ਬਿਆਸ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਆਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਾਫੀ ਲੰਮਾਂ ਸਮਾਂ ਵਿਚਾਰ-ਚਰਚਾ ਕੀਤੀ। ਇਸ ਤੋਂ ਬਾਅਦ ਸੀਐੱਮ ਖੱਟਰ ਨੇ ਡੇਰੇ ਵਿੱਚ ਚੱਕਰ ਲਗਾਇਆ ਅਤੇ ਮੌਜੂਦ ਸੰਗਤ ਨਾਲ ਗੱਲਬਾਤ ਕੀਤੀ, ਭਾਵੇਂ ਇਸ ਮੁਲਾਕਾਤ ਦਾ ਕੋਈ ਸਿਆਸੀ ਮੰਤਵ ਫਿਲਹਾਲ ਸਾਹਮਣੇ ਨਹੀਂ ਆਇਆ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਇਸ ਮੁਲਾਕਾਤ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ।
आज राधा स्वामी सत्संग ब्यास (अमृतसर) पहुंचकर बाबा गुरिंदर सिंह ढिल्लों जी से मुलाक़ात की और उनका आशीर्वाद प्राप्त किया।
समाज में फैली कुरीतियों को दूर करने में संत-महापुरुषों का अतुलनीय योगदान हमेशा से ही रहा है और राधा स्वामी सत्संग स्थल द्वारा समाज सेवा में किए जा रहे असाधारण… pic.twitter.com/B9S6E9fZIe
— Manohar Lal (@mlkhattar) September 11, 2023
