ਟੋਕੀਓ: ਭਾਵਿਨਾ ਪਟੇਲ ਪੈਰਾਲੰਪਿਕ ਫਾਈਨਲ ਵਿਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਟੇਬਲ ਟੈਨਿਸ ਖਿਲਾੜੀ ਬਣ ਗਈ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਟੋਕੀਓ ਖੇਡਾਂ ਵਿਚ ਮਹਿਲਾ ਸਿੰਗਲ ਕਲਾਸ 4 ਵਰਗ ਦੇ ਸੈਮੀਫਾਈਨਲ ਵਿਚ ਚੀਨ ਦੀ ਝਾਂਗ ਮਿਆਓ ਨੂੰ 7-11, 11-7, 11-4, 9-11, 11-8 ਨਾਲ ਮਾਤ ਦਿੱਤੀ। ਹੁਣ ਉਹ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਣ ਤੋਂ ਇਕ ਕਦਮ ਦੂਰ ਹੈ।
And that’s how she did it!
