ਟੋਕੀਓ (ਇੰਟ.)- ਟੋਕੀਓ ਪੈਰਾਉਲੰਪਿਕ (Tokyo Paralympics) ਵਿਚ ਭਾਰਤ ਦੀ ਅਵਨੀ ਲੇਖਰਾ (Avni Lekhra) ਨੇ ਸ਼ੂਟਿੰਗ ਵਿਚ ਸੋਨ ਤਗਮਾ (Gold medal) ਜਿੱਤਿਆ ਹੈ। 19 ਸਾਲ ਦੀ…
View More ਟੋਕੀਓ ਪੈਰਾਉਲੰਪਿਕ ‘ਚ ਭਾਰਤ ਨੂੰ ਸ਼ੂਟਿੰਗ ਵਿਚ ਮਿਲਿਆ ਸੋਨ ਤਗਮਾsportsnews
ਭਾਵਿਨਾ ਪਟੇਲ ਨੇ ਜਿੱਤਿਆ ਪੈਰਾਲੰਪਿਕ ਵਿਚ ਸਿਲਵਰ ਤਮਗਾ, ਕੀਤਾ ਦੇਸ਼ਵਾਸੀਆਂ ਨੂੰ ਸਮਰਪਿਤ
ਟੋਕੀਓ (ਇੰਟ.)- ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਨੂੰ ਪਹਿਲਾ ਤਮਗਾ ਮਿਲ ਗਿਆ ਹੈ। ਪਹਿਲੀ ਵਾਰ ਪੈਰਾਲੰਪਿਕ ਵਿਚ ਸ਼ਾਮਲ ਹੋਈ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੇ…
View More ਭਾਵਿਨਾ ਪਟੇਲ ਨੇ ਜਿੱਤਿਆ ਪੈਰਾਲੰਪਿਕ ਵਿਚ ਸਿਲਵਰ ਤਮਗਾ, ਕੀਤਾ ਦੇਸ਼ਵਾਸੀਆਂ ਨੂੰ ਸਮਰਪਿਤTokyo Paralympics: ਭਾਵਿਨਾ ਪਟੇਲ ਟੇਬਲ ਟੈਨਿਸ ਦੇ ਫਾਈਨਲ ‘ਚ, ਗੋਲਡ ਤੋਂ ਇਕ ਕਦਮ ਦੂਰ
ਟੋਕੀਓ: ਭਾਵਿਨਾ ਪਟੇਲ ਪੈਰਾਲੰਪਿਕ ਫਾਈਨਲ ਵਿਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਟੇਬਲ ਟੈਨਿਸ ਖਿਲਾੜੀ ਬਣ ਗਈ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਟੋਕੀਓ ਖੇਡਾਂ ਵਿਚ ਮਹਿਲਾ…
View More Tokyo Paralympics: ਭਾਵਿਨਾ ਪਟੇਲ ਟੇਬਲ ਟੈਨਿਸ ਦੇ ਫਾਈਨਲ ‘ਚ, ਗੋਲਡ ਤੋਂ ਇਕ ਕਦਮ ਦੂਰਟੋਕੀਓ ਓਲੰਪਿਕ ਵਿਚ ਜਿੱਤ ਦਰਜ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਇਸ ਖਿਡਾਰਣ ਨੇ ਵੇਚ ਦਿੱਤਾ ਆਪਣਾ ਚਾਂਦੀ ਤਮਗਾ
ਪੋਲੈਂਡ (ਇੰਟ.)- ਟੋਕੀਓ ਓਲੰਪਿਕ (Tokyo olympics) ਵਿਚ ਸਿਲਵਰ ਮੈਡਲ (Silver medal) ਜਿੱਤਣ ਵਾਲੀ ਇਕ ਮਹਿਲਾ ਐਥਲੀਟ (Female athletes) ਨੇ ਉਸ ਨੂੰ ਕੁਝ ਦਿਨਾਂ ਬਾਅਦ ਨੀਲਾਮ…
View More ਟੋਕੀਓ ਓਲੰਪਿਕ ਵਿਚ ਜਿੱਤ ਦਰਜ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਇਸ ਖਿਡਾਰਣ ਨੇ ਵੇਚ ਦਿੱਤਾ ਆਪਣਾ ਚਾਂਦੀ ਤਮਗਾਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਵਿਗੜੀ ਸਿਹਤ, ਸਵਾਗਤ ਪ੍ਰੋਗਰਾਮ ਵਿਚਾਲਿਓਂ ਲਿਜਾਇਆ ਗਿਆ ਹਸਪਤਾਲ
ਨਵੀਂ ਦਿੱਲੀ- ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਦੀ ਤਬੀਅਤ ਫਿਰ ਵਿਗੜ ਗਈ ਹੈ। ਚੋਪੜਾ ਮੈਡਲ ਜਿੱਤਣ ਤੋਂ 10 ਦਿਨ ਬਾਅਦ ਮੰਗਲਵਾਰ ਨੂੰ ਪਾਨੀਪਤ ਪਹੁੰਚੇ। ਸਮਾਲਖਾ…
View More ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਵਿਗੜੀ ਸਿਹਤ, ਸਵਾਗਤ ਪ੍ਰੋਗਰਾਮ ਵਿਚਾਲਿਓਂ ਲਿਜਾਇਆ ਗਿਆ ਹਸਪਤਾਲਭਾਰਤ ਨੇ 151 ਦੌੜਾਂ ਨਾਲ ਜਿੱਤਿਆ ਲਾਰਡਸ ਟੈਸਟ, ਸੀਰੀਜ਼ ਵਿਚ ਬਣਾਈ 1-0 ਦੀ ਬੜ੍ਹਤ
ਨਵੀਂ ਦਿੱਲੀ (ਇੰਟ.)- ਲਾਰਡਸ ਦੇ ਇਤਿਹਾਸਕ ਮੈਦਾਨ ‘ਤੇ ਮੇਜ਼ਬਾਨ ਇੰਗਲੈਂਡ ਅਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਗਿਆ। ਇਸ ਮੈਚ…
View More ਭਾਰਤ ਨੇ 151 ਦੌੜਾਂ ਨਾਲ ਜਿੱਤਿਆ ਲਾਰਡਸ ਟੈਸਟ, ਸੀਰੀਜ਼ ਵਿਚ ਬਣਾਈ 1-0 ਦੀ ਬੜ੍ਹਤਇੰਗਲੈਂਡ ਵਿਚ ਖੇਡ ਰਹੇ ਰਾਸ਼ਿਦ ਖਾਨ ਲਈ ਮੁਸ਼ਕਲ ਸਮਾਂ, ਪਰਿਵਾਰ ਅਫਗਾਨਿਸਤਾਨ ਵਿਚ ਫਸਿਆ
ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਇਸ ਮੁਲਕ ‘ਤੇ ਤਾਲਿਬਾਨ (Taliban) ਨੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਦੇ ਬਾਕੀ ਨਾਗਰਿਕਾਂ ਦੀ…
View More ਇੰਗਲੈਂਡ ਵਿਚ ਖੇਡ ਰਹੇ ਰਾਸ਼ਿਦ ਖਾਨ ਲਈ ਮੁਸ਼ਕਲ ਸਮਾਂ, ਪਰਿਵਾਰ ਅਫਗਾਨਿਸਤਾਨ ਵਿਚ ਫਸਿਆ14 ਅਗਸਤ ਮੌਕੇ ਪਾਕਿ ਖਿਡਾਰੀ ਨੇ ਕੀਤਾ ਟਵੀਟ, ਲੋਕਾਂ ਉਡਾਇਆ ਰੱਜ ਕੇ ਮਜ਼ਾਕ
ਨਵੀਂ ਦਿੱਲੀ- ਪਾਕਿਸਤਾਨ ਦੇ ਕ੍ਰਿਕਟਰ ਕਾਮਰਾਨ ਅਕਮਲ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ, ਜਿਸ ਦੀ ਵਜ੍ਹਾ ਉਨ੍ਹਾਂ ਦੀ ਅੰਗਰੇਜ਼ੀ ਹੈ। ਦਰਅਸਲ, ਕਾਮਰਾਨ ਅਕਮਲ ਨੇ 14…
View More 14 ਅਗਸਤ ਮੌਕੇ ਪਾਕਿ ਖਿਡਾਰੀ ਨੇ ਕੀਤਾ ਟਵੀਟ, ਲੋਕਾਂ ਉਡਾਇਆ ਰੱਜ ਕੇ ਮਜ਼ਾਕ73 ਸਾਲ ਪਹਿਲਾਂ ਭਾਰਤੀ ਟੀਮ ਨੇ ਲੰਡਨ ਓਲੰਪਿਕ ‘ਚ ਰਚਿਆ ਸੀ ਇਤਿਹਾਸ, 4-0 ਨਾਲ ਜਿੱਤਿਆ ਸੀ ਫਾਈਨਲ
ਚੰਡੀਗੜ੍ਹ (ਇੰਟ.)- ਆਜ਼ਾਦੀ ਤੋਂ ਪਹਿਲਾਂ ਸਾਲ 1928, 1932 ਅਤੇ 1936 ਵਿਚ ਟੀਮ ਨੇ ਬ੍ਰਿਟਿਸ਼ ਝੰਡੇ ਹੇਠ ਬ੍ਰਿਟਿਸ਼ ਕਾਲੋਨੀ ਦੇ ਤੌਰ ‘ਤੇ ਖੇਡਦੇ ਹੋਏ ਇਹ ਜਿੱਤ…
View More 73 ਸਾਲ ਪਹਿਲਾਂ ਭਾਰਤੀ ਟੀਮ ਨੇ ਲੰਡਨ ਓਲੰਪਿਕ ‘ਚ ਰਚਿਆ ਸੀ ਇਤਿਹਾਸ, 4-0 ਨਾਲ ਜਿੱਤਿਆ ਸੀ ਫਾਈਨਲਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਛੇਤੀ ਛੱਡ ਸਕਦੇ ਨੇ ਟੀਮ ਇੰਡੀਆ ਦਾ ਸਾਥ
ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ (Indian cricket team) ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਟੀਮ ਇੰਡੀਆ ਦੇ ਹੈੱਡ ਕੋਚ…
View More ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਛੇਤੀ ਛੱਡ ਸਕਦੇ ਨੇ ਟੀਮ ਇੰਡੀਆ ਦਾ ਸਾਥ