ਨਵੀਂ ਦਿੱਲੀ (ਇੰਟ.)- 6 ਵਾਰ ਦੀ ਚੈਂਪੀਅਨ ਮੁੱਕੇਬਾਜ਼ ‘ਸੁਪਰਾਮੌਮ’ ਮੈਰੀਕੌਮ ਅਤੇ ਪੁਰਸ਼ ਹਾਕੀ ਟੀਮ ਦੇ ਕਪਾਤਨ ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਭਾਰਤ…
View More ਟੋਕੀਓ ਓਲੰਪਿਕ ਵਿਚ ਮੁੱਕੇਬਾਜ਼ ਮੌਰੀ ਕੌਮ ਤੇ ਹਾਕੀ ਕਪਤਾਨ ਮਨਪ੍ਰੀਤ ਨੂੰ ਮਿਲਿਆ ਵੱਡਾ ਮੌਕਾsportsnews
ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ
ਨਵੀਂ ਦਿੱਲੀ (ਇੰਟ.)- ਟੀਮ ਇੰਡੀਆ (Team India) ਦੇ ਸ਼ਾਨਦਾਰ ਸਪਿਨਰਸ (Spinners) ਵਿਚੋਂ ਇਕ ਹਰਭਜਨ ਸਿੰਘ (Harbhajan Singh) ਦਾ ਅੱਜ ਜਨਮਦਿਨ ਹੈ। ਅੱਜ ਹਰਭਜਨ ਸਿੰਘ (Harbhajan…
View More ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂਕੋਪਾ ਅਮਰੀਕਾ ‘ਚ ਚਿਲੀ ਵਿਰੁੱਧ ਨੇਮਾਰ ਦੀ ਬ੍ਰਾਜ਼ੀਲ ਦੀ ਟੀਮ ਵਿਚ ਵਾਪਸੀ
ਰੀਓ ਡੀ ਜਨੇਰੀਓ (ਇੰਟ.)- ਜੇਤੂ ਰਹੇ ਬ੍ਰਾਜ਼ੀਲ (Brazil) ਅਤੇ ਚਿਲੀ (chile) ਦੇ ਸਟਾਰ ਖਿਡਾਰੀਆਂ (Star Players) ਨੇ ਸ਼ੁੱਕਰਵਾਰ ਨੂੰ ਕੋਪਾ ਅਮਰੀਕਾ (Copa America) ਦੇ ਕੁਆਰਟਰ…
View More ਕੋਪਾ ਅਮਰੀਕਾ ‘ਚ ਚਿਲੀ ਵਿਰੁੱਧ ਨੇਮਾਰ ਦੀ ਬ੍ਰਾਜ਼ੀਲ ਦੀ ਟੀਮ ਵਿਚ ਵਾਪਸੀਮਾਨਾ ਪਟੇਲ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੈਰਾਕ
ਨਵੀਂ ਦਿੱਲੀ (ਇੰਟ.)- ਭਾਰਤੀ ਤੈਰਾਕ ਮਾਨਾ ਪਟੇਲ (Mana patel) ਆਗਾਮੀ ਟੋਕਿਓ ਓਲੰਪਿਕ (Tokyo Olympics) ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਮਹਿਲਾ ਭਾਰਤੀ ਤੈਰਾਕ (Indian Swimmer) ਬਣ…
View More ਮਾਨਾ ਪਟੇਲ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੈਰਾਕਵਿੰਬਲਡਨ 2021 : ਅੰਕਿਤਾ ਰੈਨਾ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ
ਲੰਡਨ (ਇੰਟ.)- ਭਾਰਤ ਦੀ ਅੰਕਿਤਾ ਰੈਨਾ (Ankita Raina) ਅਤੇ ਅਮਰੀਕਾ ਦੀ ਉਨ੍ਹਾਂ ਦੀ ਜੋਟੀਦਾਰ ਲੌਰੇਨ ਡੇਵਿਸ (Lauren Davis) ਵਿੰਬਲਡਨ ਟੈਨਿਸ ਟੂਰਨਾਮੈਂਟ (Wimbledon Tennis Tournament) ਦੇ…
View More ਵਿੰਬਲਡਨ 2021 : ਅੰਕਿਤਾ ਰੈਨਾ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ12 ਸਾਲ ਦੇ ਅਭਿਮਨਿਊ ਮਿਸ਼ਰਾ ਬਣੇ ਚੈੱਸ ਗ੍ਰੈਂਡਮਾਸਟਰ, ਸਭ ਤੋਂ ਘੱਟ ਉਮਰ ਕੀਤਾ ਮੁਕਾਮ ਹਾਸਲ
ਬੁਡਾਪੇਸਟ (ਇੰਟ.)- ਭਾਰਤੀ ਮੂਲ ਦੇ 12 ਸਾਲਾ ਅਭਿਮਨਿਊ ਮਿਸ਼ਰਾ ਚੈੱਸ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ (Grandmaster) ਬਣ ਗਏ ਹਨ। ਇਸ ਤੋਂ ਪਹਿਲਾਂ ਇਹ…
View More 12 ਸਾਲ ਦੇ ਅਭਿਮਨਿਊ ਮਿਸ਼ਰਾ ਬਣੇ ਚੈੱਸ ਗ੍ਰੈਂਡਮਾਸਟਰ, ਸਭ ਤੋਂ ਘੱਟ ਉਮਰ ਕੀਤਾ ਮੁਕਾਮ ਹਾਸਲਟੀ-20 ਵਿਸ਼ਵ ਕੱਪ : ਯੂ.ਏ.ਈ. ਵਿਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਨਵੀਂ ਦਿੱਲੀ (ਇੰਟ.)- ਟੀ-20 ਵਿਸ਼ਵ ਕੱਪ 2021 ਦਾ ਆਯੋਜਨ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਕੀਤਾ ਜਾਵੇਗਾ। ਕੁਝ ਮੁਕਾਬਲੇ ਓਮਾਨ ਵਿਚ ਵੀ ਹੋ ਸਕਦੇ…
View More ਟੀ-20 ਵਿਸ਼ਵ ਕੱਪ : ਯੂ.ਏ.ਈ. ਵਿਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟIND vs NZ WTC 2021 : ਭਾਰਤ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨ ਬਣਿਆ ਨਿਊਜ਼ੀਲੈਂਡ
ਵੇਲਿੰਗਟਨ (ਬਿਊਰੋ)- ਨਿਊਜ਼ੀਲੈਂਡ ਦੇ ਰੂਪ ਵਿਚ ਦੁਨੀਆ ਨੂੰ ਪਹਿਲਾ ਟੈਸਟ ਚੈਂਪੀਅਨ ਮਿਲ ਗਿਆ ਹੈ। ਨਿਊਜ਼ੀਲੈਂਡ ਨੇ 23 ਜੂਨ 2021 ਦੀ ਰਾਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ…
View More IND vs NZ WTC 2021 : ਭਾਰਤ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨ ਬਣਿਆ ਨਿਊਜ਼ੀਲੈਂਡਟੋਕੀਓ ਓਲੰਪਿਕ ਵਿਚ ਪੰਜਾਬ ਦੇ ਨੌਜਵਾਨ ਚਮਕਾਉਣਗੇ ਨਾਂ, ਮਿਲੀ ਵੱਡੀ ਜ਼ਿੰਮੇਵਾਰੀ
ਫਰੀਦਕੋਟ (ਇੰਟ.)- ਓਲੰਪਿਕ ਖੇਡਾਂ (Olympics Games) ਵਿੱਚ ਪੰਜਾਬ (Punjab) ਨੂੰ 21 ਸਾਲਾਂ ਪਿੱਛੋਂ ਹਾਕੀ (Hockey) ਦੀ ਕਪਤਾਨੀ (Captain) ਮਿਲੀ ਹੈ। ਇਸ ਵਾਰ ਟੋਕੀਓ ਓਲਪਿੰਕ (Tokyo…
View More ਟੋਕੀਓ ਓਲੰਪਿਕ ਵਿਚ ਪੰਜਾਬ ਦੇ ਨੌਜਵਾਨ ਚਮਕਾਉਣਗੇ ਨਾਂ, ਮਿਲੀ ਵੱਡੀ ਜ਼ਿੰਮੇਵਾਰੀInd vs NZ WTC Final : 5ਵੇਂ ਦਿਨ ਵੀ ਮੀਂਹ ਕਾਰਣ ਲੇਟ ਸ਼ੁਰੂ ਹੋਇਆ ਮੈਚ
ਨਵੀਂ ਦਿੱਲੀ (ਇੰਟ.)- ਸਾਊਥੈਂਪਟਨ (Southempton) ਵਿਚ ਭਾਰਤ (India) ਅਤੇ ਨਿਊਜ਼ੀਲੈਂਡ (Newzealand) ਵਿਚਾਲੇ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ਮੁਕਾਬਲੇ (Final…
View More Ind vs NZ WTC Final : 5ਵੇਂ ਦਿਨ ਵੀ ਮੀਂਹ ਕਾਰਣ ਲੇਟ ਸ਼ੁਰੂ ਹੋਇਆ ਮੈਚ