ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਸ਼੍ਰੀਲੰਕਾ (Shrilanka) ਨੂੰ ਵਨਡੇ ਸੀਰੀਜ਼ (ODI series) ਦੇ ਦੂਜੇ ਮੈਚ ਵਿਚ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ…
View More ਹਾਰ ਤੋਂ ਬਾਅਦ ਸ਼੍ਰੀਲੰਕਾਈ ਕਪਤਾਨ ਤੇ ਕੋਚ ‘ਚ ਹੋਈ ਬਹਿਸਬਾਜ਼ੀ ਵੀਡੀਓ ਵਾਇਰਲsportsnews
ਟੋਕੀਓ ਦੇ ਇਨ੍ਹਾਂ ਬੈੱਡਸ ਬਾਰੇ ਆਇਰਿਸ਼ ਜਿਮਨਾਸਟ ਮੈਕਲੇਗਨ ਨੇ ਦੱਸੀ ਸੱਚਾਈ, ਵੀਡੀਓ ਕੀਤੀ ਸ਼ੇਅਰ
ਟੋਕੀਓ (ਇੰਟ.)- ਟੋਕੀਓ ਓਲੰਪਿਕ ਵਿਲੇਜ (Tokyo Olympic Village) ਦੇ ਬੈੱਡ ਕਾਫੀ ਮਜ਼ਬੂਤ ਹਨ। ਆਯੋਜਕਾਂ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ…
View More ਟੋਕੀਓ ਦੇ ਇਨ੍ਹਾਂ ਬੈੱਡਸ ਬਾਰੇ ਆਇਰਿਸ਼ ਜਿਮਨਾਸਟ ਮੈਕਲੇਗਨ ਨੇ ਦੱਸੀ ਸੱਚਾਈ, ਵੀਡੀਓ ਕੀਤੀ ਸ਼ੇਅਰਟੋਕੀਓ ਓਲੰਪਿਕ ਖੇਡ ਪਿੰਡ ਵਿਚ ਪਹਿਲਾ ਕੋਰੋਨਾ ਇਨਫੈਕਟਿਡ ਮਾਮਲਾ ਆਇਆ ਸਾਹਮਣੇ, ਪ੍ਰਬੰਧਕਾਂ ਕੀਤੀ ਪੁਸ਼ਟੀ
ਟੋਕੀਓ (ਇੰਟ.)- ਟੋਕੀਓ ਓਲੰਪਿਕ (Tokyo Olympics) ਦੇ ਆਯੋਜਨ ‘ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ…
View More ਟੋਕੀਓ ਓਲੰਪਿਕ ਖੇਡ ਪਿੰਡ ਵਿਚ ਪਹਿਲਾ ਕੋਰੋਨਾ ਇਨਫੈਕਟਿਡ ਮਾਮਲਾ ਆਇਆ ਸਾਹਮਣੇ, ਪ੍ਰਬੰਧਕਾਂ ਕੀਤੀ ਪੁਸ਼ਟੀTokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ
ਓਸਾਕਾ (ਇੰਟ.)- ਯੁਗਾਂਡਾ (yuganda) ਦਾ ਭਾਰਤੋਲਕ ਜੋ ਪੱਛਮੀ ਜਾਪਾਨ ਵਿਚ ਟੋਕੀਓ ਓਲੰਪਿਕ (Tokyo Olympics) ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਨਿੰਗ (Training) ਕਰ ਰਹੇ ਸਨ, ਉਹ ਅਚਾਨਕ…
View More Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾਇੰਗਲੈਂਡ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਮੁਸ਼ਕਿਲ ਵਿਚ, ਇਕ ਖਿਡਾਰੀ ਆਇਆ ਕੋਰੋਨਾ ਪਾਜ਼ੇਟਿਵ
ਲੰਡਨ (ਇੰਟ.)- ਇੰਗਲੈਂਡ (England) ਦੇ ਖਿਲਾਫ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ (Test Series) ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ (Indian Cricket Team) ਤੋਂ ਚਿੰਤਾ ਵਧਾਉਣ ਵਾਲੀ…
View More ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਮੁਸ਼ਕਿਲ ਵਿਚ, ਇਕ ਖਿਡਾਰੀ ਆਇਆ ਕੋਰੋਨਾ ਪਾਜ਼ੇਟਿਵਟੋਕੀਓ ਓਲੰਪਿਕਸ ‘ਤੇ ਮੰਡਰਾ ਰਿਹੈ ‘ਕੋਰੋਨਾ ਦਾ ਖਤਰਾ’ ਸਾਹਮਣੇ ਆਏ ਇੰਨੇ ਮਾਮਲੇ
ਟੋਕੀਓ (ਇੰਟ.)- ਟੋਕੀਓ ਓਲੰਪਿਕ (Tokyo Olympics) ਦੇ ਸ਼ੁਰੂ ਹੋਣ ਵਿਚ ਸਿਰਫ 9 ਦਿਨ ਬਾਕੀ ਹਨ ਪਰ ਇਥੇ ਕੋਰੋਨਾ (Corona) ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ…
View More ਟੋਕੀਓ ਓਲੰਪਿਕਸ ‘ਤੇ ਮੰਡਰਾ ਰਿਹੈ ‘ਕੋਰੋਨਾ ਦਾ ਖਤਰਾ’ ਸਾਹਮਣੇ ਆਏ ਇੰਨੇ ਮਾਮਲੇਬਰਾਜ਼ੀਲ ਨੂੰ ਹਰਾ ਕੇ ਅਰਜਨਟੀਨਾ ਨੇ ਜਿੱਤਿਆ ਕੋਪਾ ਅਮਰੀਕਾ 2021
ਰੀਓ (ਇੰਟ.)- ਬ੍ਰਾਜ਼ੀਲ (Brazil) ਦੇ ਰੀਓ ਡੇ ਜਨੇਰੀਓ (Rio de Janeiro) ‘ਚ ਮੌਜੂਦ ਮਾਰਾਕਾਨਾ ਸਟੇਡੀਅਮ (Maracana Stadium) ਵਿਚ ਹੋਏ ਕੋਪਾ ਅਮਰੀਕਾ 2021 (Copa America 2021)…
View More ਬਰਾਜ਼ੀਲ ਨੂੰ ਹਰਾ ਕੇ ਅਰਜਨਟੀਨਾ ਨੇ ਜਿੱਤਿਆ ਕੋਪਾ ਅਮਰੀਕਾ 2021ਹਰਲੀਨ ਦਿਓਲ ਨੇ ਹਵਾ ਵਿਚ ਉੱਡਦੇ ਹੋਏ ਫੜਿਆ ਕਮਾਲ ਦਾ ਕੈਚ, ਵੀਡੀਓ ਵਾਇਰਲ
ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਇਸ ਵੇਲੇ ਇੰਗਲੈਂਡ (England) ਦੌਰੇ ‘ਤੇ ਹਨ। ਵਨਡੇ ਸੀਰੀਜ਼ (ODI series) ਵਿਚ ਹਾਰ ਤੋਂ…
View More ਹਰਲੀਨ ਦਿਓਲ ਨੇ ਹਵਾ ਵਿਚ ਉੱਡਦੇ ਹੋਏ ਫੜਿਆ ਕਮਾਲ ਦਾ ਕੈਚ, ਵੀਡੀਓ ਵਾਇਰਲਬੱਲੇਬਾਜ਼ ਨੇ ਕੀਤਾ ਡਾਂਸ ਤਾਂ ਖਿੱਝ ਗਿਆ ਗੇਂਦਬਾਜ਼, ਕ੍ਰੀਜ਼ ‘ਤੇ ਹੀ ਕੀਤੀ ਇਹ ਹਰਕਤ
ਢਾਕਾ (ਇੰਟ.)- ਬੰਗਲਾਦੇਸ਼ (Bangladesh) ਦੀ ਟੀਮ ਇਸ ਵੇਲੇ ਜ਼ਿੰਬਾਬਵੇ (Zimbabwe) ਦੌਰੇ ‘ਤੇ ਹੈ। ਦੋਹਾਂ ਟੀਮਾਂ ਵਿਚਾਲੇ ਹਰਾਰੇ (Harare) ਵਿਚ ਟੈਸਟ ਮੈਚ (test match) ਖੇਡਿਆ ਜਾ…
View More ਬੱਲੇਬਾਜ਼ ਨੇ ਕੀਤਾ ਡਾਂਸ ਤਾਂ ਖਿੱਝ ਗਿਆ ਗੇਂਦਬਾਜ਼, ਕ੍ਰੀਜ਼ ‘ਤੇ ਹੀ ਕੀਤੀ ਇਹ ਹਰਕਤਕੋਪਾ ਅਮਰੀਕਾ : ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਬ੍ਰਾਜ਼ੀਲ
ਰੀਓ ਡਿ ਜਨੇਰੀਓ (ਇੰਟ.)- ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ (Brazil) ਨੇ ਆਪਣੇ ਰਸੂਖ ਦੇ ਮੁਤਾਬਿਕ ਪ੍ਰਦਰਸ਼ਨ ਕਰਦੇ ਹੋਏ ਪੇਰੂ (Peru) ਨੂੰ 1-0 ਨਾਲ ਹਰਾ ਕੇ…
View More ਕੋਪਾ ਅਮਰੀਕਾ : ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਬ੍ਰਾਜ਼ੀਲ