ਜਲੰਧਰ : ਜਲੰਧਰ ਲੋਕ ਸਭਾ ਸੀਟ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ। ਉਹ 1,75,993…
View More ਕਾਂਗਰਸ ਦੀ ਝੋਲੀ ਵਿਚ ਪੰਜਾਬ ਤੋਂ ਪਹਿਲੀ ਸੀਟ, ਜਲੰਧਰ ਵਿਚ ਚਰਨਜੀਤ ਚੰਨੀ ਵੱਡੇ ਫਰਕ ਨਾਲ ਜਿੱਤੇrecentnews
ਸਮੇਂ ਤੋਂ ਪਹਿਲਾਂ ਪੁੱਜੇਗਾ ਮਾਨਸੂਨ, ਤੇਜ਼ੀ ਨਾਲ ਵੱਧ ਰਿਹੈ ਅੱਗੇ, 7 ਤਰੀਕ ਤਕ ਮੀਂਹ ਦਾ ਅਲਰਟ
Weather Update : ਪੰਜਾਬ ਵਿਚ ਕੱਲ੍ਹ ਰਾਤ ਤੋਂ ਮੌਸਮ ਨੇ ਇਕਦਮ ਮਿਜਾਜ਼ ਬਦਲ ਲਿਆ ਹੈ। ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ ਹੈ। ਕਈ ਥਾਈਂ ਤੇਜ਼ ਹਵਾਵਾਂ…
View More ਸਮੇਂ ਤੋਂ ਪਹਿਲਾਂ ਪੁੱਜੇਗਾ ਮਾਨਸੂਨ, ਤੇਜ਼ੀ ਨਾਲ ਵੱਧ ਰਿਹੈ ਅੱਗੇ, 7 ਤਰੀਕ ਤਕ ਮੀਂਹ ਦਾ ਅਲਰਟਅੰਮ੍ਰਿਤਸਰ ਵਿਚ ਜਿੱਤ ਵੱਲ ਵੱਧ ਰਹੇ ਗੁਰਜੀਤ ਔਜਲਾ!
ਅੰਮ੍ਰਿਤਸਰ-ਲੋਕ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਅੰਮ੍ਰਿਤਸਰ ਸੀਟ ਦੀ ਗੱਲ…
View More ਅੰਮ੍ਰਿਤਸਰ ਵਿਚ ਜਿੱਤ ਵੱਲ ਵੱਧ ਰਹੇ ਗੁਰਜੀਤ ਔਜਲਾ!ਸ਼ੇਅਰ ਮਾਰਕੀਟ ਨੂੰ ਰਾਸ ਨਹੀਂ ਆਏ ਵੋਟ ਗਿਣਤੀ ਦੇ ਸ਼ੁਰੂਆਤੀ ਰੁਝਾਨ, ਸੈਂਸੈਕਸ ਤੇ ਨਿਫਤੀ ਡਿੱਗਾ ਧੜੱਮ
ਲੋਕ ਸਭਾ ਚੋਣਾਂ 2024 ਦੇ ਮੁਕੰਮਲ ਹੋਣ ਤੋਂ ਬਾਅਦ ਅੱਜ ਸਵੇਰੇ 7 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਨਤੀਜੇ ਆਉਣੇ ਸ਼ੁਰੂ ਹੋ…
View More ਸ਼ੇਅਰ ਮਾਰਕੀਟ ਨੂੰ ਰਾਸ ਨਹੀਂ ਆਏ ਵੋਟ ਗਿਣਤੀ ਦੇ ਸ਼ੁਰੂਆਤੀ ਰੁਝਾਨ, ਸੈਂਸੈਕਸ ਤੇ ਨਿਫਤੀ ਡਿੱਗਾ ਧੜੱਮਲੁਧਿਆਣਾ ਵਿਚ ਕਾਂਗਰਸ ਤੇ ਹੁਸ਼ਿਆਰਪੁਰ ਵਿਚ ਆਪ ਅੱਗੇ, ਰਾਜਾ ਵੜਿੰਗ ਨੇ ਲੈ ਲਈ ਲੀਡ, ਡਾ. ਚੱਬੇਵਾਲ ਨੇ ਸਾਰੇ ਕੀਤੇ ਪਿੱਛੇ
ਲੋਕ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਲੁਧਿਆਣਾ ਵਿਚ ਕਾਂਗਰਸ ਤੇ ਹੁਸ਼ਿਆਰਪੁਰ ਵਿਚ ਆਮ ਆਦਮੀ ਪਾਰਟੀ ਅੱਗੇ ਚਲ ਰਹੀ ਹੈ। ਲੁਧਿਆਣਾ ਵਿਚ ਹੁਣ…
View More ਲੁਧਿਆਣਾ ਵਿਚ ਕਾਂਗਰਸ ਤੇ ਹੁਸ਼ਿਆਰਪੁਰ ਵਿਚ ਆਪ ਅੱਗੇ, ਰਾਜਾ ਵੜਿੰਗ ਨੇ ਲੈ ਲਈ ਲੀਡ, ਡਾ. ਚੱਬੇਵਾਲ ਨੇ ਸਾਰੇ ਕੀਤੇ ਪਿੱਛੇਪਟਿਆਲਾ ਵਿਚ ਕਾਂਗਰਸ ਅੱਗੇ, ਆਪ ਦੂਜੇ ਨੰਬਰ ਉਤੇ
ਪਟਿਆਲਾ : ਪੰਜਾਬ ਦੀ ਪਟਿਆਲਾ ਸੀਟ ਉਤੇ ਵੀ ਕਾਂਗਰਸ ਅੱਗੇ ਚੱਲ ਰਹੀ ਹੈ। ਹੁਣ ਤਕ ਦੇ ਰੁਝਾਨ ਵਿਚ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ 33142,…
View More ਪਟਿਆਲਾ ਵਿਚ ਕਾਂਗਰਸ ਅੱਗੇ, ਆਪ ਦੂਜੇ ਨੰਬਰ ਉਤੇਸੰਗਰੂਰ ਲੋਕ ਸਭਾ ਹਲਕੇ ਵਿਚ ਆਪ ਦੇ ਮੀਤ ਹੇਅਰ ਇੰਨੀਆਂ ਵੋਟਾਂ ਨਾਲ ਅੱਗੇ
ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੀਡ ਲੈ ਲਈ ਹੈ। ਸ਼ੁਰੂਆਤੀ ਰੁਜਾਨਾ ਵਿਚ ਮੀਤ…
View More ਸੰਗਰੂਰ ਲੋਕ ਸਭਾ ਹਲਕੇ ਵਿਚ ਆਪ ਦੇ ਮੀਤ ਹੇਅਰ ਇੰਨੀਆਂ ਵੋਟਾਂ ਨਾਲ ਅੱਗੇਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ! ਅੰਮ੍ਰਿਤਪਾਲ ਸਿੰਘ ਅੱਗੇ, ਚੰਨੀ ਨੇ ਲਈ ਲੀਡ, ਹਰਸਿਮਰਤ ਬਾਦਲ ਵੀ ਮੋਹਰੀ, ਬਿੱਟੂ ਪਿੱਛੇ
ਪੰਜਾਬ : ਅੱਜ ਲੋਕ ਸਭਾ ਚੋਣਾਂ ਦੇ ਫੈਸਲੇ ਦਾ ਦਿਨ ਹੈ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਬੈਲੇਟ ਪੇਪਰ…
View More ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ! ਅੰਮ੍ਰਿਤਪਾਲ ਸਿੰਘ ਅੱਗੇ, ਚੰਨੀ ਨੇ ਲਈ ਲੀਡ, ਹਰਸਿਮਰਤ ਬਾਦਲ ਵੀ ਮੋਹਰੀ, ਬਿੱਟੂ ਪਿੱਛੇਆਈਏਐਸ ਅਧਿਕਾਰੀ ਜੋੜੇ ਦੀ ਧੀ ਨੇ ਸਰਕਾਰੀ ਰਿਹਾਇਸ਼ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ, ਸੁਸਾਈਡ ਨੋਟ ਬਰਾਮਦ
National News : ਮਹਾਰਾਸ਼ਟਰ ਕੇਡਰ ਦੇ ਆਈਏਐੱਸ ਜੋੜੇ ਦੀ ਬੇਟੀ ਨੇ ਕਥਿਤ ਤੌਰ ਉਤੇ ਖੁਦਕੁਸ਼ੀ ਕਰ ਲਈ। ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀ ਸੀ। ਜਾਣਕਾਰੀ…
View More ਆਈਏਐਸ ਅਧਿਕਾਰੀ ਜੋੜੇ ਦੀ ਧੀ ਨੇ ਸਰਕਾਰੀ ਰਿਹਾਇਸ਼ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ, ਸੁਸਾਈਡ ਨੋਟ ਬਰਾਮਦਜੰਮੂ-ਕਸ਼ਮੀਰ ਵਿਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ
National News : ਜੰਮੂ ਕਸ਼ਮੀਰ ਵਿਚ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ। ਪੰਜਾਬ ਦੇ ਕਸਬਾ ਤਲਵਾੜਾ ਦੇ ਸੂਬੇਦਾਰ ਜਗਜੀਵਨ ਰਾਮ ਕਸ਼ਮੀਰ ਦੇ ਪੁਲਵਾਮਾ…
View More ਜੰਮੂ-ਕਸ਼ਮੀਰ ਵਿਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ