MSP ਕਮੇਟੀ ਦੀ ਪਹਿਲੀ ਮੀਟਿੰਗ 22 ਨੂੰ, ਕੇਂਦਰ ਸਰਕਾਰ ਨੇ ਗਠਿਤ ਕੀਤੀ 29 ਮੈਂਬਰੀ ਕਮੇਟੀ

ਨਵੀਂ ਦਿੱਲੀ- ਕੇਂਦਰ ਸਰਕਾਰ ਵੱਲੋਂ ਬਣਾਈ ਗਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਕਮੇਟੀ ਦੀ ਪਹਿਲੀ ਬੈਠਕ 22 ਅਗਸਤ ਨੂੰ ਹੋਵੇਗੀ। ਇਸ ਵਿੱਚ ਐਮਐਸਪੀ ਨੂੰ ਪ੍ਰਭਾਵੀ ਬਣਾਉਣ…

View More MSP ਕਮੇਟੀ ਦੀ ਪਹਿਲੀ ਮੀਟਿੰਗ 22 ਨੂੰ, ਕੇਂਦਰ ਸਰਕਾਰ ਨੇ ਗਠਿਤ ਕੀਤੀ 29 ਮੈਂਬਰੀ ਕਮੇਟੀ

‘ਆਪ’ ਵਿਧਾਇਕ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ 

ਜਲੰਧਰ- ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਤੋਂ ਬਾਅਦ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ…

View More ‘ਆਪ’ ਵਿਧਾਇਕ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ 

ਕੀ ਹੁਣ ਟ੍ਰੇਨ ‘ਚ 1 ਸਾਲ ਦੇ ਬੱਚੇ ਦੀ ਵੀ ਲੱਗੇਗੀ ਟਿਕਟ, ਜਾਣੋਂ ਸੱਚਾਈ

ਨਵੀਂ ਦਿੱਲੀ- ਭਾਰਤੀ ਰੇਲਵੇ ਦੀ ਮਦਦ ਨਾਲ, ਲੱਖਾਂ ਲੋਕ ਹਰ ਰੋਜ਼ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਦੋ ਸਾਲ ਪਹਿਲਾਂ, ਕੋਰੋਨਾ ਮਹਾਂਮਾਰੀ ਦੌਰਾਨ, ਰੇਲਗੱਡੀ…

View More ਕੀ ਹੁਣ ਟ੍ਰੇਨ ‘ਚ 1 ਸਾਲ ਦੇ ਬੱਚੇ ਦੀ ਵੀ ਲੱਗੇਗੀ ਟਿਕਟ, ਜਾਣੋਂ ਸੱਚਾਈ

ਮੁੜ ਪੰਜਾਬ ਆਉਣਗੇ PM Modi, ਮੋਹਾਲੀ ‘ਚ ਹਸਪਤਾਲ ਦਾ ਕਰਨਗੇ ਉਦਘਾਟਨ

ਚੰਡੀਗੜ੍ਹ– ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਮੁਹਾਲੀ ਦੇ ਮੁੱਲਾਪੁਰ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕਰਨਗੇ। ਇਹ ਹਸਪਤਾਲ…

View More ਮੁੜ ਪੰਜਾਬ ਆਉਣਗੇ PM Modi, ਮੋਹਾਲੀ ‘ਚ ਹਸਪਤਾਲ ਦਾ ਕਰਨਗੇ ਉਦਘਾਟਨ

ਸਿੱਧੂ ਮੂਸੇਵਾਲਾ ਬਾਰੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਦਾਅਵਾ

ਚੰਡੀਗੜ੍ਹ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ…

View More ਸਿੱਧੂ ਮੂਸੇਵਾਲਾ ਬਾਰੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਦਾਅਵਾ

ਬਿਊਟੀ ਸੈਲੂਨ ‘ਚ ਮੇਕਅੱਪ ਕਰਵਾ ਰਹੀ ਸੀ ਪਤਨੀ ਤੇ ਉੱਤੋਂ ਆ ਗਿਆ ਪਤੀ, ਫਿਰ ਰੱਬ ਰਾਖਾ…

ਨਵੀਂ ਦਿੱਲੀ- ਪਤਨੀ ਨੂੰ ਬਿਊਟੀ ਸੈਲੂਨ ‘ਚ ਦੇਖ ਕੇ ਪਤੀ ਇੰਨਾ ਗੁੱਸੇ ‘ਚ ਆ ਗਿਆ ਕਿ ਉਸ ਨੇ ਉੱਥੇ ਸਭ ਦੇ ਸਾਹਮਣੇ ਪਤਨੀ ਨੂੰ ਕੁੱਟਣਾ…

View More ਬਿਊਟੀ ਸੈਲੂਨ ‘ਚ ਮੇਕਅੱਪ ਕਰਵਾ ਰਹੀ ਸੀ ਪਤਨੀ ਤੇ ਉੱਤੋਂ ਆ ਗਿਆ ਪਤੀ, ਫਿਰ ਰੱਬ ਰਾਖਾ…

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ ਤੇ ਗੁਨੀਵ ਕੌਰ

ਚੰਡੀਗੜ੍ਹ- ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿੱਤਣ ਲਈ…

View More ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ ਤੇ ਗੁਨੀਵ ਕੌਰ

ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ

ਮੁਹਾਲੀ- ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵਲੋਂ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ।…

View More ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫਿਲਹਾਲ ਰਾਹਤ ਨਹੀਂ, 18 ਅਗਸਤ ਨੂੰ ਮੁੜ ਹੋਵੇਗੀ ਸੁਣਵਾਈ

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਜਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਿਨਾਂ ਕੋਈ ਰਾਹਤ ਦਿੱਤੇ ਉਨ੍ਹਾਂ…

View More ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫਿਲਹਾਲ ਰਾਹਤ ਨਹੀਂ, 18 ਅਗਸਤ ਨੂੰ ਮੁੜ ਹੋਵੇਗੀ ਸੁਣਵਾਈ

WhatsApp ਨੇ ਇਨ੍ਹਾਂ ਯੂਜ਼ਰਸ ਲਈ ਲਾਂਚ ਕੀਤਾ ਨਵਾਂ ਐਪ, ਜਾਣੋ ਕੀ ਹੋਵੇਗਾ ਫਾਇਦਾ

ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਬਹੁਤ ਮਸ਼ਹੂਰ ਹੈ। ਇਸ ਕਰਕੇ ਇਸਦੀ ਵਰਤੋਂ ਕਈ ਡਿਵਾਈਸਾਂ ‘ਤੇ ਕੀਤੀ ਜਾਂਦੀ ਹੈ। WhatsApp ਵੈੱਬ ਜਾਂ ਡੈਸਕਟਾਪ ਉਪਭੋਗਤਾਵਾਂ ਲਈ…

View More WhatsApp ਨੇ ਇਨ੍ਹਾਂ ਯੂਜ਼ਰਸ ਲਈ ਲਾਂਚ ਕੀਤਾ ਨਵਾਂ ਐਪ, ਜਾਣੋ ਕੀ ਹੋਵੇਗਾ ਫਾਇਦਾ