ਮੋਹਾਲੀ: ਸੂਬੇ ਦੇ ਲੋਕਾਂ ਦੀ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਆਲਮੀ…
View More ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਆਲਮੀ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੀ ਸ਼ੁਰੂਆਤtazakhabran
ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜਿਲਾਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ: ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਵਿਭਾਗ ਵਿੱਚ ਨਵੇਂ ਸ਼ਾਮਲ ਕੀਤੇ ਗਏ 27 ਜਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ…
View More ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜਿਲਾਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰFirecrackers Ban: ਦਿੱਲੀ ਵਿੱਚ ਪਟਾਕਿਆਂ ਨੂੰ ਲੈ ਕੇ ਵੱਡੀ ਖ਼ਬਰ, ਲੱਗੀ ਪਾਬੰਦੀ
Firecrackers Ban: ਇਸ ਸਾਲ ਦੀਵਾਲੀ ‘ਤੇ ਵੀ ਦਿੱਲੀ ‘ਚ ਪੱਤਿਆਂ ‘ਤੇ ਪਾਬੰਦੀ ਰਹੇਗੀ। ਇਸ ਨੂੰ ਲੈ ਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪਟਾਕਿਆਂ ‘ਤੇ ਪਾਬੰਦੀ…
View More Firecrackers Ban: ਦਿੱਲੀ ਵਿੱਚ ਪਟਾਕਿਆਂ ਨੂੰ ਲੈ ਕੇ ਵੱਡੀ ਖ਼ਬਰ, ਲੱਗੀ ਪਾਬੰਦੀPost Office ਦੀ ਇਸ ਸਕੀਮ ਵਿੱਚ ਦੁੱਗਣੇ ਹੋਣਗੇ ਪੈਸੇ, ਨਿਵੇਸ਼ਕਾਂ ਨੂੰ ਹੋਵੇਗਾ ਭਾਰੀ ਮੁਨਾਫ਼ਾ
Post Office Saving Scheme : ਹਰ ਵਿਅਕਤੀ ਆਪਣੀ ਆਮਦਨ ਦਾ ਕੁਝ ਹਿੱਸਾ ਬਚਾ ਕੇ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ। ਲੋਕਾਂ ਦੀਆਂ ਇਨ੍ਹਾਂ ਜ਼ਰੂਰਤਾਂ ਨੂੰ…
View More Post Office ਦੀ ਇਸ ਸਕੀਮ ਵਿੱਚ ਦੁੱਗਣੇ ਹੋਣਗੇ ਪੈਸੇ, ਨਿਵੇਸ਼ਕਾਂ ਨੂੰ ਹੋਵੇਗਾ ਭਾਰੀ ਮੁਨਾਫ਼ਾ14 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਲੇਰਕੋਟਲਾ ਵਿਖੇ ਯੂਥ ਮਿਲਣੀ ਪ੍ਰੋਗਰਾਮ
ਮਾਲੇਰਕੋਟਲਾ: ਸ਼੍ਰੋਣੀ ਅਕਾਲੀ ਦਲ ਮਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਸ਼ੁਰੂ ਕੀਤੇ ਪੰਜਾਬ ਯੂਥ ਮਿਲਣੀ ਪ੍ਰੋਗਰਾਮ ਦੀ ਲੜੀ ਤਹਿਤ 14 ਸਤੰਬਰ ਦਿਨ…
View More 14 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਲੇਰਕੋਟਲਾ ਵਿਖੇ ਯੂਥ ਮਿਲਣੀ ਪ੍ਰੋਗਰਾਮਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ
ਬਿਆਸ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਆਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਾਫੀ ਲੰਮਾਂ ਸਮਾਂ…
View More ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤਮੁਹਾਲੀ ‘ਚ ਤਿੰਨ ਦਿਨਾਂ ਸੈਰ-ਸਪਾਟਾ ਮੁਹਿੰਮ ਦਾ ਆਗਾਜ਼, ‘ਅੰਮ੍ਰਿਤਸਰ ‘ਚ ਬਣੇਗਾ ਪੰਜਾਬ ਦਾ ਪਹਿਲਾ ਸੈਲੀਬ੍ਰੇਸ਼ਨ ਪੁਆਇੰਟ’
Punjab Tourism Summit and Travel Mart:ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਸੀਐੱਮ ਭਗਵੰਤ ਮਾਨ ਲਗਾਤਾਰ ਸੂਬੇ ਨੂੰ ਟੂਰਿਜ਼ਮ ਹੱਬ ਬਣਾਉਣ ਦੀ…
View More ਮੁਹਾਲੀ ‘ਚ ਤਿੰਨ ਦਿਨਾਂ ਸੈਰ-ਸਪਾਟਾ ਮੁਹਿੰਮ ਦਾ ਆਗਾਜ਼, ‘ਅੰਮ੍ਰਿਤਸਰ ‘ਚ ਬਣੇਗਾ ਪੰਜਾਬ ਦਾ ਪਹਿਲਾ ਸੈਲੀਬ੍ਰੇਸ਼ਨ ਪੁਆਇੰਟ’ਚੰਦ ਉੱਤੇ ਏਲੀਅਨ ਨੂੰ ਮਿਲੇ ਸਨ ਅਮਰੀਕੀ ਪੁਲਾੜ ਯਾਤਰੀ? ਜਾਣੋ ਅਦਭੁੱਤ ਰਹੱਸ
Alien Life On Moon: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ 20 ਜੁਲਾਈ 1969 ਨੂੰ ਇਤਿਹਾਸ ਰਚਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਪੋਲੋ ਮੂਨ ਮਿਸ਼ਨ ਤਹਿਤ…
View More ਚੰਦ ਉੱਤੇ ਏਲੀਅਨ ਨੂੰ ਮਿਲੇ ਸਨ ਅਮਰੀਕੀ ਪੁਲਾੜ ਯਾਤਰੀ? ਜਾਣੋ ਅਦਭੁੱਤ ਰਹੱਸਸਾਵਧਾਨ: ਅਚਾਰ ਖਾਣ ਵਾਲਿਆਂ ਲਈ ਖਤਰੇ ਦੀ ਘੰਟੀ ! ਇਹ ਬਿਮਾਰੀਆਂ ਦਾ ਹੋ ਸਕਦਾ ਅਟੈਕ
Pickles bad for health: ਕਈ ਵਿਅਕਤੀਆਂ ਨੂੰ ਅਚਾਰ ਇੰਨ੍ਹਾਂ ਪਸੰਦ ਹੁੰਦਾ ਹੈ ਕਿ ਉਹ ਸਵੇਰੇ ਦੇ ਨਾਸਤਾ , ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ…
View More ਸਾਵਧਾਨ: ਅਚਾਰ ਖਾਣ ਵਾਲਿਆਂ ਲਈ ਖਤਰੇ ਦੀ ਘੰਟੀ ! ਇਹ ਬਿਮਾਰੀਆਂ ਦਾ ਹੋ ਸਕਦਾ ਅਟੈਕਸਿੱਖ ਰਾਜ ਨੇ ਕਿਵੇਂ ਬਚਾਈਆਂ ਸੈਂਕੜੇ ਯਹੂਦੀਆਂ ਦੀਆਂ ਜਾਨਾਂ ?
ਲੇਖਕ : ਡਾ. ਯਵੇਟ ਅਲਟ ਮਿਲਰ ਅਨੁਵਾਦ : ਸੁਰਜੀਤ ਸੈਂਕੜੇ ਯਹੂਦੀਆਂ ਦੀਆਂ ਜਾਨਾਂ ਬਚਾਉਣ ਵਾਲੇ ਸਿੱਖ ਰਾਜ ਦੀ ਕਹਾਣੀ ਯਹੂਦੀ ਅਤੇ ਸਿੱਖ ਰਾਜ ਦੇ ਘਟਨਾਕ੍ਰਮ…
View More ਸਿੱਖ ਰਾਜ ਨੇ ਕਿਵੇਂ ਬਚਾਈਆਂ ਸੈਂਕੜੇ ਯਹੂਦੀਆਂ ਦੀਆਂ ਜਾਨਾਂ ?