ਮੁਹਾਲੀ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ’ਤੇ ਵੀਰਵਾਰ ਨੂੰ ਅਚਨਚੇਤ ਛੁੱਟੀ ਹੋਣ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਦਿਨ…
View More ਵੀਰਵਾਰ ਨੂੰ ਅਚਨਚੇਤ ਛੁੱਟੀ ਹੋਣ ਕਰ ਕੇ PSEB ਹੁਣ ਇਸ ਮਿਤੀ ਨੂੰ ਲਵੇਗੀ ਪ੍ਰੈਕਟੀਕਲ ਪ੍ਰੀਖਿਆrecentnews
ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇਖ ਨਹੀਂ ਰੁੱਕ ਰਹੇ ਪੋਤੀਆਂ ਦੇ ਹੰਝੂ, ਪਰਿਵਾਰ ਭਾਵੁਕ
Parkash Singh Badal: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਕਰਦੇ ਸਮੇਂ ਪਰਿਵਾਰ ਭਾਵੁਕ ਹੋਇਆ। ਬਾਦਲ ਦੀਆਂ ਪੋਤੀਆਂ ਅਤੇ ਪੋਤੇ ਦੇ…
View More ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇਖ ਨਹੀਂ ਰੁੱਕ ਰਹੇ ਪੋਤੀਆਂ ਦੇ ਹੰਝੂ, ਪਰਿਵਾਰ ਭਾਵੁਕਫੁੱਲਾਂ ਨਾਲ ਸਜੇ ਇਸ ਟਰੈਕਟਰ-ਟਰਾਲੀ ‘ਤੇ ਹੋਵੇਗੀ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ
ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਸ਼ਾਮ ਮੋਹਾਲੀ ਦੇ ਇੱਕ ਨਿੱਜੀ…
View More ਫੁੱਲਾਂ ਨਾਲ ਸਜੇ ਇਸ ਟਰੈਕਟਰ-ਟਰਾਲੀ ‘ਤੇ ਹੋਵੇਗੀ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋਣਗੇ CM ਭਗਵੰਤ ਮਾਨ
ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਅੱਜ ਵੀਰਵਾਰ ਨੂੰ ਪਿੰਡ ਬਾਦਲ ਵਿਖੇ ਹੋਵੇਗਾ। ਉਨ੍ਹਾਂ…
View More ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋਣਗੇ CM ਭਗਵੰਤ ਮਾਨPS2 ਦੇ ਪ੍ਰਮੋਸ਼ਨ ਦੌਰਾਨ ਐਸ਼ਵਰਿਆ ਰਾਏ ਦੀ ਫੈਨਜ ਵੱਲੋਂ ਕੀਤੀ ਜਾ ਰਹੀ ਹੈ ਖੂਬ ਤਾਰੀਫ !
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬਚਨ ਦੀ ਖੂਬਸੂਰਤੀ ਦੇ ਚਰਚੇ ਪੂਰੀ ਦੁਨੀਆਂ ਵਿੱਚ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਡੰਕਾ ਬਾਲੀਵੁੱਡ ਦੇ…
View More PS2 ਦੇ ਪ੍ਰਮੋਸ਼ਨ ਦੌਰਾਨ ਐਸ਼ਵਰਿਆ ਰਾਏ ਦੀ ਫੈਨਜ ਵੱਲੋਂ ਕੀਤੀ ਜਾ ਰਹੀ ਹੈ ਖੂਬ ਤਾਰੀਫ !ਨਕਸਲੀਆਂ ਨੇ IED ਨਾਲ ਕੀਤਾ ਹਮਲਾ, 10 ਜਵਾਨ ਸ਼ਹੀਦ
ਛੱਤੀਸਗੜ੍ਹ: ਦਾਂਤੇਵਾੜਾ ਵਿੱਚ ਨਕਸਲੀਆਂ ਦੁਆਰਾ ਸੁਰੱਖਿਆ ਬਲ ਉੱਤੇ ਹਮਲਾ ਕੀਤਾ ਗਿਆ ਹੈ ਰਿਪੋਰਟ ਮੁਤਾਬਿਕ ਹਮਲੇ ਦੌਰਾਨ 10 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਸ ਦੇ…
View More ਨਕਸਲੀਆਂ ਨੇ IED ਨਾਲ ਕੀਤਾ ਹਮਲਾ, 10 ਜਵਾਨ ਸ਼ਹੀਦPM ਨਰਿੰਦਰ ਮੋਦੀ ਨੇ ਚੰਡੀਗੜ੍ਹ ਪਹੁੰਚ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ ਹੈ। ਰਿਪੋਰਟ ਮੁਤਾਬਿਕ ਪ੍ਰਕਾਸ਼ ਸਿੰਘ ਬਾਦਲ…
View More PM ਨਰਿੰਦਰ ਮੋਦੀ ਨੇ ਚੰਡੀਗੜ੍ਹ ਪਹੁੰਚ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ15 ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਟੈਸਟ ਕ੍ਰਿਕੇਟ ਵਿੱਚ ਰਹਾਨੇ ਦੀ ਹੋਈ ਵਾਪਸੀ
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਲਈ ਭਾਰਤ ਨੇ 15 ਆਦਮੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ ਰਿਪੋਰਟ ਮੁਤਾਬਿਕ ਮੁਬਈ ਦੇ ਬੈਟਰ ਅਜਿੰਕਿਆ ਰਹਾਨੇ ਦਾ ਨਾਮ…
View More 15 ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਟੈਸਟ ਕ੍ਰਿਕੇਟ ਵਿੱਚ ਰਹਾਨੇ ਦੀ ਹੋਈ ਵਾਪਸੀਡਾਲਰ ‘ਚ ਗਿਰਾਵਟ, ਸੋਨਾ ਹੋਇਆ ਮਹਿੰਗਾ, ਜਾਣੋ ਕਾਰਨ
Dollar vs Gold: ਪਿਛਲੇ 6 ਮਹੀਨਿਆਂ ਤੋਂ ਸੋਨੇ ਦੀ ਕੀਮਤ ਵਿੱਚ ਕਰੀਬ 20 ਪ੍ਰਤੀਸ਼ਤ ਵਾਧਾ ਹੋਇਆ ਹੈ ਉਥੇ ਹੀ ਡਾਲਰ ਲਗਾਤਾਰ ਕਮਜ਼ੋਰ ਹੋ ਰਿਹਾ ਹੈ।…
View More ਡਾਲਰ ‘ਚ ਗਿਰਾਵਟ, ਸੋਨਾ ਹੋਇਆ ਮਹਿੰਗਾ, ਜਾਣੋ ਕਾਰਨਫੌਜ ਅਤੇ ਯੁੱਧ ਦੀਆਂ ਤਿਆਰੀਆਂ ‘ਤੇ ਕਿੰਨਾ ਖਰਚ ਕਰਦੀ ਹੈ ਦੁਨੀਆਂ, ਭਾਰਤ ਵੀ Top-5 ਦੇਸ਼ਾ ‘ਚ, ਜਾਣੋ ਚੀਨ-ਪਾਕਿ ਦੀ ਸਥਿਤੀ
War and spending: ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ। ਚੀਨ ਨੇ ਤਾਇਵਾਨ ਤੋਂ ਨਰਾਜ਼ ਹੈ। ਨਤੀਜੇ ਵਜੋਂ, ਪਿਛਲੇ ਸਾਲ ਦੁਨੀਆ ਦੇ ਫੌਜੀ ਖਰਚੇ ਵਧੇ। ਸਾਲ 2022…
View More ਫੌਜ ਅਤੇ ਯੁੱਧ ਦੀਆਂ ਤਿਆਰੀਆਂ ‘ਤੇ ਕਿੰਨਾ ਖਰਚ ਕਰਦੀ ਹੈ ਦੁਨੀਆਂ, ਭਾਰਤ ਵੀ Top-5 ਦੇਸ਼ਾ ‘ਚ, ਜਾਣੋ ਚੀਨ-ਪਾਕਿ ਦੀ ਸਥਿਤੀ