ਚੰਡੀਗੜ੍ਹ (ਇੰਟ.)- ਐਸ.ਆਈ.ਟੀ. (SIT) ਸ.ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਸਰਕਾਰੀ ਫਲੈਟ ਤੋਂ ਨਿਕਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਪੁਲਿਸ ਗੋਲੀਬਾਰੀ (Kotakpura Police…
View More ਕੋਟਕਪੁਰਾ ਫਾਇਰਿੰਗ ਮਾਮਲਾ : ਸਿਟ ਦੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਹੋਈ ਖ਼ਤਮpunjabnews
ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਗੈਂਗਸਟਰ ਜੈਪਾਲ ਭੁੱਲਰ ਦੀ ਕਰਵਾਈ ਜਾਵੇ ਪੋਸਟ ਮਾਰਟਮ
ਚੰਡੀਗੜ੍ਹ (ਇੰਟ.)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, (PGI) ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ…
View More ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਗੈਂਗਸਟਰ ਜੈਪਾਲ ਭੁੱਲਰ ਦੀ ਕਰਵਾਈ ਜਾਵੇ ਪੋਸਟ ਮਾਰਟਮਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਫਲੈਟ ਵਿਖੇ ਪੁੱਜੀ ਸਿਟ
ਚੰਡੀਗੜ੍ਹ (ਇੰਟ.)- ਕੋਟਕਪੂਰਾ ਪੁਲਿਸ ਗੋਲੀਬਾਰੀ (Police Firing) ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਸ਼੍ਰੋਮਣੀ ਅਕਾਲੀ ਦਲ (SAD) ਦੇ ਸਰਪ੍ਰਸਤ ਅਤੇ ਪੰਜਾਬ (Punjab)…
View More ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਫਲੈਟ ਵਿਖੇ ਪੁੱਜੀ ਸਿਟਜਲੰਧਰ : ਗੋਲੀ ਚੱਲਣ ਨਾਲ ਹੋਈ ਨੌਜਵਾਨ ਦੀ ਮੌਤ ‘ਤੇ DCP ਵਲੋਂ ਖੁਲਾਸਾ, ਹੈਪੀ ਨੂੰ ਹਸਪਤਾਲ ਛੱਡ ਦੋਸਤ ਹੋਏ ਫਰਾਰ
ਜਲੰਧਰ (ਬਿਊਰੋ)-ਜਲੰਧਰ (jalandhar)’ਚ ਦਿਨ ਦਿਹਾੜੇ ਵਾਰਦਾਤਾਂ ਨੂੰ ਹਮਲਾਵਰ ਆਸਾਨੀ ਨਾਲ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ, ਜਿਸ ਕਾਰਣ ਲੋਕਾਂ ਵਿਚ ਦਹਿਸ਼ਤ (Scared)ਦਾ ਮਾਹੌਲ ਬਣ…
View More ਜਲੰਧਰ : ਗੋਲੀ ਚੱਲਣ ਨਾਲ ਹੋਈ ਨੌਜਵਾਨ ਦੀ ਮੌਤ ‘ਤੇ DCP ਵਲੋਂ ਖੁਲਾਸਾ, ਹੈਪੀ ਨੂੰ ਹਸਪਤਾਲ ਛੱਡ ਦੋਸਤ ਹੋਏ ਫਰਾਰ…ਤਾਂ ਇਸ ਲਈ ਕੇਜਰੀਵਾਲ ਨੇ ਖੇਡਿਆ ਸਿੱਖ ਸੀ.ਐੱਮ. ਕਾਰਡ
ਅੰਮ੍ਰਿਤਸਰ (ਬਿਊਰੋ)- ਪੰਜਾਬ (Punjab) ਦੀ ਸਿਆਸਤ (Politics) ‘ਚ ਜਿਥੇ ਰਵਾਇਤੀ ਪਾਰਟੀਆਂ ਵਲੋਂ ਦਲਿਤ ਕਾਰਡ (Dalit Card) ਖੇਡਿਆ ਗਿਆ ਹੈ। ਉਥੇ ਹੀ ਉਸ ਤੋਂ ਉਲਟ ਚੱਲਦੇ…
View More …ਤਾਂ ਇਸ ਲਈ ਕੇਜਰੀਵਾਲ ਨੇ ਖੇਡਿਆ ਸਿੱਖ ਸੀ.ਐੱਮ. ਕਾਰਡਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ : ਸਿੱਧੂ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ (Punjab Congress) ਵਿਚ ਸਭ ਕੁਝ ਸਹੀ ਹੋਣ ਦੇ ਅਸਾਰ ਨਜ਼ਰ ਨਹੀਂ ਆ ਰਹੇ ਹਨ। ਹਾਈਕਮਾਨ ਵਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਦੇ…
View More ਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ : ਸਿੱਧੂਬਾਬਾ ਲਾਭ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਹਮਾਇਤੀਆਂ ਨੇ ਘੇਰਿਆ ਥਾਣਾ
ਚੰਡੀਗੜ੍ਹ (ਇੰਟ.)- ਚੰਡੀਗੜ੍ਹ (chandigarh) ਵਿਚ ਮਟਕਾ ਚੌਕ (Matka chowk) ‘ਤੇ ਕਿਸਾਨਾਂ (Farmers) ਦੀ ਹਮਾਇਤ ਵਿਚ ਧਰਨੇ ‘ਤੇ ਬੈਠੇ ਬਾਬਾ ਲਾਭ ਸਿੰਘ (Baba Labh singh) ਨੂੰ…
View More ਬਾਬਾ ਲਾਭ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਹਮਾਇਤੀਆਂ ਨੇ ਘੇਰਿਆ ਥਾਣਾਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪ ਵਿਚ ਸ਼ਾਮਲ ਹੋਣ ‘ਤੇ ਭਖਿਆ ਸਿਆਸੀ ਮਾਹੌਲ
ਚੰਡੀਗੜ੍ਹ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ ਉਵੇਂ-ਉਵੇਂ ਪੰਜਾਬ ਦੀ ਸਿਆਸੀ ਵਿਚ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਇਸ ਹਲਚਲ…
View More ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪ ਵਿਚ ਸ਼ਾਮਲ ਹੋਣ ‘ਤੇ ਭਖਿਆ ਸਿਆਸੀ ਮਾਹੌਲਕੇਜਰੀਵਾਲ ਦਾ ਵੱਡਾ ਬਿਆਨ, ਪੰਜਾਬ CM Candidate ਲਈ ਦਿੱਤਾ ਸੰਕੇਤ
ਅੰਮ੍ਰਿਤਸਰ (ਬਿਊਰੋ)- ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਬਣੀ ਐੱਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਵਲੋਂ…
View More ਕੇਜਰੀਵਾਲ ਦਾ ਵੱਡਾ ਬਿਆਨ, ਪੰਜਾਬ CM Candidate ਲਈ ਦਿੱਤਾ ਸੰਕੇਤਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਪਾਰਟੀ ਵਰਕਰਾਂ ਨੇ ਕੀਤਾ ਸਵਾਗਤ
ਅੰਮ੍ਰਿਤਸਰ (ਇੰਟ.)- ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind kejriwal) ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (Amritsar Airport) ਵਿਖੇ…
View More ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਪਾਰਟੀ ਵਰਕਰਾਂ ਨੇ ਕੀਤਾ ਸਵਾਗਤ