ਬਰਨਾਲਾ : ਦੋਸਤਾਂ ਨਾਲ ਪਿੰਡ ਦੇ ਰਜਵਾਹੇ ਵਿਚ ਨਹਾਉਣ ਗਏ ਇਕ ਨੌਜਵਾਨ ਦੀ ਡੁਬਣ ਕਾਰਨ ਮੌਤ ਹੋ ਗਈ। ਇਹ ਮਾਮਲਾ ਬਰਨਾਲਾ ਦੇ ਪਿੰਡ ਟੱਲੇਵਾਲ ਵਿੱਚ…
View More ਦੋਸਤਾਂ ਨਾਲ ਗਿਆ ਸੀ ਰਜਵਾਹੇ ਵਿਚ ਨਹਾਉਣ, ਡੁੱਬ ਗਿਆ ਮਾਪਿਆਂ ਦਾ ਇਕਲੌਤਾ ਪੁੱਤ, ਮੌਤpunjabnews
ਪੰਜਾਬ ਪੁਲਿਸ ਵਿਚ 10 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਸੀਐਮ ਦੀ ਮੀਟਿੰਗ ਵਿਚ ਫੈਸਲਾ
CM Maan Meeting : ਪੰਜਾਬ ਪੁਲਿਸ ਹੁਣ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ। ਜੇਕਰ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ…
View More ਪੰਜਾਬ ਪੁਲਿਸ ਵਿਚ 10 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਸੀਐਮ ਦੀ ਮੀਟਿੰਗ ਵਿਚ ਫੈਸਲਾLudhiana : ਗਲੀ ਵਿਚ ਕੁੜੀ ਸੰਭਾਲ ਨਾ ਸਕੀ ਕਾਰ, ਹੋਈ ਬੇਕਾਬੂ, 120 ਦੀ ਸਪੀਡ, ਚਾਰ ਜਣਿਆਂ ਉਤੇ ਜਾ ਚੜ੍ਹਾਈ, ਦੋ ਬੱਚਿਆਂ ਦੀਆਂ ਟੁੱਟੀਆਂ ਲੱਤਾਂ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਜਵੰਧੀ ਰੋਡ ‘ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਕੁਚਲ…
View More Ludhiana : ਗਲੀ ਵਿਚ ਕੁੜੀ ਸੰਭਾਲ ਨਾ ਸਕੀ ਕਾਰ, ਹੋਈ ਬੇਕਾਬੂ, 120 ਦੀ ਸਪੀਡ, ਚਾਰ ਜਣਿਆਂ ਉਤੇ ਜਾ ਚੜ੍ਹਾਈ, ਦੋ ਬੱਚਿਆਂ ਦੀਆਂ ਟੁੱਟੀਆਂ ਲੱਤਾਂਸਾਵਧਾਨ ! ਬਿਨਾਂ ਕਨਫਰਮ ਟਿਕਟ AC ਜਾਂ ਸਲੀਪਰ ਡੱਬੇ ਵਿਚ ਸਫਰ ਕਰਨਾ ਪਵੇਗਾ ਮਹਿੰਗਾ, ਰੇਲਵੇ ਕਰੇਗਾ ਇਹ ਕਾਰਵਾਈ
Railway Update : ਰੇਲਵੇ ਨੇ ਹੁਣ ਉਨ੍ਹਾਂ ਯਾਤਰੀਆਂ ਉਤੇ ਸਖਤੀ ਕਰ ਦਿੱਤੀ ਹੈ ਜੋ ਬਿਨਾਂ ਟਿਕਟ ਕਨਫਰਮ ਹੋਏ ਸਲੀਪਰ ਕੋਚ ਵਿਚ ਸਵਾਰ ਹੋ ਜਾਂਦੇ ਸਨ।…
View More ਸਾਵਧਾਨ ! ਬਿਨਾਂ ਕਨਫਰਮ ਟਿਕਟ AC ਜਾਂ ਸਲੀਪਰ ਡੱਬੇ ਵਿਚ ਸਫਰ ਕਰਨਾ ਪਵੇਗਾ ਮਹਿੰਗਾ, ਰੇਲਵੇ ਕਰੇਗਾ ਇਹ ਕਾਰਵਾਈਟੋਲ ਪਲਾਜ਼ਾ ਉਤੇ ਭਿਆਨਕ ਹਾਦਸਾ, ਲਾਈਨਾਂ ਵਿਚ ਲੱਗੀਆਂ ਗੱਡੀਆਂ ਉਤੇ ਜਾ ਚੜ੍ਹਿਆ ਬੇਕਾਬੂ ਟਰੱਕ, ਵਿਅਕਤੀ ਦੇ ਹੋ ਗਏ ਦੋ ਟੁੱਕੜੇ
ਕੀਰਤਪੁਰ ਸਾਹਿਬ–ਮਨਾਲੀ ਨੈਸ਼ਨਲ ਹਾਈਵੇ ਉਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਬੇਕਾਬੂ ਹੋਏ ਟਰੱਕ ਨੇ ਟੋਲ ਪਲਾਜ਼ਾ ਉਤੇ ਟੈਕਸ ਕਟਵਾਉਣ ਲਈ ਲਾਈਨਾਂ ਵਿਚ ਲੱਗੀਆਂ ਗੱਡੀਆਂ ਨੂੰ…
View More ਟੋਲ ਪਲਾਜ਼ਾ ਉਤੇ ਭਿਆਨਕ ਹਾਦਸਾ, ਲਾਈਨਾਂ ਵਿਚ ਲੱਗੀਆਂ ਗੱਡੀਆਂ ਉਤੇ ਜਾ ਚੜ੍ਹਿਆ ਬੇਕਾਬੂ ਟਰੱਕ, ਵਿਅਕਤੀ ਦੇ ਹੋ ਗਏ ਦੋ ਟੁੱਕੜੇਲਓ ਆ ਗਈ ਖੁਸ਼ਖਬਰੀ! ਪੰਜਾਬ ਵਿਚ ਖੂਬ ਵਰ੍ਹੇਗਾ ਮੌਨਸੂਨ, ਜਾਣੋ ਕਦੋਂ ਪੁੱਜੇਗਾ ਉਤਰ ਭਾਰਤ ਵਿਚ
Weather Update : ਪੰਜਾਬ ਸਣੇ ਉੱਤਰੀ ਭਾਰਤ ਵਿੱਚ ਗਰਮੀ ਦੇ ਸਤਾਏ ਲੋਕ ਮੌਨਸੂਨ ਦੀ ਉਡੀਕ ਵਿਚ ਹਨ। ਮੌਸਮ ਵਿਭਾਗ ਨੇ ਮੌਨਸੂਨ ਦੇ ਪੰਜਾਬ ਵਿਚ ਪਹੁੰਚਣ…
View More ਲਓ ਆ ਗਈ ਖੁਸ਼ਖਬਰੀ! ਪੰਜਾਬ ਵਿਚ ਖੂਬ ਵਰ੍ਹੇਗਾ ਮੌਨਸੂਨ, ਜਾਣੋ ਕਦੋਂ ਪੁੱਜੇਗਾ ਉਤਰ ਭਾਰਤ ਵਿਚਮੋਟਰਸਾਈਕਲ ਤੇ ਸਕੂਟੀ ਦੀ ਭਿਆਨਕ ਟੱਕਰ, ਭਰੀ ਜਵਾਨੀ ਵਿਚ ਤਿੰਨ ਨੌਜਵਾਨਾਂ ਦੀ ਮੌਤ, ਪਰਿਵਾਰਾਂ ਵਿਚ ਛਾਇਆ ਮਾਤਮ
ਸੁਲਤਾਨਪੁਰ ਲੋਧੀ-ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਟਿੱਬਾ ਨੇੜੇ ਦੇਰ ਰਾਤ ਬਾਈਕ ਤੇ ਐਕਟਿਵਾ ਦੀ ਟੱਕਰ ਹੋ ਗਈ। ਇਸ ‘ਚ 3 ਲੋਕਾਂ ਦੀ…
View More ਮੋਟਰਸਾਈਕਲ ਤੇ ਸਕੂਟੀ ਦੀ ਭਿਆਨਕ ਟੱਕਰ, ਭਰੀ ਜਵਾਨੀ ਵਿਚ ਤਿੰਨ ਨੌਜਵਾਨਾਂ ਦੀ ਮੌਤ, ਪਰਿਵਾਰਾਂ ਵਿਚ ਛਾਇਆ ਮਾਤਮਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਾਇਰਲ, ਪਾਕਿਸਤਾਨੀ ਡਾਨ ਭੱਟੀ ਨੂੰ ਦੇ ਰਿਹੈ ਈਦ ਦੀ ਵਧਾਈ, ਗੁਜਰਾਤ ਜੇਲ੍ਹ ਵਿਚ ਬੰਦ ਹੈ ਮੂਸੇਵਾਲਾ ਹੱਤਿਆ ਦਾ ਮਾਸਟਰ ਮਾਈਂਡ
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਵੀਡੀਓ ਕਾਲ ਵਾਇਰਲ ਹੋ ਰਹੀ ਹੈ। ਉਹ ਪਾਕਿਸਤਾਨ ਦੇ ਡਾਨ ਸ਼ਹਿਜਾਦ ਭੱਟੀ ਨਾਲ…
View More ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਾਇਰਲ, ਪਾਕਿਸਤਾਨੀ ਡਾਨ ਭੱਟੀ ਨੂੰ ਦੇ ਰਿਹੈ ਈਦ ਦੀ ਵਧਾਈ, ਗੁਜਰਾਤ ਜੇਲ੍ਹ ਵਿਚ ਬੰਦ ਹੈ ਮੂਸੇਵਾਲਾ ਹੱਤਿਆ ਦਾ ਮਾਸਟਰ ਮਾਈਂਡਬਜਾਜ ਨੇ ਇਨਵਰਟਿਡ ਫੋਰਕ ਨਾਲ ਲਾਂਚ ਕੀਤੀ ਨਵੀਂ ਪਲਸਰ ਬਾਈਕ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ ਦਿੱਤੇ ਕਈ ਕਮਾਲ ਦੇ ਫੀਚਰਜ਼; ਬਸ ਇੰਨੀ ਰੱਖੀ ਕੀਮਤ
National News : ਬਜਾਜ ਆਟੋ ਨੇ ਆਪਣੀ ਨਵੀਂ Pulsar N160 ਮੋਟਰਸਾਈਕਲ ਲਾਂਚ ਕਰ ਦਿੱਤੀ ਹੈ। ਇਸ ਨੂੰ ਖਾਸ ਇਨਵਰਟੇਡ ਫੋਰਕ ਨਾਲ ਲਾਂਚ ਕੀਤਾ ਗਿਆ ਹੈ।…
View More ਬਜਾਜ ਨੇ ਇਨਵਰਟਿਡ ਫੋਰਕ ਨਾਲ ਲਾਂਚ ਕੀਤੀ ਨਵੀਂ ਪਲਸਰ ਬਾਈਕ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ ਦਿੱਤੇ ਕਈ ਕਮਾਲ ਦੇ ਫੀਚਰਜ਼; ਬਸ ਇੰਨੀ ਰੱਖੀ ਕੀਮਤਟਰੈਕਟਰ ਉਤੇ ਵਜਾ ਰਿਹਾ ਸੀ ਅਸ਼ਲੀਲ ਗਾਣੇ, ਰੋਕਿਆ ਤਾਂ ਮਾਂ-ਪੁੱਤ ਉਪਰ ਚੜ੍ਹਾ ਦਿੱਤਾ, ਮਾਂ ਦੀ ਮੌਤ, ਪੁੱਤ ਦੀ ਲੱਤ ਟੁੱਟੀ
ਗੁਰਦਾਸਪੁਰ : ਇਕ ਨੌਜਵਾਨ ਨੂੰ ਟਰੈਕਟਰ ਉਤੇ ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣਾ ਮਾਂ-ਪੁੱਤ ਨੂੰ ਮਹਿੰਗਾ ਪੈ ਗਿਆ। ਸਿਰਫਿਰੇ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਮਾਂ-ਪੁੱਤ…
View More ਟਰੈਕਟਰ ਉਤੇ ਵਜਾ ਰਿਹਾ ਸੀ ਅਸ਼ਲੀਲ ਗਾਣੇ, ਰੋਕਿਆ ਤਾਂ ਮਾਂ-ਪੁੱਤ ਉਪਰ ਚੜ੍ਹਾ ਦਿੱਤਾ, ਮਾਂ ਦੀ ਮੌਤ, ਪੁੱਤ ਦੀ ਲੱਤ ਟੁੱਟੀ