ਲੁਧਿਆਣਾ : IAS (ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ) (Indian Administrative Service) ਸੁਰਭੀ ਮਲਿਕ (Surbhi Malik) ਨੂੰ ਲੁਧਿਆਣਾ ਦੀ ਨਵੀਂ ਡਿਪਟੀ ਕਮਿਸ਼ਨਰ (New Deputy Commissioner of Ludhiana) (ਡੀ.ਸੀ.)…
View More ਸੁਰਭੀ ਮਲਿਕ 2012 ਬੈਚ ਦੀ IAS ਹੈ ਅਧਿਕਾਰੀ , ਨਗਰ ਨਿਗਮ ‘ਚ ਬਤੌਰ ਐਡੀਸ਼ਨਲ ਕਮਿਸ਼ਨਰ ਦੇ ਚੁੱਕੇ ਹਨ ਸੇਵਾਵਾਂrecentnews
PoK ਦੀ ਸਮੂਹਿਕ ਜਬਰ-ਜਨਾਹ ਪੀੜਤਾ ਨੇ PM ਮੋਦੀ ਤੋਂ ਮੰਗੀ ਮਦਦ, ਦੱਸੀ ਖੌਫਨਾਕ ਹੱਡ ਬੀਤੀ
ਨਵੀਂ ਦਿੱਲੀ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਔਰਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਦਰਅਸਲ ਪਾਕਿਸਤਾਨ ਦੇ ਕਬਜ਼ੇ ਵਾਲੇ…
View More PoK ਦੀ ਸਮੂਹਿਕ ਜਬਰ-ਜਨਾਹ ਪੀੜਤਾ ਨੇ PM ਮੋਦੀ ਤੋਂ ਮੰਗੀ ਮਦਦ, ਦੱਸੀ ਖੌਫਨਾਕ ਹੱਡ ਬੀਤੀਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਮਾਨ ਸਰਕਾਰ ਨੇ ਲਏ ਵੱਡੇ ਫੈਸਲੇ
ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੁਗਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਤਾਰ ਕਈ ਐਲਾਨ ਕੀਤੇ ਜਾ ਰਹੇ ਹਨ। ਇਸੇ ਵਿਚਾਲੇ…
View More ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਮਾਨ ਸਰਕਾਰ ਨੇ ਲਏ ਵੱਡੇ ਫੈਸਲੇਰੂਪਨਗਰ ‘ਚ ਵੱਡੀ ਵਾਰਦਾਤ, ਬੰਦ ਪਏ ਘਰ ‘ਚੋਂ ਮਿਲੀਆਂ ਰਿਟਾਇਰਡ ਅਧਿਆਪਕ ਸਣੇ 3 ਲੋਕਾਂ ਦੀਆਂ ਲਾਸ਼ਾਂ
ਰੂਪਨਗਰ : ਰੂਪਨਗਰ ਨੇੜਲੀ ਪਾਵਰ ਕਲੋਨੀ ’ਚੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਕਾਲੋਨੀ ਦੇ ਇਕ ਘਰ ’ਚੋਂ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ…
View More ਰੂਪਨਗਰ ‘ਚ ਵੱਡੀ ਵਾਰਦਾਤ, ਬੰਦ ਪਏ ਘਰ ‘ਚੋਂ ਮਿਲੀਆਂ ਰਿਟਾਇਰਡ ਅਧਿਆਪਕ ਸਣੇ 3 ਲੋਕਾਂ ਦੀਆਂ ਲਾਸ਼ਾਂਜਲ੍ਹਿਆਂਵਾਲਾ ਬਾਗ਼ ਸਾਕੇ ਦੀ ਵਰ੍ਹੇਗੰਢ ਮੌਕੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1919 ਦੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ‘ਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਬੁੱਧਵਾਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ…
View More ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਵਰ੍ਹੇਗੰਢ ਮੌਕੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀਸੂਬਾ ਸਰਕਾਰ ਦੀ ਅਪੀਲ ‘ਤੇ ਅੱਜ ਪੰਜਾਬ ਆਉਣਗੀਆਂ ਕੇਂਦਰੀ ਟੀਮਾਂ, ਸੁੱਕੇ ਅਨਾਜ ਦਾ ਹੋਵੇਗਾ ਮੁਲਾਂਕਣ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਖਰੀਦੀ ਜਾ ਰਹੀ ਕਣਕ ਵਿੱਚ ਸੁੰਗੜੇ ਹੋਏ ਦਾਣਿਆਂ ਦੀਆਂ ਵਿਸ਼ੇਸ਼ਤਾਵਾਂ ਦੀ ਮੁੜ ਸਮੀਖਿਆ ਕਰਨ ਦੀ ਬੇਨਤੀ ‘ਤੇ ਕਾਰਵਾਈ…
View More ਸੂਬਾ ਸਰਕਾਰ ਦੀ ਅਪੀਲ ‘ਤੇ ਅੱਜ ਪੰਜਾਬ ਆਉਣਗੀਆਂ ਕੇਂਦਰੀ ਟੀਮਾਂ, ਸੁੱਕੇ ਅਨਾਜ ਦਾ ਹੋਵੇਗਾ ਮੁਲਾਂਕਣCM ਭਗਵੰਤ ਮਾਨ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਦੇ ਸ਼ਹੀਦਾਂ ਨੂੰ ਕੀਤਾ ਕੋਟਿ-ਕੋਟਿ ਪ੍ਰਣਾਮ
ਚੰਡੀਗੜ੍ਹ- ਜਲ੍ਹਿਆਂਵਾਲਾ ਬਾਗ ਵਿਖੇ 13 ਅਪ੍ਰੈਲ 1919 ਨੂੰ (ਵਿਸਾਖੀ ਦੇ ਦਿਨ) ਹੋਏ ਖੂਨੀ ਸਾਕੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ੍ਹਿਆਂਵਾਲਾ…
View More CM ਭਗਵੰਤ ਮਾਨ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਦੇ ਸ਼ਹੀਦਾਂ ਨੂੰ ਕੀਤਾ ਕੋਟਿ-ਕੋਟਿ ਪ੍ਰਣਾਮਚੋਣ ਜ਼ਾਬਤੇ ਕਾਰਨ ਰੁਕਿਆ ਸੀ ਡੇਰਾ ਬੱਲਾਂ ਪ੍ਰਾਜੈਕਟ ਦਾ ਕੰਮ, ਗ੍ਰਾਂਟ ਲਈ ਮੁੜ ਹੋਵੇਗਾ ਪ੍ਰੋਸੈੱਸ
ਜਲੰਧਰ- ਡੇਰਾ ਸੱਚਖੰਡ ਬੱਲਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਐਨ ਕੇਂਦਰ ਬਣਾਉਣ ਲਈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀ ਮੁੱਖ…
View More ਚੋਣ ਜ਼ਾਬਤੇ ਕਾਰਨ ਰੁਕਿਆ ਸੀ ਡੇਰਾ ਬੱਲਾਂ ਪ੍ਰਾਜੈਕਟ ਦਾ ਕੰਮ, ਗ੍ਰਾਂਟ ਲਈ ਮੁੜ ਹੋਵੇਗਾ ਪ੍ਰੋਸੈੱਸਅਮਰੀਕਾ ਦੇ ਬਰੁਕਲਿਨ ਸਬ ਵੇ ਸਟੇਸ਼ਨ ‘ਤੇ ਚੱਲੀਆਂ ਗੋਲੀਆਂ ; ਬੰਬ ਬਰਾਮਦ, 13 ਲੋਕ ਜ਼ਖਮੀ
ਨਿਊਯਾਰਕ : ਅਮਰੀਕਾ ਦੇ ਬਰੁਕਲਿਨ ਸ਼ਹਿਰ ਦੇ ਸਬਵੇ ਸਟੇਸ਼ਨ (ਬਰੁਕਲਿਨ ਸਬਵੇਅ ਸਟੇਸ਼ਨ) ‘ਤੇ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਸਥਾਨਿਕ ਮੀਡੀਆ ਦੀ ਰਿਪੋਰਟ ਮੁਤਾਬਕ,…
View More ਅਮਰੀਕਾ ਦੇ ਬਰੁਕਲਿਨ ਸਬ ਵੇ ਸਟੇਸ਼ਨ ‘ਤੇ ਚੱਲੀਆਂ ਗੋਲੀਆਂ ; ਬੰਬ ਬਰਾਮਦ, 13 ਲੋਕ ਜ਼ਖਮੀCM ਮਾਨ ਦਾ ਟਵੀਟ, ਪੰਜਾਬ ਦੇ ਲੋਕਾਂ ਨੂੰ ਜਲਦ ਦਿਆਂਗਾ ਚੰਗੀ ਖਬਰ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Convener Arvind Kejriwal)…
View More CM ਮਾਨ ਦਾ ਟਵੀਟ, ਪੰਜਾਬ ਦੇ ਲੋਕਾਂ ਨੂੰ ਜਲਦ ਦਿਆਂਗਾ ਚੰਗੀ ਖਬਰ