ਲੁਧਿਆਣਾ (ਇੰਟ.)- ਗੁੰਡਾ ਅਨਸਰ ਵਾਰਦਾਤਾਂ ਨੂੰ ਸ਼ਰ੍ਹੇਆਮ ਅੰਜਾਮ ਦੇ ਰਹੇ ਹਨ ਉਨ੍ਹਾਂ ਵਿਚ ਪੁਲਸ ਦਾ ਕੋਈ ਖੌਫ ਜਾਂ ਭੈਅ ਨਹੀਂ ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿਚ…
View More ਗੈਂਗਸਟਰਾਂ ਨੂੰ ਦੁਕਾਨਦਾਰ ਨੇ ਪਾਈਆਂ ਭਾਜੜਾਂ, ਘਟਨਾ ਸੀਸੀਟੀਵੀ ਵਿਚ ਹੋਈ ਕੈਦpunjabnews
CM ਫਾਰਮਹਾਊਸ ਘੇਰਨ ਗਏ ‘ਆਪ’ ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰ
ਚੰਡੀਗੜ੍ਹ (ਇੰਟ.)-ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਦੇ ਕਾਰਣ ਸੂਬਾ ਸਰਕਾਰ (Punjab Government) ਨੇ ਕਈ ਅਹਿਮ ਕਦਮ ਚੁੱਕੇ ਹਨ। ਉਥੇ ਹੀ ਇਸ ‘ਤੇ ਰਾਜਨੀਤੀ…
View More CM ਫਾਰਮਹਾਊਸ ਘੇਰਨ ਗਏ ‘ਆਪ’ ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰMLA ਘੁਬਾਇਆ ਦਾ ਜ਼ਬਰਦਸਤ ਵਿਰੋਧ, ਸਕਿਓਰਿਟੀ ਨੇ ਪੰਚਾਇਤ ਮੈਂਬਰ ਨੂੰ ਮਾਰਿਆ ਥੱਪੜ
ਫਾਜ਼ਿਲਕਾ (ਬਿਊਰੋ)- ਫਾਜ਼ਿਲਕਾ (Fazilka) ਦੇ ਪਿੰਡ ਤੁਰਕਾ ਵਿੱਚ ਅੱਜ ਦਵਿੰਦਰ ਘੁਬਾਇਆ (Davinder Ghubaya) ਦਾ ਕਿਸਾਨ ਜੱਥੇਬੰਦੀਆ (kissan Union) ਵੱਲੋ ਭਾਰੀ ਵਿਰੋਧ (Protest) ਕੀਤਾ ਗਿਆ, ਜਿਸ…
View More MLA ਘੁਬਾਇਆ ਦਾ ਜ਼ਬਰਦਸਤ ਵਿਰੋਧ, ਸਕਿਓਰਿਟੀ ਨੇ ਪੰਚਾਇਤ ਮੈਂਬਰ ਨੂੰ ਮਾਰਿਆ ਥੱਪੜਲੁਧਿਆਣਾ ਵਿਚ ਫੈਕਟਰੀਆਂ ਵਿਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਲੁਧਿਆਣਾ (ਇੰਟ.)- ਲੁਧਿਆਣਾ ਦੇ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਭਿੱਨਕ ਅੱਗ ਨੂੰ…
View More ਲੁਧਿਆਣਾ ਵਿਚ ਫੈਕਟਰੀਆਂ ਵਿਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂਮੁਕੇਰੀਆਂ ਵਿਚ ਨਾਜਾਇਜ਼ ਮਾਈਨਿੰਗ ‘ਤੇ ਸੁਖਬੀਰ ਬਾਦਲ ਵਲੋਂ ਮੁੜ ਕੀਤੀ ਗਈ ਰੇਡ
ਮੁਕੇਰੀਆਂ (ਇੰਟ.)- ਸੁਖਬੀਰ ਸਿੰਘ ਬਾਦਲ (Sukhbir Singh badal) ਵਲੋਂ ਮਾਈਨਿੰਗ (Mining) ਮਾਫੀਆ ‘ਤੇ ਇਕ ਵਾਰ ਫੇਰ ਰੇਡ (Raid) ਮਾਰੀ ਗਈ ਹੈ। ਇਸ ਦੌਰਾਨ ਉਨ੍ਹਾਂ ਨਾਲ…
View More ਮੁਕੇਰੀਆਂ ਵਿਚ ਨਾਜਾਇਜ਼ ਮਾਈਨਿੰਗ ‘ਤੇ ਸੁਖਬੀਰ ਬਾਦਲ ਵਲੋਂ ਮੁੜ ਕੀਤੀ ਗਈ ਰੇਡਪੰਜਾਬ ਬਿਜਲੀ ਸੰਕਟ : ਆਪ ਪਾਰਟੀ ਘੇਰੇਗੀ ਸੀ.ਐੱਮ. ਕੈਪਟਨ ਦਾ ਫਾਰਮ ਹਾਊਸ
ਚੰਡੀਗੜ੍ਹ (ਡੈਵਿਟ ਵਰਮਾ)-ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਫ਼ਾਰਮ ਹਾਉਸ ਨੂੰ ਘੇਰ ਕੇ ਧਰਨਾ ਪ੍ਰਦਸ਼ਨ ਕੀਤਾ ਜਾਣਾ ਹੈ, ਜਿਸ ਕਾਰਨ ਪੂਰੇ…
View More ਪੰਜਾਬ ਬਿਜਲੀ ਸੰਕਟ : ਆਪ ਪਾਰਟੀ ਘੇਰੇਗੀ ਸੀ.ਐੱਮ. ਕੈਪਟਨ ਦਾ ਫਾਰਮ ਹਾਊਸਬਿਜਲੀ ਸੰਕਟ ‘ਤੇ ਸਰਕਾਰ ਨੂੰ ਨਸੀਹਤ ਦੇਣ ਵਾਲੇ ਸਿੱਧੂ ਦਾ ਖੁਦ ਦਾ ਬਿੱਲ ਬਕਾਇਆ
ਚੰਡੀਗੜ੍ਹ (ਇੰਟ.)- ਨਵਜੋਤ ਸਿੰਘ ਸਿੱਧੂ (Navjot Singh Sidhu) ਹਮੇਸ਼ਾ ਹੀ ਸੋਸ਼ਲ ਮੀਡੀਆ (Social Media) ਜਾਂ ਪ੍ਰੈੱਸ ਰਾਹੀਂ ਆਪਣੇ ਬਿਆਨਾਂ ਕਾਰਣ ਚਰਚਾ ਵਿਚ ਰਹਿੰਦੇ ਹਨ। ਕਿਸੇ…
View More ਬਿਜਲੀ ਸੰਕਟ ‘ਤੇ ਸਰਕਾਰ ਨੂੰ ਨਸੀਹਤ ਦੇਣ ਵਾਲੇ ਸਿੱਧੂ ਦਾ ਖੁਦ ਦਾ ਬਿੱਲ ਬਕਾਇਆਬਿਜਲੀ ਸੰਕਟ ਨੂੰ ਲੈ ਕੇ SAD-BSP ਵਲੋਂ ਸਰਕਾਰ ਵਿਰੁੱਧ ਕੀਤੀ ਜਾ ਰਹੀ ਹੈ ਨਾਅਰੇਬਾਜ਼ੀ
ਜਲੰਧਰ (ਇੰਟ.)- ਦੋ ਦਿਨ ਤੋਂ ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਸਿਆਸਤ ਭੱਖ ਗਈ ਹੈ। ਕਰਤਾਰਪੁਰ (Kartarpur) ਵਿਚ ਪੰਜਾਬ…
View More ਬਿਜਲੀ ਸੰਕਟ ਨੂੰ ਲੈ ਕੇ SAD-BSP ਵਲੋਂ ਸਰਕਾਰ ਵਿਰੁੱਧ ਕੀਤੀ ਜਾ ਰਹੀ ਹੈ ਨਾਅਰੇਬਾਜ਼ੀ’50 ਏਸੀ ਵਾਲੇ ਫਾਰਮ ਹਾਊਸ ‘ਚ ਠੰਢੀ ਹਵਾ ਖਾ ਰਹੇ ਕੈਪਟਨ ਸਾਬ੍ਹ ਤੇ ਲੋਕ ਪੱਖੀਆਂ ਝੱਲਣ ਨੂੰ ਮਜਬੂਰ’
ਬਠਿੰਡਾ (ਇੰਟ.)- ਪੰਜਾਬ ਵਿਚ ਛਾਏ ਬਿਜਲੀ ਸੰਕਟ ਦੌਰਾਨ ਪੂਰਾ ਪੰਜਾਬ ਤਰਾਹ-ਤਰਾਹ ਕਰ ਰਿਹਾ ਹੈ। ਲੋਕ ਬਿਜਲੀ ਦੇ ਲੰਮੇ-ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਬਿਜਲੀ ਦਫਤਰਾਂ…
View More ’50 ਏਸੀ ਵਾਲੇ ਫਾਰਮ ਹਾਊਸ ‘ਚ ਠੰਢੀ ਹਵਾ ਖਾ ਰਹੇ ਕੈਪਟਨ ਸਾਬ੍ਹ ਤੇ ਲੋਕ ਪੱਖੀਆਂ ਝੱਲਣ ਨੂੰ ਮਜਬੂਰ’ਕਿਸਾਨਾਂ ਵਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਵਾਹੀ, ਕਿਹਾ- ਝੋਨਾ ਲਾਉਣ ਤੋਂ ਕੀਤਾ ਸੀ ਮਨਾਂ
ਬਰਨਾਲਾ (ਇੰਟ.)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) (Bharti kissan union) ਵਲੋਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ ਵਿਚ ਲਗਾਈ ਗਈ ਝੋਨੇ ਦੀ ਜੀਰੀ ਦੀ ਵਾਹੀ…
View More ਕਿਸਾਨਾਂ ਵਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਵਾਹੀ, ਕਿਹਾ- ਝੋਨਾ ਲਾਉਣ ਤੋਂ ਕੀਤਾ ਸੀ ਮਨਾਂ