ਹਿਸਾਰ– ਹਰਿਆਣਾ ਦੇ ਹਿਸਾਰ ‘ਚ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਮੰਦਰ ਦੇ ਪੁਜਾਰੀ ਨੇ ਔਰਤ ਨਾਲ ਕਥਿਤ ਤੌਰ ‘ਤੇ ਬਲਾਤਕਾਰ…
View More ਦੁੱਖ ਦੂਰ ਕਰਨ ਦੇ ਨਾਂ ‘ਤੇ ਪੁਜਾਰੀ ਵਲੋਂ ਔਰਤ ਨਾਲ ਜਬਰ-ਜਨਾਹ, ਧਮਕੀਆਂ ਦੇ ਕੇ ਗਹਿਣੇ ਵੀ ਲੁੱਟੇrecentnews
ਥਾਣੇ ਵੀ ਲਾ ਰਹੇ ਪੰਜਾਬ ਸਰਕਾਰ ਨੂੰ ‘ਕੁੰਡੀ’, 3 ਦਰਜਨ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ
ਚੰਡੀਗੜ੍ਹ : ਪੰਜਾਬ ‘ਚ ਚੱਲ ਰਹੇ ਕੁੰਡੀ ਕੁਨੈਕਸ਼ਨਾਂ ‘ਤੇ ਭਗਵੰਤ ਮਾਨ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਪੂਰੇ ਸੂਬੇ ਅੰਦਰ…
View More ਥਾਣੇ ਵੀ ਲਾ ਰਹੇ ਪੰਜਾਬ ਸਰਕਾਰ ਨੂੰ ‘ਕੁੰਡੀ’, 3 ਦਰਜਨ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮCM ਮਾਨ ਨੇ ਤਰਸ ਦੇ ਆਧਾਰ ‘ਤੇ ਨੌਕਰੀਆਂ ਲਈ ਸੌਂਪੇ 57 ਨਿਯੁਕਤੀ ਪੱਤਰ
ਚੰਡੀਗੜ੍ਹ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿਚ ਤਰਸ ਦੇ ਆਧਾਰ ‘ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ…
View More CM ਮਾਨ ਨੇ ਤਰਸ ਦੇ ਆਧਾਰ ‘ਤੇ ਨੌਕਰੀਆਂ ਲਈ ਸੌਂਪੇ 57 ਨਿਯੁਕਤੀ ਪੱਤਰਦਿੱਲੀ ‘ਚ ਪਹਿਲੀ ਵਾਰ ਪਾਰਾ 49 ਡਿਗਰੀ ਤੋਂ ਪਾਰ, ਹਨੇਰੀ ਤੇ ਮੀਂਹ ਦੀ ਭਵਿੱਖਬਾਣੀ
ਨਵੀਂ ਦਿੱਲੀ– ਪੰਜਾਬ ਤੇ ਹਰਿਆਣਾ ‘ਤੇ ਚੱਕਰਵਾਤੀ ਚੱਕਰ ਆਉਣ ਨਾਲ ਪ੍ਰੀ-ਮਾਨਸੂਨ ਸਰਗਰਮ ਹੋਵੇਗੀ, ਜਿਸ ਨਾਲ ਸੋਮਵਾਰ ਅਤੇ ਮੰਗਲਵਾਰ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੇਗੀ।…
View More ਦਿੱਲੀ ‘ਚ ਪਹਿਲੀ ਵਾਰ ਪਾਰਾ 49 ਡਿਗਰੀ ਤੋਂ ਪਾਰ, ਹਨੇਰੀ ਤੇ ਮੀਂਹ ਦੀ ਭਵਿੱਖਬਾਣੀਨਾਭਾ ਜੇਲ੍ਹ ‘ਚੋਂ 5 ਲਿਫਾਫਿਆਂ ‘ਚ ਭਰੇ ਮਿਲੇ 9 ਮੋਬਾਈਲ, ਸਿਗਰਟ, ਜ਼ਰਦਾ ਤੇ ਈਅਰਫੋਨ
ਨਾਭਾ– ਪੰਜਾਬ ਦੀ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚੋਂ 9 ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 43 ਜਰਦੇ ਦੀਆਂ ਪੁੜੀਆਂ, 7 ਸਿਗਰਟ ਦੇ ਡੱਬੇ,…
View More ਨਾਭਾ ਜੇਲ੍ਹ ‘ਚੋਂ 5 ਲਿਫਾਫਿਆਂ ‘ਚ ਭਰੇ ਮਿਲੇ 9 ਮੋਬਾਈਲ, ਸਿਗਰਟ, ਜ਼ਰਦਾ ਤੇ ਈਅਰਫੋਨਚੰਡੀਗੜ੍ਹ ‘ਚ CM ਮਾਨ ਦੀ ‘ਲੋਕ ਮਿਲਣੀ’ ਜਾਰੀ: ਸਿਰਫ਼ ਅਰਜ਼ੀਆਂ ਵਾਲਿਆਂ ਨੂੰ ਮਿਲ ਰਿਹੈ ਦਾਖਲਾ
ਚੰਡੀਗੜ੍ਹ– ਚੰਡੀਗੜ੍ਹ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਨਤਕ ਮੀਟਿੰਗ ਜਾਰੀ ਹੈ। ਉਹ ਪੰਜਾਬ ਭਵਨ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।…
View More ਚੰਡੀਗੜ੍ਹ ‘ਚ CM ਮਾਨ ਦੀ ‘ਲੋਕ ਮਿਲਣੀ’ ਜਾਰੀ: ਸਿਰਫ਼ ਅਰਜ਼ੀਆਂ ਵਾਲਿਆਂ ਨੂੰ ਮਿਲ ਰਿਹੈ ਦਾਖਲਾਪੰਜਾਬ ‘ਚ ਗਰਮੀ ਨੇ ਤੋੜੇ ਰਿਕਾਰਡ: ਅੰਮ੍ਰਿਤਸਰ-ਜਲੰਧਰ ‘ਚ ਪਾਰਾ 46 ਪਾਰ, ਮੀਂਹ ਨਾਲ ਮਿਲ ਸਕਦੀ ਹੈ ਰਾਹਤ
ਚੰਡੀਗੜ੍ਹ– ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿਚ ਗਰਮੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ। ਐਤਵਾਰ ਨੂੰ ਗਰਮੀ ਨੇ ਬੀਤੇ 8 ਸਾਲਾ ਦਾ ਰਿਕਾਰਡ…
View More ਪੰਜਾਬ ‘ਚ ਗਰਮੀ ਨੇ ਤੋੜੇ ਰਿਕਾਰਡ: ਅੰਮ੍ਰਿਤਸਰ-ਜਲੰਧਰ ‘ਚ ਪਾਰਾ 46 ਪਾਰ, ਮੀਂਹ ਨਾਲ ਮਿਲ ਸਕਦੀ ਹੈ ਰਾਹਤ‘ਬੁੱਲ੍ਹਾਂ ਨੂੰ ਚੁੰਮਣਾ, ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਅਪਰਾਧ ਨਹੀਂ’, ਸਰੀਰਕ ਸੋਸ਼ਣ ਦੇ ਮੁਲਜ਼ਮ ਨੂੰ ਬੰਬੇ ਹਾਈਕੋਰਟ ਨੇ ਦਿੱਤੀ ਜ਼ਮਾਨਤ
ਮੁੰਬਈ– ਬੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਬੁੱਲ੍ਹਾਂ ਨੂੰ ਚੁੰਮਣਾ ਅਤੇ ਪਿਆਰ ਨਾਲ ਕਿਸੇ ਨੂੰ ਛੂਹਣਾ ਆਈ.ਪੀ.ਸੀ. ਦੀ ਧਾਰਾ 377 ਅਧੀਨ ਗੈਰ-ਕੁਦਰਤੀ ਅਪਰਾਧ ਨਹੀਂ…
View More ‘ਬੁੱਲ੍ਹਾਂ ਨੂੰ ਚੁੰਮਣਾ, ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਅਪਰਾਧ ਨਹੀਂ’, ਸਰੀਰਕ ਸੋਸ਼ਣ ਦੇ ਮੁਲਜ਼ਮ ਨੂੰ ਬੰਬੇ ਹਾਈਕੋਰਟ ਨੇ ਦਿੱਤੀ ਜ਼ਮਾਨਤCM ਮਾਨ ਦਾ ਅੱਜ ਚੰਡੀਗੜ੍ਹ ‘ਚ ‘ਜਨਤਾ ਦਰਬਾਰ’, ਪੰਜਾਬ ਭਵਨ ‘ਚ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ
ਚੰਡੀਗੜ੍ਹ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ‘ਚ ਜਨਤਾ ਦਰਬਾਰ ਕਰਨਗੇ। ਉਹ ਪੰਜਾਬ ਭਵਨ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ…
View More CM ਮਾਨ ਦਾ ਅੱਜ ਚੰਡੀਗੜ੍ਹ ‘ਚ ‘ਜਨਤਾ ਦਰਬਾਰ’, ਪੰਜਾਬ ਭਵਨ ‘ਚ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂOut ਹੋਣ ‘ਤੇ Virat Kohli ਦਾ ਰਿਐਕਸ਼ਨ ਵਾਇਰਲ, ਪ੍ਰਸ਼ੰਸਕਾਂ ਦਾ ਟੁੱਟਿਆ ਦਿਲ
ਨਵੀਂ ਦਿੱਲੀ- ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਖਰਾਬ ਫਾਰਮ ਜਾਰੀ ਹੈ। ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਮੈਚ ‘ਚ ਵਿਰਾਟ…
View More Out ਹੋਣ ‘ਤੇ Virat Kohli ਦਾ ਰਿਐਕਸ਼ਨ ਵਾਇਰਲ, ਪ੍ਰਸ਼ੰਸਕਾਂ ਦਾ ਟੁੱਟਿਆ ਦਿਲ