Royal Enfield Guerrilla 450 price and Booking : ਰਾਇਲ ਐਨਫੀਲਡ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਅਧਿਕਾਰਤ ਤੌਰ ‘ਤੇ ਆਪਣੀ ਨਵੀਂ ਮੋਟਰਸਾਈਕਲ ਗੁਰੀਲਾ 450 ਵਿਕਰੀ…
View More ਰਾਇਲ ਐਨਫੀਲਡ ਦੀ Guerrilla 450 ਹੋਈ ਲਾਂਚ, ਦੜਾਦੜ ਹੋਣ ਲੱਗੀ ਬੁਕਿੰਗ, ਜਾਣੋ ਕੀਮਤtazakhabran
ਸਕੂਲੋਂ ਛੁੱਟੀ ਮਗਰੋਂ ਦੋ ਵਿਦਿਆਰਥੀਆਂ ਦੀਆਂ ਬਾਈਕਾਂ ਦੀ ਸਿੱਧੀ ਟੱਕਰ, 10ਵੀਂ ਜਮਾਤ ਵਿਚ ਪੜ੍ਹਦੇ ਜਵਾਕ ਦੀ ਮੌਤ, 11ਵੀਂ ਵਾਲਾ ਜ਼ਖਮੀ
ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਰੋਡ ‘ਤੇ ਸਥਿਤ ਪਿੰਡ ਬਹਾਦਰ ਹੁਸੈਨ ਦੇ ਪੈਟਰੋਲ ਪੰਪ ਨੇੜੇ ਸੋਮਵਾਰ ਨੂੰ ਦੋ ਸਕੂਲੀ ਵਿਦਿਆਰਥੀਆਂ ਦੀਆਂ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ…
View More ਸਕੂਲੋਂ ਛੁੱਟੀ ਮਗਰੋਂ ਦੋ ਵਿਦਿਆਰਥੀਆਂ ਦੀਆਂ ਬਾਈਕਾਂ ਦੀ ਸਿੱਧੀ ਟੱਕਰ, 10ਵੀਂ ਜਮਾਤ ਵਿਚ ਪੜ੍ਹਦੇ ਜਵਾਕ ਦੀ ਮੌਤ, 11ਵੀਂ ਵਾਲਾ ਜ਼ਖਮੀGold and Silver price : ਵਧੀਆਂ ਕੀਮਤਾਂ, ਸੋਨੇ ਨੇ ਤੋੜੇ ਰਿਕਾਰਡ, 76 ਹਜ਼ਾਰ ਕੋਲ ਪੁੱਜਾ, ਚਾਂਦੀ ਵੀ ਚਮਕੀ
Gold and Silver price : ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਤੋਂ ਬਾਅਦ ਹੁਣ ਵਧਣੀਆਂ ਸ਼ੁਰੂ ਹੋ ਗਈਆਂ ਹਨ। ਲਗਾਤਾਰ ਵਾਧੇ ਮਗਰੋਂ ਸੋਨੇ…
View More Gold and Silver price : ਵਧੀਆਂ ਕੀਮਤਾਂ, ਸੋਨੇ ਨੇ ਤੋੜੇ ਰਿਕਾਰਡ, 76 ਹਜ਼ਾਰ ਕੋਲ ਪੁੱਜਾ, ਚਾਂਦੀ ਵੀ ਚਮਕੀWeather Update : ਪੰਜਾਬ ‘ਚ ਸੋਕੇ ਤੋਂ ਬਾਅਦ ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ ! ਪਟਿਆਲਾ ਤੇ ਚੰਡੀਗੜ੍ਹ ਸਾਉਣ ਦੀ ਪਹਿਲੀ ਬਾਰਿਸ਼ ਨਾਲ ਪਾਣੀ-ਪਾਣੀ
Weather Update : ਕੁਝ ਸਮੇਂ ਤੋਂ ਮੀਂਹ ਨਾ ਪੈਣ ਤੋਂ ਬਾਅਦ ਪੰਜਾਬ ‘ਚ ਤਾਪਮਾਨ ਫਿਰ ਵਧ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ…
View More Weather Update : ਪੰਜਾਬ ‘ਚ ਸੋਕੇ ਤੋਂ ਬਾਅਦ ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ ! ਪਟਿਆਲਾ ਤੇ ਚੰਡੀਗੜ੍ਹ ਸਾਉਣ ਦੀ ਪਹਿਲੀ ਬਾਰਿਸ਼ ਨਾਲ ਪਾਣੀ-ਪਾਣੀCanada News : ਕੈਨੇਡਾ ਵਿਚ ਭਾਰੀ ਬਾਰਿਸ਼, ਹੜ੍ਹ ਜਿਹੇ ਹਾਲਾਤ, ਸੜਕਾਂ ਪਾਣੀ ਵਿਚ ਡੁੱਬੀਆਂ, ਰਾਹਗੀਰ ਫਸੇ
International News : ਕੈਨੇਡਾ ਵਿਚ ਭਾਰੀ ਬਾਰਿਸ਼ ਕਾਰਨ ਹਾਲਾਤ ਬੇਹੱਦ ਵਿਗੜ ਗਏ ਹਨ। ਬਰੈਂਪਟਨ ਵਿਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਭਾਰੀ ਮੀਂਹ ਨਾਲ…
View More Canada News : ਕੈਨੇਡਾ ਵਿਚ ਭਾਰੀ ਬਾਰਿਸ਼, ਹੜ੍ਹ ਜਿਹੇ ਹਾਲਾਤ, ਸੜਕਾਂ ਪਾਣੀ ਵਿਚ ਡੁੱਬੀਆਂ, ਰਾਹਗੀਰ ਫਸੇਹੁਸ਼ਿਆਰਪੁਰ : ਫ੍ਰੀ ਫਾਇਰ ਗੇਮ ਖੇਡਦਿਆਂ ਬਣ ਗਏ ਪ੍ਰੇਮ ਸਬੰਧ, ਦੋ ਬੱਚਿਆਂ ਨੂੰ ਪਤੀ ਕੋਲ ਛੱਡ ਵਿਆਹੁਤਾ ਹੋਈ ਫਰਾਰ
ਹੁਸ਼ਿਆਰਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਫ੍ਰੀ ਫਾਇਰ…
View More ਹੁਸ਼ਿਆਰਪੁਰ : ਫ੍ਰੀ ਫਾਇਰ ਗੇਮ ਖੇਡਦਿਆਂ ਬਣ ਗਏ ਪ੍ਰੇਮ ਸਬੰਧ, ਦੋ ਬੱਚਿਆਂ ਨੂੰ ਪਤੀ ਕੋਲ ਛੱਡ ਵਿਆਹੁਤਾ ਹੋਈ ਫਰਾਰਪੰਜਾਬ ਵਿਚ ਅੱਜ ਵੀ ਨਹੀਂ ਪਵੇਗਾ ਮੀਂਹ, ਤਾਪਮਾਨ ਮੁੜ 40 ਡਿਗਰੀ ਪਾਰ, ਹੁਮਸ ਕੱਢ ਰਹੀ ਵੱਟ
ਪੰਜਾਬ ਵਿੱਚ ਮੌਨਸੂਨ ਦੀ ਰਫ਼ਤਾਰ ਤੇ ਮੀਂਹ ਦੀ ਕਮੀ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਪੰਜਾਬ ਦੇ ਪਠਾਨਕੋਟ ਵਿੱਚ ਤਾਪਮਾਨ ਇੱਕ…
View More ਪੰਜਾਬ ਵਿਚ ਅੱਜ ਵੀ ਨਹੀਂ ਪਵੇਗਾ ਮੀਂਹ, ਤਾਪਮਾਨ ਮੁੜ 40 ਡਿਗਰੀ ਪਾਰ, ਹੁਮਸ ਕੱਢ ਰਹੀ ਵੱਟਬੱਸ ਅੱਗੇ ਅਚਾਨਕ ਆ ਗਿਆ ਟਰੈਕਟਰ, ਭਿਆਨਕ ਟੱਕਰ ਮਗਰੋਂ ਖੱਡ ‘ਚ ਜਾ ਡਿੱਗੀ, 5 ਸ਼ਰਧਾਲੂਆਂ ਦੀ ਮੌਤ
ਮੁੰਬਈ : ਮੁੰਬਈ ਐਕਸਪ੍ਰੈੱਸ ਹਾਈਵੇ ‘ਤੇ ਪਨਵੇਲ ਨੇੜੇ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਅਸ਼ਾਢੀ ਵਾਰੀ ਲਈ ਮੁੰਬਈ ਤੋਂ ਪੁਣੇ ਲਈ ਨਿਕਲੀ ਇੱਕ ਨਿੱਜੀ ਬੱਸ…
View More ਬੱਸ ਅੱਗੇ ਅਚਾਨਕ ਆ ਗਿਆ ਟਰੈਕਟਰ, ਭਿਆਨਕ ਟੱਕਰ ਮਗਰੋਂ ਖੱਡ ‘ਚ ਜਾ ਡਿੱਗੀ, 5 ਸ਼ਰਧਾਲੂਆਂ ਦੀ ਮੌਤਗੁਆਂਢ ਵਿਚ ਖੇਡਣ ਗਈ 8 ਸਾਲਾ ਬੱਚੀ, ਡਿੱਗ ਗਈ ਘਰ ਦੀ ਛੱਤ, ਮਲਬੇ ਹੇਠ ਦੱਬੀ ਮਿਲੀ ਲਾਸ਼, ਪਰਿਵਾਰ ਕਰ ਰਿਹਾ ਸੀ ਭਾਲ
ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਮਾਹੂਆਣਾ ਵਿੱਚ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ 8 ਸਾਲਾ ਬੱਚੀ…
View More ਗੁਆਂਢ ਵਿਚ ਖੇਡਣ ਗਈ 8 ਸਾਲਾ ਬੱਚੀ, ਡਿੱਗ ਗਈ ਘਰ ਦੀ ਛੱਤ, ਮਲਬੇ ਹੇਠ ਦੱਬੀ ਮਿਲੀ ਲਾਸ਼, ਪਰਿਵਾਰ ਕਰ ਰਿਹਾ ਸੀ ਭਾਲSBI ਦੇ ਗਾਹਕਾਂ ਨੂੰ ਵੱਡਾ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਦੇਣਾ ਪਵੇਗਾ ਵੱਧ ਵਿਆਜ਼
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਅੱਜ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰੀ ਬੈਂਕ ਨੇ ਕਈ ਤਰ੍ਹਾਂ ਦੇ ਕਰਜ਼ੇ ਮਹਿੰਗੇ…
View More SBI ਦੇ ਗਾਹਕਾਂ ਨੂੰ ਵੱਡਾ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਦੇਣਾ ਪਵੇਗਾ ਵੱਧ ਵਿਆਜ਼