ਨਵੀਂ ਦਿੱਲੀ- ਐੱਨ.ਡੀ.ਏ. ਦੀ ਉਮੀਦਵਾਰ ਦਰੋਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਹੋਣਗੇ। ਉਹ ਇਸ ਸਰਵਉੱਚ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਆਦੀਵਾਸੀ ਅਤੇ…
View More ਦਰੋਪਦੀ ਮੁਰਮੂ ਨੇ ਜਿੱਤੀ ਰਾਸ਼ਟਰਪਤੀ ਚੋਣ, 25 ਜੁਲਾਈ ਨੂੰ ਚੁੱਕਣਗੇ ਸਹੁੰrecentnews
ਕੈਨੇਡਾ ਬੈਠੇ ਗੋਲਡੀ ਬਰਾੜ ‘ਤੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ
ਚੰਡੀਗੜ੍ਹ- ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਗੈਂਗਸਟਰਾਂ ਦੇ ਤਾਰ ਕੈਨੇਡਾ ਨਾਲ ਜੁੜੇ ਹਨ। ਜਿੱਥੋਂ ਗੋਲਡੀ ਬਰਾੜ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਹੈ, ਵਲੋਂ…
View More ਕੈਨੇਡਾ ਬੈਠੇ ਗੋਲਡੀ ਬਰਾੜ ‘ਤੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ16 ਮਹੀਨਿਆਂ ‘ਚ ਸਭ ਤੋਂ ਸਸਤਾ ਹੋਇਆ ਸੋਨਾ, ਦੇਖੋ ਕਿੰਨਾ ਹੋਇਆ ਭਾਅ
ਨਵੀਂ ਦਿੱਲੀ- ਪੂਰੀ ਦੁਨੀਆ ਵਿਚ ਆਰਥਿਕ ਮੰਦੀ ਦੇ ਖਦਸ਼ੇ ਤੋਂ ਬਾਅਦ ਵੀ ਸੋਨੀ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਆਮ ਤੌਰ ‘ਤੇ ਮੰਦੀ, ਜੰਗ ਆਦਿ…
View More 16 ਮਹੀਨਿਆਂ ‘ਚ ਸਭ ਤੋਂ ਸਸਤਾ ਹੋਇਆ ਸੋਨਾ, ਦੇਖੋ ਕਿੰਨਾ ਹੋਇਆ ਭਾਅਸ਼ਾਰਪਸ਼ੂਟਰਾਂ ਤੋਂ ਮਿਲੇ ਅਸਲੇ ਦੀ ਹੋਵੇਗੀ ਫਾਰੈਂਸਿਕ ਜਾਂਚ, ਜਾਂਚ ‘ਚ ਹੋਣਗੇ ਕਈ ਖੁਲਾਸੇ
ਅੰਮ੍ਰਿਤਸਰ- ਅੰਮ੍ਰਿਤਸਰ ਐਨਕਾਉਂਟਰ ਵਿਚ ਮਾਰੇ ਗਏ ਸ਼ਾਰਪਸ਼ੂਟਰ ਤੋਂ ਮਿਲੀ ਏ.ਕੇ.47 ਤੋਂ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ…
View More ਸ਼ਾਰਪਸ਼ੂਟਰਾਂ ਤੋਂ ਮਿਲੇ ਅਸਲੇ ਦੀ ਹੋਵੇਗੀ ਫਾਰੈਂਸਿਕ ਜਾਂਚ, ਜਾਂਚ ‘ਚ ਹੋਣਗੇ ਕਈ ਖੁਲਾਸੇਸਿੱਧੂ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਇਹ ਤਾਂ ਅਜੇ ਸ਼ੁਰੂਆਤ ਹੈ
ਅੰਮ੍ਰਿਤਸਰ- ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh) ਅੰਮ੍ਰਿਤਸਰ (Amritsar) ਵਿਖੇ ਪਹੁੰਚੇ ਜਿੱਥੇ ਪੁਲਿਸ (Police) ਵਲੋਂ ਉਨ੍ਹਾਂ ਨੂੰ ਬੁਲਾਇਆ ਗਿਆ…
View More ਸਿੱਧੂ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਇਹ ਤਾਂ ਅਜੇ ਸ਼ੁਰੂਆਤ ਹੈਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਆਇਆ ਪਾਕਿਸਤਾਨ ਤੋਂ ਆਇਆ ਫੋਨ, ਕਿਹਾ ਅੰਜਾਮ ਹੋਵੇਗਾ ਬੁਰਾ
ਅੰਮ੍ਰਿਤਸਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤਿਆਂ ਨੂੰ ਤਕਰੀਬ 52 ਦਿਨ ਬੀਤ ਚੁੱਕੇ ਹਨ, ਪਰ ਹਰ ਕੋਨੇ ਤੋਂ ਪ੍ਰਸ਼ੰਸਕ…
View More ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਆਇਆ ਪਾਕਿਸਤਾਨ ਤੋਂ ਆਇਆ ਫੋਨ, ਕਿਹਾ ਅੰਜਾਮ ਹੋਵੇਗਾ ਬੁਰਾਮੁਲਾਜ਼ਮ ਛੱਡ ਰਹੇ ਸਨ ਲਗਾਤਾਰ ਜੌਬ, ਹੁਣ ਕੰਪਨੀ ਹਰ 3 ਮਹੀਨੇ ਵਿਚ ਵਧਾਏਗੀ ਤਨਖਾਹ
ਨਵੀਂ ਦਿੱਲੀ- ਆਈ.ਟੀ. ਸੈਕਟਰ (ਆਈ.ਟੀ. ਸੈਕਟਰ) ਇਨ੍ਹੀਂ ਦਿਨੀਂ ਮੁਲਾਜ਼ਮਾਂ ਦੇ ਨੌਕਰੀ ਛੱਡ ਕੇ ਜਾਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਛੋਟੀ ਆਈ.ਟੀ. ਕੰਪਨੀਆਂ ਹੀ ਨਹੀਂ ਸਗੋਂ…
View More ਮੁਲਾਜ਼ਮ ਛੱਡ ਰਹੇ ਸਨ ਲਗਾਤਾਰ ਜੌਬ, ਹੁਣ ਕੰਪਨੀ ਹਰ 3 ਮਹੀਨੇ ਵਿਚ ਵਧਾਏਗੀ ਤਨਖਾਹਹੁਣ ਮੁਕਤਸਰ ਪੁਲਿਸ ਦੇ ਸ਼ਿਕੰਜੇ ‘ਚ ਲਾਰੈਂਸ ਬਿਸ਼ਨੋਈ! ਫਾਈਨਾਂਸਰ ਦੇ ਕਤਲ ਮਾਮਲੇ ‘ਚ ਹੋਵੇਗੀ ਪੁੱਛਗਿੱਛ
ਮੁਕਤਸਰ- ਬਦਨਾਮ ਗੈਂਗਸਟਰ ਲਾਰੈਂਸ ਹੁਣ ਪੰਜਾਬ ਦੀ ਮੁਕਤਸਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਿਆ ਹੈ। ਲਾਰੈਂਸ ਨੂੰ ਵੀਰਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿਚ ਪੇਸ਼ ਕੀਤਾ…
View More ਹੁਣ ਮੁਕਤਸਰ ਪੁਲਿਸ ਦੇ ਸ਼ਿਕੰਜੇ ‘ਚ ਲਾਰੈਂਸ ਬਿਸ਼ਨੋਈ! ਫਾਈਨਾਂਸਰ ਦੇ ਕਤਲ ਮਾਮਲੇ ‘ਚ ਹੋਵੇਗੀ ਪੁੱਛਗਿੱਛਨੈਸ਼ਨਲ ਹੈਰਾਲਡ ਮਾਮਲੇ ’ਚ ED ਵਲੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ, ਰਾਹੁਲ ਤੇ ਪ੍ਰਿਅੰਕਾ ਵੀ ਆਏ ਨਾਲ
ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਨੈਸ਼ਨਲ ਹੈਰਾਲਡ ਮਾਮਲੇ ’ਚ ਈ.ਡੀ. ਦਫ਼ਤਰ ‘ਚ ਪੁੱਛਗਿੱਛ ਜਾਰੀ ਹੈ। ਗਾਂਧੀ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ’ਚ ਦੁਪਹਿਰ ਦੇ…
View More ਨੈਸ਼ਨਲ ਹੈਰਾਲਡ ਮਾਮਲੇ ’ਚ ED ਵਲੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ, ਰਾਹੁਲ ਤੇ ਪ੍ਰਿਅੰਕਾ ਵੀ ਆਏ ਨਾਲਪੰਜਾਬ ਸਰਕਾਰ ਨੇ ਪੁਲਿਸ ਵਿਭਾਗ ‘ਚ ਕੀਤੇ ਕਈ ਐੱਸ.ਐੱਸ.ਪੀ. ਦੇ ਤਬਾਦਲੇ
ਚੰਡੀਗੜ੍ਹ- ਪੰਜਾਬ ‘ਚ ਵੀ.ਕੇ. ਭਾਵਰਾ ਦੀ ਥਾਂ ਗੌਰਵ ਯਾਦਵ ਨੂੰ ਡੀ.ਜੀ.ਪੀ. ਬਣਾਉਣ ਤੋਂ ਬਾਅਦ ਪੁਲਿਸ ਵਿਚ ਵੱਡਾ ਫੇਰਬਦਲ ਹੋਇਆ ਹੈ। ਸਰਕਾਰ ਨੇ 12 ਜ਼ਿਲਿਆਂ ਦੇ…
View More ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ‘ਚ ਕੀਤੇ ਕਈ ਐੱਸ.ਐੱਸ.ਪੀ. ਦੇ ਤਬਾਦਲੇ