ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਜੀ7 ਸਮਿਟ (G7 Summit) ਵਿਚ ਹਿੱਸਾ ਲੈਣਗੇ। ਪੀ.ਐਮ. ਮੋਦੀ ਵੀਡੀਓ ਕਾਨਫਰੰਸਿੰਗ (video Confrencing) ਰਾਹੀਂ…
View More ਜੀ7 ਸੰਮੇਲਨ ‘ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ, ਵਰਚੁਅਲ ਮੀਟਿੰਗ ਰਾਹੀਂ ਕਰਨਗੇ ਸੰਬੋਧਿਤrecentnews
ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਕਮੀ, 24 ਘੰਟਿਆਂ ਵਿਚ ਮੌਤ ਦਾ ਅੰਕੜਾ 4 ਹਜ਼ਾਰ ਨੂੰ ਢੁਕਿਆ
ਨਵੀਂ ਦਿੱਲੀ (ਇੰਟ.)- ਦੇਸ਼ ਭਰ ਵਿਚ ਕੋਰੋਨਾ (Corona) ਦੇ ਨਵੇਂ ਮਾਮਲਿਆਂ ਵਿਚ ਜਿੱਥੇ ਕਮੀ ਦਰਜ ਕੀਤੀ ਗਈ ਹੈ ਉਥੇ ਹੀ ਮੌਤਾਂ ਦੀ ਗਿਣਤੀ ਵਿਚ ਵਾਧਾ…
View More ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਕਮੀ, 24 ਘੰਟਿਆਂ ਵਿਚ ਮੌਤ ਦਾ ਅੰਕੜਾ 4 ਹਜ਼ਾਰ ਨੂੰ ਢੁਕਿਆਸਾਊਦੀ ਅਰਬ ਵਿਚ ਫਸੇ ਨੌਜਵਾਨਾਂ ਨੇ ਵੀਡੀਓ ਰਾਹੀਂ ਟ੍ਰੈਵਲ ਏਜੰਟਾਂ ਦੀ ਖੋਲ੍ਹੀ ਪੋਲ
ਦੁਬਈ (ਇੰਟ.)- ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਵਿਦੇਸ਼ ਵਿਚ ਫਸੇ ਕੁਝ ਨੌਜਵਾਨ ਖੁਦ ਨੂੰ ਸਰਕਾਰ ਪਾਸੋਂ ਬਚਾਉਣ…
View More ਸਾਊਦੀ ਅਰਬ ਵਿਚ ਫਸੇ ਨੌਜਵਾਨਾਂ ਨੇ ਵੀਡੀਓ ਰਾਹੀਂ ਟ੍ਰੈਵਲ ਏਜੰਟਾਂ ਦੀ ਖੋਲ੍ਹੀ ਪੋਲਫ੍ਰੈਂਚ ਓਪਨ : ਸੈਮੀਫਾਈਨਲ ਵਿਚ ਭਿੜਣਗੇ ਨਡਾਲ ਤੇ ਜੋਕੇਵਿਚ
ਨਵੀਂ ਦਿੱਲੀ (ਇੰਟ.)- ਫ੍ਰੈਂਚ ਓਪਨ 2021 ਬੇਹੱਦ ਹੀ ਰੋਮਾਂਚਕ ਦੌਰ ਵਿਚ ਪਹੁੰਚ ਗਿਆ ਹੈ। ਫ੍ਰੈਂਚ ਓਪਨ (French Open) ਦੇ ਸੈਮੀਫਾਈਨਲ (Semifinals) ਮੁਕਾਬਲੇ ਵਿਚ ਦੁਨੀਆ ਦੇ…
View More ਫ੍ਰੈਂਚ ਓਪਨ : ਸੈਮੀਫਾਈਨਲ ਵਿਚ ਭਿੜਣਗੇ ਨਡਾਲ ਤੇ ਜੋਕੇਵਿਚਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ ਕੱਟੇਗਾ ਚਾਲਾਨ
ਨਵੀਂ ਦਿੱਲੀ (ਇੰਟ.)- ਦਿੱਲੀ ਪੁਲਸ ਟ੍ਰੈਫਿਕ ਪੁਲਸ (Delhi Police Traffic Police) ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਲਈ ਇਕ ਨਵੀਂ ਗਾਈਡਲਾਈਨ (New guidelines) ਜਾਰੀ ਕੀਤੀ…
View More ਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ ਕੱਟੇਗਾ ਚਾਲਾਨਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ
ਚੰਡੀਗੜ੍ਹ (ਇੰਟ.)- ਪੰਜਾਬ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ (Post Matric Scholarship Scheme) ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ (Students)ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਵਾਰਣ ਲਈ ਰਾਸ਼ਟਰੀ…
View More ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬਕਾਂਗਰਸ ਹਾਈ ਕਮਾਨ ਦਾ ਜੋ ਵੀ ਹੁਕਮ ਹੋਵੇਗਾ, ਉਸ ਦੀ ਪਾਲਣਾ ਹੋਵੇਗੀ : ਜਾਖੜ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਵਿਚ ਰੇੜਕਾ ਖਤਮ ਕਰਨ ਲਈ ਕਾਂਗਰਸ ਹਾਈ ਕਮਾਨ ਨੇ ਖੜਗੇ ਕਮੇਟੀ ਗਠਿਤ ਕੀਤੀ ਸੀ, ਜਿਸ ਦੀ ਰਿਪੋਰਟ ਹਾਈਕਮਾਨ ਨੂੰ ਖੜਗੇ ਕਮੇਟੀ…
View More ਕਾਂਗਰਸ ਹਾਈ ਕਮਾਨ ਦਾ ਜੋ ਵੀ ਹੁਕਮ ਹੋਵੇਗਾ, ਉਸ ਦੀ ਪਾਲਣਾ ਹੋਵੇਗੀ : ਜਾਖੜਕਾਂਗਰਸ ਨੇਤਾ ਦਿਗਵਿਜੈ ਸਣੇ 30 ਵਰਕਰਾਂ ਵਿਰੁੱਧ ਮਾਮਲਾ ਦਰਜ,
ਭੋਪਾਲ (ਇੰਟ.)- ਪੈਟਰੋਲ (Petrol) ਅਤੇ ਡੀਜ਼ਲ (Diesel) ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਦੇ ਖਿਲਾਫ ਵੀਰਵਾਰ ਨੂੰ ਭੋਪਾਲ (Bhopal) ਵਿਚ ਕਾਂਗਰਸ ਵਰਕਰਾਂ (Congress Worker) ਨੇ ਕੋਵਿਡ ਗਾਈਡਲਾਈਨਜ਼…
View More ਕਾਂਗਰਸ ਨੇਤਾ ਦਿਗਵਿਜੈ ਸਣੇ 30 ਵਰਕਰਾਂ ਵਿਰੁੱਧ ਮਾਮਲਾ ਦਰਜ,ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ
ਚੰਡੀਗੜ੍ਹ (ਇੰਟ.)- ਹਰਿਆਣਾ ਸਕੂਲ ਸਿੱਖਿਆ ਬੋਰਡ (Haryana School Education Board) ਨੇ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਸ਼ੁੱਕਰਵਾਰ ਨੂੰ ਐਲਾਨ ਹੋਏ ਇਨ੍ਹਾਂ ਨਤੀਜਿਆਂ ਵਿਚ…
View More ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਲਰ ਪਲਾਂਟ ਲਗਾਉਣ ਦੀ ਹੋਈ ਸ਼ੁਰੂਆਤ
ਅੰਮ੍ਰਿਤਸਰ (ਇੰਟ.)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਜਲੀ ਸਪਲਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੋਲਰ ਪਲਾਂਟ (Solar plant) ਲਗਾਉਣ ਦੀ ਅੱਜ ਰਸਮੀ ਸ਼ੁਰੂਆਤ ਕੀਤੀ ਗਈ। ਇਹ…
View More ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਲਰ ਪਲਾਂਟ ਲਗਾਉਣ ਦੀ ਹੋਈ ਸ਼ੁਰੂਆਤ