ ਆਟੋ ਨੇ ਆਪਣੀ ਨਵੀਂ Pulsar N160 ਮੋਟਰਸਾਈਕਲ ਲਾਂਚ ਕਰ ਦਿੱਤੀ ਹੈ। ਇਸ ਨੂੰ ਖਾਸ ਇਨਵਰਟੇਡ ਫੋਰਕ ਨਾਲ ਲਾਂਚ ਕੀਤਾ ਗਿਆ ਹੈ।…
View More ਬਜਾਜ ਨੇ ਇਨਵਰਟਿਡ ਫੋਰਕ ਨਾਲ ਲਾਂਚ ਕੀਤੀ ਨਵੀਂ ਪਲਸਰ ਬਾਈਕ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ ਦਿੱਤੇ ਕਈ ਕਮਾਲ ਦੇ ਫੀਚਰਜ਼; ਬਸ ਇੰਨੀ ਰੱਖੀ ਕੀਮਤਟਰੈਕਟਰ ਉਤੇ ਵਜਾ ਰਿਹਾ ਸੀ ਅਸ਼ਲੀਲ ਗਾਣੇ, ਰੋਕਿਆ ਤਾਂ ਮਾਂ-ਪੁੱਤ ਉਪਰ ਚੜ੍ਹਾ ਦਿੱਤਾ, ਮਾਂ ਦੀ ਮੌਤ, ਪੁੱਤ ਦੀ ਲੱਤ ਟੁੱਟੀ
ਗੁਰਦਾਸਪੁਰ : ਇਕ ਨੌਜਵਾਨ ਨੂੰ ਟਰੈਕਟਰ ਉਤੇ ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣਾ ਮਾਂ-ਪੁੱਤ ਨੂੰ ਮਹਿੰਗਾ ਪੈ ਗਿਆ। ਸਿਰਫਿਰੇ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਮਾਂ-ਪੁੱਤ…
View More ਟਰੈਕਟਰ ਉਤੇ ਵਜਾ ਰਿਹਾ ਸੀ ਅਸ਼ਲੀਲ ਗਾਣੇ, ਰੋਕਿਆ ਤਾਂ ਮਾਂ-ਪੁੱਤ ਉਪਰ ਚੜ੍ਹਾ ਦਿੱਤਾ, ਮਾਂ ਦੀ ਮੌਤ, ਪੁੱਤ ਦੀ ਲੱਤ ਟੁੱਟੀਚਲਦੀ ਕਾਰ ਉਤੇ ਡਿੱਗਾ ਵੱਡਾ ਪੱਥਰ, ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਮੌਕੇ ਉਤੇ ਤੋੜਿਆ ਦਮ
ਸ਼੍ਰੀਨਗਰ-ਲੇਹ ਹਾਈਵੇ ‘ਤੇ ਜ਼ੋਜਿਲਾ ਇਲਾਕੇ ‘ਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇ ਉਤੇ ਜਾਂਦੀ ਇੱਕ ਆਲਟੋ ਕਾਰ ’ਤੇ ਵੱਡਾ ਪੱਥਰ ਡਿੱਗਣ ਕਾਰਨ ਇੱਕੋ ਪਰਿਵਾਰ…
View More ਚਲਦੀ ਕਾਰ ਉਤੇ ਡਿੱਗਾ ਵੱਡਾ ਪੱਥਰ, ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਮੌਕੇ ਉਤੇ ਤੋੜਿਆ ਦਮਵਾਪਰਿਆ ਵੱਡਾ ਰੇਲ ਹਾਦਸਾ, ਇਕੋ ਲਾਈਨ ਉਤੇ ਆਈਆਂ ਦੋ ਟਰੇਨਾਂ, ਹੋਈ ਜ਼ਬਰਦਸਤ ਟੱਕਰ, 15 ਯਾਤਰੀਆਂ ਦੀ ਮੌਤ
ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਕੋ ਟਰੈਕ ਉਤੇ ਦੋ ਰੇਲ ਗੱਡੀਆਂ ਆਉਣ ਕਾਰਨ ਭਿਆਨਕ ਹਾਦਸਾ ਹੋ ਗਿਆ। ਪੀਟੀਆਈ…
View More ਵਾਪਰਿਆ ਵੱਡਾ ਰੇਲ ਹਾਦਸਾ, ਇਕੋ ਲਾਈਨ ਉਤੇ ਆਈਆਂ ਦੋ ਟਰੇਨਾਂ, ਹੋਈ ਜ਼ਬਰਦਸਤ ਟੱਕਰ, 15 ਯਾਤਰੀਆਂ ਦੀ ਮੌਤਜਲੰਧਰ ਵੈਸਟ ਜ਼ਿਮਨੀ ਚੋਣ; ‘ਆਪ’ ਨੇ ਭਾਜਪਾ ਛੱਡ ਚੁੱਕੇ ਮਹਿੰਦਰ ਭਗਤ ਤੇ BJP ਨੇ ‘ਆਪ’ ਛੱਡ ਚੁੱਕੇ ਸ਼ੀਤਲ ਅੰਗੁਰਾਲ ਨੂੰ ਉਤਾਰਿਆ ਮੈਦਾਨ ‘ਚ
ਜਲੰਧਰ ਵੈਸਟ ਜ਼ਿਮਨੀ ਚੋਣ : ਪੰਜਾਬ ਸਣੇ 7 ਸੂਬਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਲੰਧਰ ਵੈਸਟ ਜ਼ਿਮਨੀ ਚੋਣ ਲਈ ਸਰਗਰਮੀਆਂ ਤੇਜ਼ ਹੋ ਚੁੱਕੀਆਂ…
View More ਜਲੰਧਰ ਵੈਸਟ ਜ਼ਿਮਨੀ ਚੋਣ; ‘ਆਪ’ ਨੇ ਭਾਜਪਾ ਛੱਡ ਚੁੱਕੇ ਮਹਿੰਦਰ ਭਗਤ ਤੇ BJP ਨੇ ‘ਆਪ’ ਛੱਡ ਚੁੱਕੇ ਸ਼ੀਤਲ ਅੰਗੁਰਾਲ ਨੂੰ ਉਤਾਰਿਆ ਮੈਦਾਨ ‘ਚ