ਚੰਡੀਗੜ੍ਹ (ਇੰਟ.)- ਸੋਈ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਯੂਥ ਆਗੂ ਵਿਕਰਮਜੀਤ ਸਿੰਘ ‘ਵਿੱਕੀ ਮਿੱਡੂਖੇੜਾ’ ਦਾ ਅੰਤਿਮ ਸੰਸਕਾਰ ਅੱਜ ਪਿੰਡ ਮਿੱਡੂਖੇੜਾ ਵਿਖੇ ਕਰ…
View More ਵਿੱਕੀ ਮਿੱਡੂਖੇੜਾ ਦਾ ਹੋਇਆ ਅੰਤਿਮ ਸੰਸਕਾਰ, ਬੰਬੀਹਾ ਗਰੁੱਪ ਦੀ ਪੋਸਟ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਦਿੱਤੀ ਧਮਕੀpunjabnews
ਜੇਕਰ ਮਾਂ ਚਿੰਤਪੂਰਨੀ ਦੇ ਦਰਸ਼ਨ ਦੀ ਕਰ ਰਹੇ ਹੋ ਤਿਆਰੀ ਤਾਂ ਪੜੋ ਇਹ ਖਬਰ
ਹੁਸ਼ਿਆਰਪੁਰ- ਹਿਮਾਚਲ ਪ੍ਰਦੇਸ਼ (Himachal Pardesh) ਸਰਕਾਰ ਵੱਲੋਂ ਰਾਜ ਵਿਚ ਕੋਵਿਡ-19 (Covid-19) ਦੀ ਤੀਜੀ ਲਹਿਰ (Third Wave) ਦੀ ਸੰਭਾਵਨਾ ਨੂੰ ਜਤਾਉਂਦੇ ਹੋਏ 9 ਤੋਂ 17 ਅਗਸਤ…
View More ਜੇਕਰ ਮਾਂ ਚਿੰਤਪੂਰਨੀ ਦੇ ਦਰਸ਼ਨ ਦੀ ਕਰ ਰਹੇ ਹੋ ਤਿਆਰੀ ਤਾਂ ਪੜੋ ਇਹ ਖਬਰਲੁਧਿਆਣਾ ‘ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਜਿਮ ਟ੍ਰੇਨਰ
ਲੁਧਿਆਣਾ : ਇੱਥੇ ਭਾਮੀਆ-ਜਮਾਲਪੁਰ ਰੋਡ ‘ਤੇ ਸਥਿਤ ਜੈਨ ਕਾਲੋਨੀ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਲੋਕਾਂ ਨੇ ਇਕ ਨੈਨੋ ਗੱਡੀ ਨੂੰ ਅੱਗ ਲੱਗੀ ਦੇਖੀ।…
View More ਲੁਧਿਆਣਾ ‘ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਜਿਮ ਟ੍ਰੇਨਰਗੁਰਨਾਮ ਸਿੰਘ ਚਢੂਨੀ ਨੇ ਛੱਡਿਆ ਸੰਯੁਕਤ ਕਿਸਾਨ ਮੋਰਚਾ, ਦੱਸਿਆ ਇਹ ਕਾਰਨ
ਚੰਡੀਗੜ੍ਹ: ਕੇਂਦਰ ਸਰਕਾਰ ਦਾ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਕਿਸਾਨ ਮੋਰਚੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ…
View More ਗੁਰਨਾਮ ਸਿੰਘ ਚਢੂਨੀ ਨੇ ਛੱਡਿਆ ਸੰਯੁਕਤ ਕਿਸਾਨ ਮੋਰਚਾ, ਦੱਸਿਆ ਇਹ ਕਾਰਨਵੱਡੀ ਖ਼ਬਰ : ਦਵਿੰਦਰ ਬੰਬੀਹਾ ਗਰੁੱਪ ਨੇ ਕੀਤਾ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ, ਫੇਸਬੁੱਕ ‘ਤੇ ਪਾਈ ਪੋਸਟ
ਮੋਹਾਲੀ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਵੱਡਾ ਮੋੜ ਆਇਆ ਹੈ। ਇਸ ਕਤਲ ਮਾਮਲੇ ਵਿਚ ਫੇਸਬੁੱਕ ਦੇ ਗੈਂਗਸਟਰ ਆਫ ਪੰਜਾਬ ਨਾਂ ਦੇ…
View More ਵੱਡੀ ਖ਼ਬਰ : ਦਵਿੰਦਰ ਬੰਬੀਹਾ ਗਰੁੱਪ ਨੇ ਕੀਤਾ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ, ਫੇਸਬੁੱਕ ‘ਤੇ ਪਾਈ ਪੋਸਟਮੁਹਾਲੀ ‘ਚ ਦਿਨ ਦਿਹਾੜੇ ਯੂਥ ਅਕਾਲੀ ਆਗੂ ਦਾ ਗੋਲੀਆਂ ਮਾਰ ਕਤਲ
ਮੁਹਾਲੀ: ਯੂਥ ਅਕਾਲੀ ਆਗੂ (Youth Akali leader) ਵਿੱਕੀ ਮਿੱਡੂਖੇੜਾ ਦਾ ਮੁਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਯੂਥ ਅਕਾਲੀ ਆਗੂ…
View More ਮੁਹਾਲੀ ‘ਚ ਦਿਨ ਦਿਹਾੜੇ ਯੂਥ ਅਕਾਲੀ ਆਗੂ ਦਾ ਗੋਲੀਆਂ ਮਾਰ ਕਤਲ6 ਨਾਬਾਲਗ ਅਨਾਥ ਬੱਚਿਆਂ ਨੇ ਸੁਣਾਈ ਹੱਡਬੀਤੀ, ਸੁਣ ਨਿਕਲਣਗੇ ਤੁਹਾਡੇ ਵੀ ਹੰਝੂ
ਮਾਛੀਵਾੜਾ: ਮਾਛੀਵਾੜਾ ਵਿਖੇ ਜ਼ਿੰਦਗੀ ਜਿਓਣ ਲਈ ਸੰਘਰਸ਼ ਕਰ ਰਹੇ 6 ਗਰੀਬ ਅਨਾਥ ਬੱਚਿਆਂ (6 orphans child) ਦੇ ਦਰਦ ਭਰੀ ਦਾਸਤਾਨ ਸੁਣ ਹਰ ਕੋਈ ਭਾਵੁਕ ਹੋ…
View More 6 ਨਾਬਾਲਗ ਅਨਾਥ ਬੱਚਿਆਂ ਨੇ ਸੁਣਾਈ ਹੱਡਬੀਤੀ, ਸੁਣ ਨਿਕਲਣਗੇ ਤੁਹਾਡੇ ਵੀ ਹੰਝੂਪੰਜਾਬ ’ਚ ਉਦਯੋਗ ਤੇ ਕਾਰੋਬਾਰ ਲਈ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ: ਮੁੱਖ ਸਕੱਤਰ
ਚੰਡੀਗੜ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ, ਉਦਯੋਗ ਤੇ ਕਾਰੋਬਾਰ ਲਈ ਉਸਾਰੂ ਤੇ ਸਾਜ਼ਗਾਰ ਮਾਹੌਲ ਕਾਰਨ…
View More ਪੰਜਾਬ ’ਚ ਉਦਯੋਗ ਤੇ ਕਾਰੋਬਾਰ ਲਈ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ: ਮੁੱਖ ਸਕੱਤਰਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ
ਫਰੀਦਕੋਟ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਰੀਦਕੋਟ ਵਿਖੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਘਰੇਲੂ ਵਰਤੋਂ ਲਈ 3…
View More ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂਸ਼ਰਮਸਾਰ! ਮਤਰੇਏ ਪਿਓ ਵਲੋਂ 3 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ
ਲੁਧਿਆਣਾ : ਲੁਧਿਆਣਾ ਵਿਚ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਥੇ ਬਾੜੇਵਾਲ ਸਥਿਤ ਮਤਰੇਏ ਪਿਓ ਨੇ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰ…
View More ਸ਼ਰਮਸਾਰ! ਮਤਰੇਏ ਪਿਓ ਵਲੋਂ 3 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ